Home / Punjabi News (page 90)

Punjabi News

Punjabi News

ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਆਏ ਅੰਮ੍ਰਿਤਪਾਲ ਮਹਿਰੋਂ ਦੇ ਹੱਕ ‘ਚ

ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਜਿਹੜਾ ਕਾਰਜ ਕੀਤਾ, ਉਹ ਠੀਕ ਕੀਤਾ। ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰੇਗਾ, ਉਹਦੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਇਹ ਬਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ …

Read More »

ਇਕ ਹੋਰ ਇਨਫ਼ਲੂਐਂਸਰ ਦਾ ਕਤਲ, ਨਹਿਰ ਵਿਚੋਂ ਮਿਲੀ ਲਾਸ਼ → Ontario Punjabi News

ਹਰਿਆਣਾ ਦੀ ਮਸ਼ਹੂਰ ਮਾਡਲ ਸ਼ੀਤਲ ਚੌਧਰੀ ਉਰਫ਼ ਸਿੰਮੀ ਦੀ ਲਾਸ਼ ਸੋਮਵਾਰ ਸਵੇਰੇ ਸੋਨੀਪਤ ਦੇ ਖਰਖੋਦਾ ਇਲਾਕੇ ਵਿੱਚ ਇੱਕ ਨਹਿਰ ਵਿੱਚੋਂ ਮਿਲੀ। ਪੁਲਿਸ ਨੇ ਉਸ ਦੀ ਪਛਾਣ ਉਸ ਦੇ ਸਰੀਰ ‘ਤੇ ਬਣੇ ਟੈਟੂਆਂ ਦੇ ਆਧਾਰ ‘ਤੇ ਕੀਤੀ ਹੈ। ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਬੁਆਏਫ੍ਰੈਂਡ ‘ਤੇ ਕਤਲ …

Read More »

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ

ਮਿਲਾਨ ਇਟਲੀ 16 ਜੂਨ (ਸਾਬੀ ਚੀਨੀਆਂ) ਪੰਚਮ ਪਾਤਸ਼ਾਹੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਸਬੋਧੀਆ ਦੀਆਂ ਸਮੁੱਚੀਆਂ ਸੰਗਤਾਂ ਵੱਲੋ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਨਗਰ ਕੀਰਤਨ ਸਜਾਇਆ ਗਿਆ ।ਦੱਸਣਯੋਗ ਹੈ ਕਿ …

Read More »

ਕੰਚਨ ਕੁਮਾਰੀ ਉਰਫ਼ ‘ਕਮਲ’ ਕਤਲ ਮਾਮਲੇ ‘ਚ 2 ਗ੍ਰਿਫਤਾਰ → Ontario Punjabi News

ਬਠਿੰਡਾ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਕਮਲ ਕੌਰ ਦੇ ਨਾਮ ਨਾਲ ਮਕਬੂਲ ਕੰਚਨ ਕੁਮਾਰੀ ਦੇ ਕਾਤਲਾਂ ਦੀ ਸੂਹ ਲਾਉਣ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਅਮਨੀਤ ਕੌਂਡਲ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਅੰਮ੍ਰਿਤਪਾਲ ਸਿੰਘ ਮਹਿਰੋਂ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ …

Read More »

ਏਅਰ ਇੰਡੀਆ ਦੇ ਜਹਾਜ਼ ਹਾਦਸੇ ਮਗਰੋਂ ਪੰਜਾਬ ਦੇ ਖੇਤਾਂ ‘ਚ ਹੋਈ ਐਮਰਜੈਂਸੀ ਲੈਂਡਿੰਗ

ਗੁਜਰਾਤ ਵਿਚ ਏਅਰ ਇੰਡੀਆ ਦੇ ਜਹਾਜ਼ ਕਰੈਸ਼ ਹੋਣ ਮਗਰੋਂ ਅੱਜ ਇਕ ਵਾਰ ਫਿਰ ਇਕ ਹੋਰ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਡਿੰਗ ਹੋਈ ਸੀ।ਹੁਣ ਪੰਜਾਬ ਦੇ ਪਠਾਨਕੋਟ ਵਿਚ ਨੰਗਲਪੁਰ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਹਲੇਲ ਵਿੱਚ ਭਾਰਤੀ ਹਵਾਈ ਸੈਨਾ ਦੇ ਇੱਕ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ …

Read More »

