Home / Tag Archives: ਕਰਨ (page 9)

Tag Archives: ਕਰਨ

ਕਾਹਨੂੰਵਾਨ: ਐੱਨਡੀਏ ਟੈੱਸਟ ਪਾਸ ਕਰਨ ’ਤੇ ਨੌਜਵਾਨ ਦਾ ਸਨਮਾਨ

ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 14 ਨਵੰਬਰ ਇਥੋਂ ਨਜ਼ਦੀਕ ਪਿੰਡ ਰੂੜਾ ਬੁੱਟਰ ਦੇ ਤਜਿੰਦਰਪਾਲ ਸਿੰਘ ਪੁੱਤਰ ਸਤਿਨਾਮ ਸਿੰਘ ਵੱਲੋਂ ਐੱਨਡੀਏ ਟੈੱਸਟ ਪਾਸ ਕੀਤਾ ਹੈ। ਟੈੱਸਟ ਪਾਸ ਕਰਨ ਉੱਤੇ ਤਜਿੰਦਰ ਸਿੰਘ ਦਾ ਲਾਇਨਜ਼ ਕਲੱਬ ਕਾਹਨੂੰਵਾਨ ਗੌਰਵ ਦੀ ਟੀਮ ਵੱਲੋਂ ਸਨਮਾਨ ਕੀਤਾ ਗਿਆ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਨੌਜਵਾਨ ਨੇ ਪੂਰੇ ਭਾਰਤ ਵਿੱਚੋਂ …

Read More »

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਮੁਖੀ ਖ਼ਿਲਾਫ਼ ਕੇਸ ਰੱਦ ਕਰਨ ਦਾ ਹੁਕਮ ਦਿੱਤਾ

ਪ੍ਰਭੂ ਦਿਆਲ ਸਿਰਸਾ, 14 ਨਵੰਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੱਤ ਸਾਲ ਪਹਿਲਾਂ ਦਰਜ ਐੱਫਆਈਆਰ ਨੂੰ ਰੱਦ ਕਰਨ ਦੇ ਦਿੱਤੇ ਗਏ ਹੁਕਮ ਮਗਰੋਂ ਡੇਰਾ ਪ੍ਰੇਮੀ ਖੁਸ਼ ਹਨ। ਇਸ ਸਬੰਧੀ ਡੇਰੇ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਦੱਸਿਆ ਹੈ ਕਿ ਡੇਰਾ ਮੁਖੀ ਵੱਲੋਂ ਸੱਤ ਸਾਲ …

Read More »

ਸਿਲੰਡਰ ਫਟਣ ਕਾਰਨ ਦੋ ਦੀ ਮੌਤ; ਪੰਜ ਜ਼ਖ਼ਮੀ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 11 ਨਵੰਬਰ ਅੰਬਾਲਾ ਕੈਂਟ ਦੇ ਟਾਂਗਰੀ ਬੰਨ੍ਹ ਦੇ ਪਾਰ ਨਿਊ ਸ਼ਕਤੀ ਨਗਰ ਵਿਚ ਚਾਹ ਬਣਾਉਂਦੇ ਸਮੇਂ ਗੈਸ ਦਾ ਛੋਟਾ ਸਿਲੰਡਰ ਫਟ ਗਿਆ। ਇਸ ਮੌਕੇ ਧਮਾਕਾ ਏਨਾ ਜ਼ੋਰਦਾਰ ਸੀ ਕਮਰੇ ਦੀ ਕੰਧ ਡਿੱਗ ਗਈ ਅਤੇ ਮਲਬੇ ਹੇਠ ਆਉਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਪੰਜ …

Read More »

ਬਿਹਾਰ ਵਿਧਾਨ ਸਭਾ ਨੇ ਐੱਸੀ, ਐੱਸਟੀ ਤੇ ਓਬੀਸੀ ਲਈ ਰਾਖਵਾਂਕਰਨ ਹੱਦ ਵਧਾ ਕੇ 65 ਫ਼ੀਸਦ ਕਰਨ ਨੂੰ ਹਰੀ ਝੰਡੀ ਦਿੱਤੀ

