Home / Punjabi News (page 624)

Punjabi News

Punjabi News

ਰੱਥ ਯਾਤਰਾ ‘ਤੇ ਪੱਥਰ ਸੁੱਟਣ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ‘ਤੇ ਸੁੱਟੀ ਜੁੱਤੀ

ਰੱਥ ਯਾਤਰਾ ‘ਤੇ ਪੱਥਰ ਸੁੱਟਣ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ‘ਤੇ ਸੁੱਟੀ ਜੁੱਤੀ

ਭੋਪਾਲ – ਮੱਧ ਪ੍ਰਦੇਸ਼ ਵਿਚ ਦਲਿਤ ਐਕਟ ਦੇ ਵਿਰੋਧ ਵਿਚ ਸਵਰਣ ਅੰਦੋਲਨਕਾਰੀਆਂ ਦੇ ਵਿਰੋਧ ਦੇ ਨਿਸ਼ਾਨੇ ‘ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਆ ਰਹੀਆਂ ਹਨ। ਸ਼ਿਵਰਾਜ ਦੀ ਸਭਾ ਵਿਚ ਜੁੱਤੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਵਰਾਜ ਸਿੰਘ ਚੌਹਾਨ ਜਿਸ ਵੇਲੇ ਭਾਸ਼ਣ ਦੇ ਰਹੇ ਸਨ, ਉਸੇ ਦੌਰਾਨ ਉਨ੍ਹਾਂ ਦੇ ਮੰਚ ਵੱਲ ਇਕ …

Read More »

ਰਾਹੁਲ ਦੀ ਮਾਨਸਰੋਵਰ ਯਾਤਰਾ ‘ਤੇ ਭਾਜਪਾ ਦੀ ਟਿੱਪਣੀ

ਰਾਹੁਲ ਦੀ ਮਾਨਸਰੋਵਰ ਯਾਤਰਾ ‘ਤੇ ਭਾਜਪਾ ਦੀ ਟਿੱਪਣੀ

ਨਵੀਂ ਦਿੱਲੀ —ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਚੀਨ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਆਖਿਰ ਉਨ੍ਹਾਂ ਨੂੰ ਚੀਨ ਨਾਲ ਇੰਨਾ ਲਗਾਅ ਕਿਉਂ ਹੋ ਗਿਆ ਹੈ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਨੂੰ ‘ਚੀਨੀ ਗਾਂਧੀ’ ਦੱਸਦੇ ਹੋਏ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਮੁੱਦਿਆਂ …

Read More »

ਕਾਂਗਰਸ ਖਿਲਾਫ਼ ਸੜਕਾਂ ‘ਤੇ ਅਕਾਲੀ, ਸੂਬੇ ਭਰ ‘ਚ ਧਰਨੇ ਪ੍ਰਦਰਸ਼ਨ

ਕਾਂਗਰਸ ਖਿਲਾਫ਼ ਸੜਕਾਂ ‘ਤੇ ਅਕਾਲੀ, ਸੂਬੇ ਭਰ ‘ਚ ਧਰਨੇ ਪ੍ਰਦਰਸ਼ਨ

ਲੁਧਿਆਣਾ : ਬੇਅਦਬੀ ਮਾਮਲਿਆਂ ‘ਚ ਵਿਧਾਨ ਸਭਾ ‘ਚ ਪੇਸ਼ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਬਾਦਲਾਂ ਦਾ ਨਾਂ ਆਉਣ ਤੋਂ ਬੌਖਲਾਏ ਅਕਾਲੀਆਂ ਨੇ ਕਾਂਗਰਸ ‘ਤੇ ਧਾਵਾ ਬੋਲ ਦਿੱਤਾ ਹੈ। ਸ਼ਨੀਵਾਰ ਨੂੰ ਸੂਬੇ ਭਰ ‘ਚ ਅਕਾਲੀਆਂ ਵੱਲੋਂ ਕਾਂਗਰਸ ਸਰਕਾਰ ਦੇ ਪੁਤਲੇ ਫੂਕੇ ਗਏ। ਅਕਾਲੀਆਂ ਵਲੋਂ ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ, ਫਤਿਹਗੜ੍ਹ …

Read More »

