Breaking News
Home / Punjabi News (page 622)

Punjabi News

Punjabi News

ਸੁਪਰੀਮ ਕੋਰਟ ਦੇ ਚੀਫ ਜਸਟਿਸ ਬਣੇ ਰੰਜਨ ਗੋਗੋਈ

ਸੁਪਰੀਮ ਕੋਰਟ ਦੇ ਚੀਫ ਜਸਟਿਸ ਬਣੇ ਰੰਜਨ ਗੋਗੋਈ

3 ਅਕਤੂਬਰ ਨੂੰ ਚੁੱਕਣਗੇ ਅਹੁਦੇ ਦੀ ਸਹੁੰ ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਰੰਜਨ ਗੋਗੋਈ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ ਕਰ ਦਿੱਤਾ ਹੈ। ਗੋਗੋਈ ਆਉਂਦੀ 3 ਅਕਤੂਬਰ ਨੂੰ 46ਵੇਂ ਚੀਫ ਜਸਟਿਸ ਦੇ ਤੌਰ ‘ਤੇ ਅਹੁਦਾ ਸੰਭਾਲਣਗੇ। ਜਸਟਿਸ ਰੰਜਨ ਗੋਗਈ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਜਗ੍ਹਾ ਲੈਣਗੇ। …

Read More »

ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਨੂੰ ਪੰਥ ਵਿਚੋਂ ਛੇਕਣ ਦੀ ਕੀਤੀ ਮੰਗ

ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਨੂੰ ਪੰਥ ਵਿਚੋਂ ਛੇਕਣ ਦੀ ਕੀਤੀ ਮੰਗ

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਦਿੱਤਾ ਮੰਗ ਪੱਤਰ ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮ੍ਰਿਤਸਰ ਵਿਚ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ …

Read More »

ਸੀਬੀਆਈ ਨੇ ਮੰਨਿਆ ਵਿਜੇ ਮਾਲਿਆ ਖਿਲਾਫ ਲੁਕ ਆਊਟ ਸਰਕੂਲਰ ‘ਚ ਬਦਲਾਅ ਕਰਨਾ ਵੱਡੀ ਗਲਤੀ ਸੀ

ਸੀਬੀਆਈ ਨੇ ਮੰਨਿਆ ਵਿਜੇ ਮਾਲਿਆ ਖਿਲਾਫ ਲੁਕ ਆਊਟ ਸਰਕੂਲਰ ‘ਚ ਬਦਲਾਅ ਕਰਨਾ ਵੱਡੀ ਗਲਤੀ ਸੀ

ਨਵੀਂ ਦਿੱਲੀ : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਲੋਂ ਦੇਸ਼ ਛੱਡਣ ਦੇ ਮਾਮਲੇ ਵਿਚ ਸੀਬੀਆਈ ਨੇ ਸਫਾਈ ਦਿੱਤੀ ਹੈ। ਸੀਬੀਆਈ ਨੇ ਕਿਹਾ ਕਿ ਮਾਲਿਆ ਖਿਲਾਫ 2015 ਦੇ ਲੁਕ ਆਊਟ ਸਰਕੂਲਰ ਵਿਚ ਬਦਲਾਅ ਕਰਨਾ ਇਕ ਬਹੁਤ ਵੱਡੀ ਗਲਤੀ ਸੀ। ਪਹਿਲੇ ਸਰਕੂਲਰ ਵਿਚ ਕਿਹਾ ਗਿਆ ਸੀ ਕਿ ਮਾਲਿਆ ਨੂੰ ਏਅਰਪੋਰਟ ‘ਤੇ ਹਿਰਾਸਤ …

Read More »

ਪਾਕਿ ਵਿਰੁੱਧ ਸਰਜੀਕਲ ਸਟ੍ਰਾਈਕ ‘ਚ ਖੁਲਾਸਾ, ਭਾਰਤੀ ਫੌਜ ਨੇ ਤੇਂਦੁਏ ਦੇ ਮਲ-ਮੂਤਰ ਨੂੰ ਬਣਾਇਆ ਸੀ ਹਥਿਆਰ

ਪਾਕਿ ਵਿਰੁੱਧ ਸਰਜੀਕਲ ਸਟ੍ਰਾਈਕ ‘ਚ ਖੁਲਾਸਾ, ਭਾਰਤੀ ਫੌਜ ਨੇ ਤੇਂਦੁਏ ਦੇ ਮਲ-ਮੂਤਰ ਨੂੰ ਬਣਾਇਆ ਸੀ ਹਥਿਆਰ