ਦੁੱਧ ਨਾਲ ਨਿਖਾਰੋ ਅਪਣੀ ਸੁੰਦਰਤਾ → Ontario Punjabi News

ਮਿਲਕ ਬਾਥ ਤਿਆਰ ਕਰਨ ਲਈ ਪਾਣੀ ਵਿਚ ਮਿਲਕ ਪਾਊਡਰ ਮਿਲਾਉ। ਮੰਨਿਆ ਜਾਂਦਾ ਹੈ ਕਿ ਇਹ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ ਅਤੇ ਪੋਸ਼ਣ ਦਿੰਦਾ ਹੈ। ਜੇਕਰ ਡੈੱਡ ਸਕਿਨ ਨੂੰ ਹਟਾਉਣਾ ਹੋਵੇ ਤਾਂ ਉਬਲਦੇ ਹੋਏ ਦੁੱਧ ਵਿਚ ਥੋੜ੍ਹਾ ਜਿਹਾ ਲੂਣ ਮਿਲਾਉ ਅਤੇ ਤੁਰਤ ਹੀ ਉਸ ਵਿਚ ਫ਼ੈਟ ਫਰੀ …

Read More »

London-bound Air India flight crashes near Ahmedabad airport → Ontario Punjabi News

An Air India flight bound for London crashed shortly after take-off from the Sardar Vallabhbhai Patel International Airport in Ahmedabad on Thursday afternoon. The aircraft, a Boeing 787-8 Dreamliner operating as Air India 171, was carrying 242 people, including 230 passengers and 12 crew members.The flight gave mayday call to …

Read More »

Former Gujarat CM Vijay Rupani On Board Flight To London → Ontario Punjabi News

Former Gujarat Chief Minister Vijay Rupani was reported to be onboard the Air India plane which crashed near the Ahmedabad airport on Thursday.The flight crashed soon after it took off for London, and was carrying nearly 232 passengers at the time of the accident.In an official …

Read More »

ਟੈਕਸਾਸ ਸਿਟੀ ਕੌਂਸਲ ਚੋਣਾਂ ਵਿੱਚ ਦੋ ਭਾਰਤੀ ਅਮਰੀਕੀਆਂ ਨੇ ਕੌਂਸਲ ਚੋਣਾਂ ਜਿੱਤੀਆ

ਨਿਉਯਾਰਕ, 10 ਜੂਨ (ਰਾਜ ਗੋਗਨਾ)-  ਅਮਰੀਕਾ ਦੇ ਰਾਜ  ਟੈਕਸਾਸ ਵਿੱਚ ਦੋ ਭਾਰਤੀ ਅਮਰੀਕੀਆਂ ਨੇ ਕੌਂਸਲ ਚੋਣਾਂ ਜਿੱਤੀਆਂ ਹਨ। ਜਿੰਨਾਂ ਚ’ ਸੰਜੇ ਸਿੰਘਲ ਨੇ ਸ਼ੂਗਰਲੈਂਡ ਵਿੱਚ ਜ਼ਿਲ੍ਹਾ 2 ਕੌਂਸਲ ਚੋਣਾਂ ਵਿੱਚ ਆਪਣੀ ਸਾਥੀ ਭਾਰਤੀ ਅਮਰੀਕੀ ਨਾਸਿਰ ਹੁਸੈਨ ਉੱਤੇ ਸ਼ਾਨਦਾਰ ਜਿੱਤ ਦਰਜ ਕੀਤੀ। ਸਿੰਘਲ ਨੂੰ 2,346 ਵੋਟਾਂ ਮਿਲੀਆਂ …

Read More »

ਮੁਹਾਲੀ ‘ਚ 6285 ਏਕੜ ਜ਼ਮੀਨ ਹੋਵੇਗੀ ਐਕੁਆਇਰ, ਬਣਨਗੇ 9 ਨਵੇਂ ਸੈਕਟਰ

ਨਵੀਂ ਲੈਂਡ ਪੂਲਿੰਗ ਯੋਜਨਾ ਤਹਿਤ ਮੁਹਾਲੀ ਵਿਚ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ।ਸੂਬਾ ਸਰਕਾਰ ਨੇ ਮੁਹਾਲੀ ਵਿਚ 9 ਨਵੇਂ ਸੈਕਟਰ ਵਿਕਸਤ ਕਰਨ ਲਈ 6,285 ਏਕੜ ਜ਼ਮੀਨ ਐਕੁਆਇਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਮੁਹਾਲੀ ਵਿਚ ਪਹਿਲਾਂ ਤੋਂ ਵਿਕਸਤ ਪੰਜ ਸੈਕਟਰਾਂ ਵਿਚ ਬਾਕੀ ਬਚੇ …

Read More »