ਪ੍ਰਵਾਸੀ ਭਾਰਤੀਆਂ ਅਤੇ ਵਿਕਲਾਂਗਾਂ ਦੇ 9 ਕਰੋੜ ਵੋਟ ਪਾਉਣ ਲਈ ਪਾਰਟੀਆਂ ‘ਚ ਦੌੜ

ਪ੍ਰਵਾਸੀ ਭਾਰਤੀਆਂ ਅਤੇ ਵਿਕਲਾਂਗਾਂ ਦੇ 9 ਕਰੋੜ ਵੋਟ ਪਾਉਣ ਲਈ ਪਾਰਟੀਆਂ ‘ਚ ਦੌੜ

ਨਵੀਂ ਦਿੱਲੀ— ਚੋਣ ਕਮਿਸ਼ਨ ਦੇਸ਼ ਅਤੇ ਵਿਦੇਸ਼ ਦੇ ਸਾਰੇ ਭਾਰਤੀ ਮਤਦਾਤਾਵਾਂ ਨੂੰ ਪੋਲਿੰਗ ਬੂਥਾਂ ‘ਤੇ ਲਿਆਉਣ ਦੀ ਤਿਆਰੀ ‘ਚ ਹੈ। ਇਨ੍ਹਾਂ ਦੋ ਖਾਸ ਸ਼੍ਰੇਣੀ ਦੇ ਵੋਟਰਸ ਦੀ 2019 ‘ਚ ਮਹੱਤਵਪੂਰਣ ਭੂਮਿਕਾ ਹੋਵੇਗੀ। ਇਹ ਹੈ ਵਿਕਲਾਂਗ ਅਤੇ ਵਿਦੇਸ਼ਾਂ ‘ਚ ਬਸੇ ਭਾਰਤੀ ਮਤਦਾਤਾ। ਜਿਨ੍ਹਾਂ ਨੂੰ ਪ੍ਰੌਕਸੀ ਵੋਟਿੰਗ ਦਾ ਹੱਕ ਮਿਲਣ ਜਾ ਰਿਹਾ …

Read More »

ਆਮ ਆਦਮੀ ਪਾਰਟੀ ਦਿੱਲੀ ਲਈ ਨਵੀਂ ਮੁਸੀਬਤ

ਆਮ ਆਦਮੀ ਪਾਰਟੀ ਦਿੱਲੀ ਲਈ ਨਵੀਂ ਮੁਸੀਬਤ

‘ਆਪਕੀ ਅਪਨੀ ਪਾਰਟੀ’ ਵੀ ਆਈ ਹੋਂਦ ਵਿਚ ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਚਾਹੇ ਦਿੱਲੀ ਇਕਾਈ ਹੋਵੇ ਜਾਂ ਪੰਜਾਬ ਇਕਾਈ। ਹਰ ਪਾਸੇ ਪਾਰਟੀ ਵਿਚ ਫਿਕਰਮੰਦੀ ਦਾ ਮਾਹੌਲ ਬਣਿਆ ਹੋਇਆ ਹੈ। ਪਾਰਟੀ ਦੀ ਦਿੱਲੀ ਇਕਾਈ ਵਿਚ ਅਰਵਿੰਦ ਕੇਜਰੀਵਾਲ ਲਈ ਹੁਣ ਇਕ ਹੋਰ ਮੁਸੀਬਤ ਖੜ੍ਹੀ ਹੋ ਰਹੀ ਹੈ। ਦਿੱਲੀ ਵਿਚ ਇਕ …

Read More »

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਰਬ ਧਰਮ ਸਭਾ ਕਰਵਾਈ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਰਬ ਧਰਮ ਸਭਾ ਕਰਵਾਈ

ਰਾਜ ਪੱਧਰੀ ਸ਼ਹੀਦੀ ਸਮਾਗਮ ਵਿੱਚ ਨਸ਼ਿਆਂ, ਅਤਿਵਾਦ ਤੇ ਵੱਖਵਾਦ ਖ਼ਿਲਾਫ਼ ਚੁਕਾਈ ਸਹੁੰ ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਬਲੀਦਾਨ ਦਿਵਸ ‘ਤੇ ਅੱਜ ਇੱਥੇ ਸ਼ਹੀਦ ਬੇਅੰਤ ਸਿੰਘ ਮੈਮੋਰੀਅਲ ਸੈਕਟਰ 42 ਵਿੱਚ ਸਰਬ ਧਰਮ ਸਭਾ ਕਰਵਾਈ ਗਈ। ਇਸ ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ …

Read More »