ਨਵੀਂ ਦਿੱਲੀ— ਪਾਕਿਸਤਾਨ ਦੀ ਸੀਮਾ ‘ਚ ਦਾਖਲ ਸਰਜੀਕਲ ਸਟ੍ਰਾਈਕ ਕਰਨ ਵਾਲੇ ਭਾਰਤੀ ਫੌਜੀਆਂ ਨੇ ਤੇਂਦੁਏ ਦੇ ਮਲ ਅਤੇ ਮੂਤਰ ਨੂੰ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕੀਤਾ ਸੀ। ਸਰਜੀਕਲ ਸਟ੍ਰਾਈਕ ਨੂੰ ਅੰਜ਼ਾਮ ਦੇਣ ਵਾਲੇ ਕਾਪਰਸ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਰਾਜੇਂਦਰ ਨਿਰਭੋਰਕਰ ਨੇ ਨਵਾਂ ਖੁਲਾਸਾ ਕੀਤਾ ਹੈ ਥੋਰਲ ਬੀਜਰਾਵ ਪੇਸ਼ਵਾ …

Read More »

ਐੱਚ.ਐੱਸ ਫੂਲਕਾ ਨੇ ਅਸਤੀਫੇ ਦੇ ਫੈਸਲੇ ਨੂੰ ਟਾਲਿਆ

ਐੱਚ.ਐੱਸ ਫੂਲਕਾ ਨੇ ਅਸਤੀਫੇ ਦੇ ਫੈਸਲੇ ਨੂੰ ਟਾਲਿਆ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚਐੱਸ ਫੂਲਕਾ ਨੇ ਅਸਤੀਫਾ ਦੇਣ ਦੇ ਆਪਣੇ ਫੈਸਲੇ ਨੂੰ ਟਾਲ ਦਿੱਤਾ ਹੈ। ਸ. ਫੂਲਕਾ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਆਧਾਰ ‘ਤੇ ਬਾਦਲਾਂ ਖਿਲਾਫ 15 ਸਤੰਬਰ ਤੱਕ ਕਾਰਵਾਈ ਨਾ ਕੀਤੀ ਗਈ ਤਾਂ ਉਹ …

Read More »

ਰਾਹੁਲ ਗਾਂਧੀ ਦਾ ਦਾਅਵਾ-ਲੰਡਨ ਜਾਣ ਤੋਂ ਪਹਿਲਾਂ ਮਾਲਿਆ ਨੇ ਜੇਤਲੀ ਨਾਲ ਕੀਤੀ ਸੀ ਡੀਲ

ਰਾਹੁਲ ਗਾਂਧੀ ਦਾ ਦਾਅਵਾ-ਲੰਡਨ ਜਾਣ ਤੋਂ ਪਹਿਲਾਂ ਮਾਲਿਆ ਨੇ ਜੇਤਲੀ ਨਾਲ ਕੀਤੀ ਸੀ ਡੀਲ

ਨਵੀਂ ਦਿੱਲੀ— ਭਗੋੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਦੇ ਦਾਅਵੇ ਨਾਲ ਰਾਜਨੀਤੀਕ ਭੂਚਾਲ ਆ ਗਿਆ ਹੈ। ਭਾਜਪਾ ਅਤੇ ਕਾਂਗਰਸ ਵਿਚ ਦੋਸ਼ ਦਾ ਸਿਲਸਿਲਾ ਜਾਰੀ ਹੈ। ਭਾਜਪਾ ਦੀ ਸਫਾਈ ਦੇ ਬਾਅਦ ਹੁਣ ਕਾਂਗਰਸ ਨੇ ਪ੍ਰੈੱਸ ਕਾਨਫਰੰਸ ਕਰ ਵਿੱਤ ਮੰਤਰੀ ‘ਤੇ ਦੋਸ਼ ਲਗਾਇਆ ਹੈ। ਕਾਂਗਰਸ ਨੇਤਾ …

Read More »

ਹਾਰਦਿਕ ਪਟੇਲ ਨੇ 19ਵੇਂ ਦਿਨ ਨਾਰੀਅਲ ਪਾਣੀ ਪੀ ਕੇ ਖਤਮ ਕੀਤੀ ਭੁੱਖ ਹੜਤਾਲ

ਹਾਰਦਿਕ ਪਟੇਲ ਨੇ 19ਵੇਂ ਦਿਨ ਨਾਰੀਅਲ ਪਾਣੀ ਪੀ ਕੇ ਖਤਮ ਕੀਤੀ ਭੁੱਖ ਹੜਤਾਲ

ਅਹਿਮਦਾਬਾਦ— ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਕਿਸਾਨਾਂ ਦੀ ਕਰਜ਼ ਮੁਆਫੀ, ਪਾਟੀਦਾਰ ਰਿਜ਼ਰਵੇਸ਼ਨ ਅਤੇ ਰਾਜਧ੍ਰੋਹ ਦੇ ਮਾਮਲੇ ‘ਚ ਜੇਲ ‘ਚ ਬੰਦ ਆਪਣੇ ਇਕ ਸਾਥੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ 25 ਅਗਸਤ ਤੋਂ ਭੁੱਖ ਹੜਤਾਲ ‘ਤੇ ਬੈਠੇ ਨੇਤਾ ਹਾਰਦਿਕ ਪਟੇਲ ਅੱਜ 19ਵੇਂ ਦਿਨ ਨਾਰੀਅਲ ਪਾਣੀ ਪੀ …