ਪਟਨਾ, 9 ਨਵੰਬਰ ਬਿਹਾਰ ਵਿਧਾਨ ਸਭਾ ਨੇ ਅਨੁਸੂਚਤਿ ਜਾਤੀਆਂ (ਐੱਸਸੀ), ਅਨੁਸੂਚਤਿ ਜਨਜਾਤੀਆਂ (ਐੱਸਟੀ), ਅਤਿ ਪੱਛੜੀਆਂ ਸ਼੍ਰੇਣੀਆਂ (ਈਬੀਸੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਰਾਖਵੇਂਕਰਨ ਦੀ ਮੌਜੂਦਾ ਹੱਦ ਨੂੰ 50 ਫੀਸਦੀ ਤੋਂ ਵਧਾ ਕੇ 65 ਫੀਸਦੀ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ। ਵਿਦਿਅਕ ਅਦਾਰਿਆਂ ਅਤੇ ਸਰਕਾਰੀ ਨੌਕਰੀਆਂ ਵਿੱਚ ਇਨ੍ਹਾਂ ਵਰਗਾਂ ਦੇ …

Read More »

ਹੁਸ਼ਿਆਰਪੁਰ: ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵੇਲਣੇ ਸੀਲ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਵੱਲੋਂ 15 ਨਵੰਬਰ ਤੋਂ ਪਹਿਲਾਂ ਗੁੜ ਦੇ ਵੇਲਣਿਆਂ ’ਤੇ ਗੁੜ ਬਣਾਉਣ ’ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਕਈ ਵੇਲਣਿਆਂ ’ਤੇ ਛਾਪੇ ਮਾਰੇ ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵੇਲਣਿਆਂ ਨੂੰ ਸੀਲ ਕਰ ਦਿੱਤਾ। ਇਸ ਮੌਕੇ ਫੂਡ ਅਫ਼ਸਰ …

Read More »

ਭਾਰਤੀ ਮੂਲ ਦੇ ਕੈਨੇਡਿਆਈ ਵਿਅਕਤੀ ’ਤੇ ਪੁਲੀਸ ’ਤੇ ਹਮਲਾ ਕਰਨ ਸਣੇ 16 ਦੋਸ਼

ਟੋਰਾਂਟੋ, 26 ਅਕਤੂਬਰ ਕੈਨੇਡਾ ਦੇ ਓਂਟਾਰੀਓ ਪ੍ਰਾਂਤ ਵਿੱਚ ਇਕ ਵਾਹਨ ਚੋਰੀ ਦੀ ਜਾਂਚ ਦੌਰਾਨ ਪੁਲੀਸ ਅਧਿਕਾਰੀਆਂ ’ਤੇ ਕਾਲੀ ਮਿਰਚ ਦਾ ਸਪਰੇਅ ਕਰ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲਾ ਭਾਰਤੀ ਮੂਲ ਦਾ ਇਕ ਵਿਅਕਤੀ 16 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਬਰੈਂਪਟਨ ਦੇ ਰਹਿਣ ਵਾਲੇ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ …

Read More »

ਲਿਫਟਿੰਗ ਠੱਪ ਹੋਣ ਕਾਰਨ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 20 ਅਕਤੂਬਰ ਲਿਫਟਿੰਗ ਦਾ ਕੰਮ ਠੱਪ ਹੋਣ ਕਾਰਨ ਇੱਥੇ ਮੁੱਖ ਅਨਾਜ ਮੰਡੀ ਸਮੇਤ ਬਲਾਕ ਦੇ 18 ਖਰੀਦ ਕੇਂਦਰਾਂ ਵਿੱਚ ਵਿਕੇ ਹੋਏ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਦੱਸਣਯੋਗ ਹੈ ਕਿ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਸੀ ਅਤੇ ਲਗਾਤਾਰ ਝੋਨਾ …