ਰੇਲਵੇ ਟੈਂਡਰ ਘੁਟਾਲੇ ਵਿਚੋਂ ਰਾਬੜੀ ਦੇਵੀ ਅਤੇ ਤੇਜਸਵੀ ਸਮੇਤ 14 ਅਰੋਪੀਆਂ ਨੂੰ ਮਿਲੀ ਜ਼ਮਾਨਤ

ਰੇਲਵੇ ਟੈਂਡਰ ਘੁਟਾਲੇ ਵਿਚੋਂ ਰਾਬੜੀ ਦੇਵੀ ਅਤੇ ਤੇਜਸਵੀ ਸਮੇਤ 14 ਅਰੋਪੀਆਂ ਨੂੰ ਮਿਲੀ ਜ਼ਮਾਨਤ

ਲਾਲੂ ਪ੍ਰਸਾਦ ਯਾਦਵ ਖਿਲਾਫ ਵਾਰੰਟ ਜਾਰੀ ਨਵੀਂ ਦਿੱਲੀ : ਰੇਲਵੇ ਟੈਂਡਰ ਘੁਟਾਲਾ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅੱਜ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਤੇਜਸਵੀ ਯਾਦਵ ਸਮੇਤ 14 ਆਰੋਪੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸਾਰਿਆਂ ਨੂੰ ਇਕ-ਇਕ ਲੱਖ ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਮਿਲੀ ਹੈ। ਦੂਜੇ …

Read More »

ਰਾਫੇਲ ਡੀਲ ਵਿਵਾਦ:ਦੇਰੀ ਦੇ ਚਲਦੇ ਹੋ ਰਿਹਾ ਹੈ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ

ਰਾਫੇਲ ਡੀਲ ਵਿਵਾਦ:ਦੇਰੀ ਦੇ ਚਲਦੇ ਹੋ ਰਿਹਾ ਹੈ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ

ਨੈਸ਼ਨਲ ਡੈਸਕ— ਅੱਜਕਲ ਮੀਡੀਆ ‘ਚ ਰਾਫੇਲ ਡੀਲ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ, ਜਿਨ੍ਹਾਂ ‘ਚੋਂ ਇਹ ਸਵਾਲ ਅਹਿਮ ਹਨ- ਐੱਨ.ਡੀ.ਏ. ਸਰਕਾਰ ਵਲੋਂ 36 ਰਾਫੇਲ ਏਅਰਕ੍ਰਾਫਟ ਨੂੰ ਲੈ ਕੇ ਜੋ ਡੀਲ ਕੀਤੀ ਜਾ ਰਹੀ ਹੈ ਮਹਿੰਗੀ ਹੈ ਜਾਂ ਸਸਤੀ? ਰਾਫੇਲ ਡੀਲ ‘ਤੇ ਘੋਟਾਲਾ ਹੋਇਆ ਹੈ ਜਾਂ ਨਹੀਂ? ਰਾਫੇਲ ਏਅਰਕ੍ਰਾਫਟ …

Read More »

ਮੁੱਖ ਮੰਤਰੀ ਵੱਲੋਂ ‘ਆਈ ਹਰਿਆਲੀ’ ਮੋਬਾਇਲ ਐਪ ਦਾ ਆਈ.ਓ.ਐਸ. ਸਵਰੂਪ ਜਾਰੀ

ਮੁੱਖ ਮੰਤਰੀ ਵੱਲੋਂ ‘ਆਈ ਹਰਿਆਲੀ’ ਮੋਬਾਇਲ ਐਪ ਦਾ ਆਈ.ਓ.ਐਸ. ਸਵਰੂਪ ਜਾਰੀ

ਚੰਡੀਗੜ੍ਹ- ਪੰਜਾਬ ਸਰਕਾਰ ਦੀ ‘ਘਰ-ਘਰ ਹਰਿਆਲੀ’ ਯੋਜਨਾ ਤਹਿਤ ਸੂਬੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ‘ਆਈ ਹਰਿਆਲੀ’ ਮੋਬਾਇਲ ਐਪ ਦਾ ਆਈ.ਓ.ਐਸ. ਸਵਰੂਪ (ਅਪਰੇਟਿੰਗ ਸਿਸਟਮ) ਜਾਰੀ ਕੀਤਾ ਗਿਆ ਹੈ ਜਿਸ ਨਾਲ ਐਪਲ ਕੰਪਨੀ ਦਾ ਮੋਬਾਇਲ ਵਰਤਣ ਵਾਲਿਆਂ ਨੂੰ ਇਸ …

Read More »