Read More »

ਹਰਸਿਮਰਤ ਬਾਦਲ ਦਾ ਨਵਜੋਤ ਸਿੱਧੂ ‘ਤੇ ਤਿੱਖਾ ਹਮਲਾ

ਹਰਸਿਮਰਤ ਬਾਦਲ ਦਾ ਨਵਜੋਤ ਸਿੱਧੂ ‘ਤੇ ਤਿੱਖਾ ਹਮਲਾ

ਚੰਡੀਗੜ੍ਹ : ਪਾਕਿਸਤਾਨ ਫੇਰੀ ਦੌਰਾਨ ਨਵਜੋਤ ਸਿੱਧੂ ਵਲੋਂ ਪਾਕਿ ਫੌਜ ਮੁਖੀ ਨਾਲ ਪਾਈ ਜੱਫੀ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਤਰਾਜ਼ ਜਤਾਇਆ ਹੈ। ਹਰਸਿਮਰਤ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਕਿਸੇ ਸੈਨਾ ਮੁਖੀ ਜਾਂ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੈ, ਸਰਕਾਰਾਂ ਦਾ ਕੰਮ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ …

Read More »

ਗੁਜਰਾਤ ‘ਚ ਮੁੱਖਮੰਤਰੀ ਦਫਤਰ ਦੇ ਬਾਹਰ ਹਿਰਾਸਤ ‘ਚ ਲਏ ਗਏ ਪੱਤਰਕਾਰ

ਗੁਜਰਾਤ ‘ਚ ਮੁੱਖਮੰਤਰੀ ਦਫਤਰ ਦੇ ਬਾਹਰ ਹਿਰਾਸਤ ‘ਚ ਲਏ ਗਏ ਪੱਤਰਕਾਰ

ਅਹਿਮਦਾਬਾਦ—ਗੁਜਰਾਤ ਦੇ ਮੁੱਖਮੰਤਰੀ ਵਿਜੈ ਰੂਪਾਣੀ ਦੇ ਦਫਤਰ ‘ਚ ਕਥਿਤ ਤੌਰ ‘ਤੇ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ‘ਤੇ ਕਰੀਬ 35 ਪੱਤਰਕਾਰਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਛੋਟੇ ਅਤੇ ਮੱਧਮ ਆਕਾਰ ਦੇ ਅਖਬਾਰਾਂ ਦੇ ਇਹ ਪੱਤਰਕਾਰ ਰਾਜ ਸਰਕਾਰ ਦੀ ਵਿਗਿਆਪਨ ਨੀਤੀ ‘ਚ ਕੀਤੇ ਗਏ ਬਦਲਾਵਾਂ ਦਾ ਮੁੱਦਾ ਚੁੱਕਣ ਲਈ ਮੁੱਖਮੰਤਰੀ …

Read More »

ਹਰਿਆਣੇ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਅੱਧੇ ਕੀਤੇ ਬਿਜਲੀ ਦੇ ਰੇਟ

ਹਰਿਆਣੇ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਅੱਧੇ ਕੀਤੇ ਬਿਜਲੀ ਦੇ ਰੇਟ

ਨਵੀਂ ਦਿੱਲੀ— ਸੀ.ਐੱਮ. ਮਨੋਹਰ ਲਾਲ ਖੱਟਰ ਨੇ ਵਿਧਾਨਸਭਾ ਸੈਸ਼ਨ ਦੇ ਅਖੀਰਲੇ ਦਿਨ ਬਿਜਲੀ ਕਟੌਤੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 200 ਯੂਨਿਟ ਤਕ ਹੁਣ ਸਿਰਫ 4 ਰੁਪਏ 50 ਪੈਸੇ ਦੀ ਦਰ ਦੀ ਬਜਾਏ 2 ਰੁਪਏ 50 ਪੈਸੇ ਨਾਲ ਬਿੱਲ ਲਿਆ ਜਾਵੇਗਾ। ਜਿਸ ਦੇ ਚਲਦੇ …

Read More »