Read More »

ਲਾਤੂਰ ਦੀ ਖੰਡ ਮਿੱਲ ਮੂਹਰੇ 22 ਕਰਮਚਾਰੀਆਂ ਵੱਲੋਂ ਆਤਮਦਾਹ ਕਰਨ ਦੀ ਕੋਸ਼ਿਸ਼

ਲਾਤੂਰ, 16 ਅਕਤੂਬਰ ਮਹਾਰਾਸ਼ਟਰ ਦੇ ਲਾਤੂਰ ਵਿੱਚ ਸੋਮਵਾਰ ਨੂੰ 22 ਕਰਮਚਾਰੀਆਂ ਨੇ ਇੱਕ ਖੰਡ ਮਿੱਲ ਦੇ ਬਾਹਰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਤਨਖ਼ਾਹਾਂ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਇਹ ਕਦਮ ਚੁੱਕਿਆ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੇਨਾਪੁਰ ਤਹਿਸੀਲ ਦੇ ਪੰਗਾਓਂ ਵਿਖੇ ਪੰਨਾਗੇਸ਼ਵਰ ਖੰਡ ਮਿੱਲ ਦੇ ਸੁਰੱਖਿਆ …

Read More »

ਮੁਦੱਈ ਜਾਂ ਵਕੀਲ ਹੱਥ ਜੋੜ ਕੇ ਕੇਸ ਦੀ ਵਕਾਲਤ ਨਾ ਕਰਨ: ਹਾਈ ਕੋਰਟ

ਕੋਚੀ, 14 ਅਤਕੂਬਰ ਕੇਰਲ ਹਾਈ ਕੋਰਟ ਨੇ ਅੱਜ ਕਿਹਾ ਹੈ ਕਿ ਕਿਸੇ ਵੀ ਅਦਾਲਤ ਅੱਗੇ ਕੋਈ ਵੀ ਮੁਦੱਈ ਜਾਂ ਵਕੀਲ ਕੇਸ ਦੀ ਵਕਾਲਤ ਹੱਥ ਜੋੜ ਕੇ ਨਾ ਕਰੇ ਕਿਉਂਕਿ ਜੱਜ ਤਾਂ ਆਪਣੀ ਸੰਵਿਧਾਨਕ ਡਿਊਟੀ ਹੀ ਨਿਭਾਅ ਰਹੇ ਹੁੰਦੇ ਹਨ। ਹਾਈ ਕੋਰਟ ਨੇ ਇਹ ਖੁਲਾਸਾ 51 ਸਾਲਾਂ ਦੇ ਵਿਅਕਤੀ ਖ਼ਿਲਾਫ਼ ਦਰਜ …

Read More »

ਫਰਾਂਸ: ਸਕੂਲ ’ਚ ਚਾਕੂ ਨਾਲ ਕੀਤੇ ਹਮਲੇ ਕਾਰਨ ਅਧਿਆਪਕ ਦੀ ਮੌਤ ਤੇ 2 ਜ਼ਖ਼ਮੀ

ਪੈਰਿਸ, 13 ਅਕਤੂਬਰ ਫਰਾਂਸ ਪੁਲੀਸ ਨੇ ਕਿਹਾ ਕਿ ਉੱਤਰੀ ਸ਼ਹਿਰ ਅਰਰਾਸ ਦੇ ਸਕੂਲ ਵਿੱਚ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ਅਧਿਆਪਕ ਦੀ ਹੱਤਿਆ ਕਰ ਦਿੱਤੀ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ। The post ਫਰਾਂਸ: ਸਕੂਲ ’ਚ ਚਾਕੂ ਨਾਲ ਕੀਤੇ ਹਮਲੇ ਕਾਰਨ ਅਧਿਆਪਕ ਦੀ ਮੌਤ ਤੇ 2 ਜ਼ਖ਼ਮੀ appeared …

Read More »