Home / Punjabi News (page 803)

Punjabi News

Punjabi News

ਪੀ. ਐੱਮ. ਮੋਦੀ ਜਾਪਾਨ ਰਵਾਨਾ, ਸ਼ਿੰਜੋ ਆਬੇ ਨਾਲ ਦੋ-ਪੱਖੀ ਸਬੰਧਾਂ ‘ਤੇ ਕਰਨਗੇ ਗੱਲਬਾਤ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹਮਰੁਤਬਾ ਸ਼ਿੰਜੋ ਆਬੇ ਨਾਲ ਸਾਲਾਨਾ ਸ਼ਿਖਰ ਸੰਮਲੇਨ ‘ਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਜਾਪਾਨ ਰਵਾਨਾ ਹੋ ਗਏ ਹਨ। ਇਹ ਦੋ ਦਿਨਾਂ ਸੰਮੇਲਨ 28 ਅਤੇ 29 ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ। ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਮੋਦੀ ਨੇ ਕਿਹਾ …

Read More »

ਖਹਿਰਾ ਦੇ ਸੁਰ ਫਿਰ ਸਖਤ, ਦਿੱਤਾ ਪਾਰਟੀ ਵਿਰੋਧੀ ਬਿਆਨ

ਲੁਧਿਆਣਾ : ਆਮ ਆਦਮੀ ਪਾਰਟੀ ਦੇ ਬਾਗੂ ਆਗੂ ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਪਾਰਟੀ ਵਿਰੋਧੀ ਬਿਆਨ ਦਿੱਤਾ ਹੈ। ਖਹਿਰਾ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਕੋਈ ਬੇਵਕੂਫ ਹੀ ਹੋਵੇਗਾ ਜਿਹੜਾ ਪਾਰਟੀ ਦਾ ਸੂਬਾ ਪ੍ਰਧਾਨ ਬਣੇਗਾ। ਖਹਿਰਾ ਗੋਲੀਆਂ ਮਾਰ ਕੇ ਜ਼ਖਮੀ ਕੀਤੇ ਅਕਾਲੀ ਆਗੂ ਦਾ ਹਾਲ ਜਾਨਣ ਡੀ. ਐੱਮ. …

Read More »

ਸਬਰੀਮਾਲਾ ਵਿਵਾਦ ‘ਤੇ ਸ਼ਰਧਾਲੂਆਂ ਦੇ ਪੱਖ ‘ਚ ਬੋਲੇ ਅਮਿਤ ਸ਼ਾਹ

ਕੇਰਲ-ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕੂਨੂਰ ‘ਚ ਭਾਜਪਾ ਦਫਤਰ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਾਰੀ ਉਮਰ ਦੀਆਂ ਔਂਰਤਾ ਨੂੰ ਸਬਰੀਮਾਲਾ ਮੰਦਰ ‘ਚ ਜਾਣ ‘ਤੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਲਾਗੂ ਕਰਨ ਦੇ ਮਾਕਪਾ ਨੀਤੀ ਐੱਲ. ਡੀ. ਐੱਫ. ਸਰਕਾਰ ਦੇ ਫੈਸਲੇ ਦਾ ਵਿਰੋਧ …

Read More »

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਮਚਿਆ ਘਮਸਾਨ

ਮਨਜਿੰਦਰ ਸਿਰਸਾ ਨੇ ਦਿੱਤਾ ਅਹੁਦੇ ਤੋਂ ਅਸਤੀਫਾ ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ ਕਾਰਨ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧ ਵਜੋਂ ਆਪਣਾ ਅਹੁਦਾ ਛੱਡ ਦਿੱਤਾ ਹੈ। ਧਿਆਨ ਰਹੇ ਕਿ ਦੋ ਹਫਤੇ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ …

Read More »

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ ਅੰਮ੍ਰਿਤਸਰ : ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰੋਵਰ ਵਿਚ ਇਸ਼ਨਾਨ ਕੀਤਾ। …

Read More »

ਰੱਖਿਆ ਮੰਤਰਾਲੇ ਦਾ ਵੱਡਾ ਫੈਸਲਾ

ਸੈਨਿਕ ਸਕੂਲਾਂ ਵਿਚ ਕੁੜੀਆਂ ਨੂੰ ਵੀ ਮਿਲੇਗਾ ਦਾਖਲਾ ਨਵੀਂ ਦਿੱਲੀ : ਭਾਰਤ ਦੇ ਰੱਖਿਆ ਮੰਤਰਾਲੇ ਵਲੋਂ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਵਿਚ ਕੁੜੀਆਂ ਨੂੰ ਦਾਖਲਾ ਦੇਣ ਦਾ ਫੈਸਲਾ ਲਿਆ ਗਿਆ ਹੈ। ਹਥਿਆਰਬੰਦ ਫੌਜ ਲਈ ਲੀਡਰ ਤਿਆਰ ਕਰਨ ਵਾਲਾ ਸੈਨਿਕ ਸਕੂਲ ਹੁਣ ਕੁੜੀਆਂ ਨੂੰ ਵੀ ਟਰੇਨਿੰਗ ਦੇਵੇਗਾ। ਕੇਂਦਰੀ ਰੱਖਿਆ ਰਾਜ ਮੰਤਰੀ …

Read More »

ਕੇਰਲ ਪੁਲਸ ਨੇ ਸਬਰੀਮਾਲਾ ਪ੍ਰਦਰਸ਼ਨ ਦੇ ਸ਼ੱਕੀਆਂ ਦੀਆਂ ਕੀਤੀਆਂ ਤਸਵੀਰਾਂ ਜਾਰੀ

ਤਿਰੁਵਨੰਤਪੁਰਮ—ਕੇਰਲ ਪੁਲਸ ਨੇ ਉਨ੍ਹਾਂ 200 ਤੋਂ ਵੱਧ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਪਿਛਲੇ ਹਫਤੇ ਸਬਰੀਮਾਲਾ ‘ਚ 50 ਸਾਲ ਉਮਰ ਦੀਆਂ ਮਹਿਲਾਵਾਂ ਨੂੰ ਭਗਵਾਨ ਅਯੱਪਾ ਦੇ ਮੰਦਰ ‘ਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਜਿਨ੍ਹਾਂ …

Read More »

ਅੰਮ੍ਰਿਤਸਰ ਟਰੇਨ ਹਾਦਸਾ: ਅਕਾਲੀ-ਭਾਜਪਾ ਅਤੇ ਪੁਲਸ ਵਿਚਕਾਰ ਹੋਈ ਧੱਕਾ-ਮੁੱਕੀ

ਅੰਮ੍ਰਿਤਸਰ — ਜੌੜਾ ਫਾਟਕ ‘ਚ ਰਾਵਣ ਦਹਿਨ ਦੌਰਾਨ ਟਰੇਨ ਹਾਦਸੇ ਦੀ ਜਾਂਚ ਕਰ ਰਹੇ ਡਿਵੀਜ਼ਨਲ ਕਮਿਸ਼ਨਰ ਅਤੇ ਅਕਾਲੀ-ਭਾਜਪਾ ਦੇ ਵਿਚਕਾਰ ਧੱਕਾਮੁੱਕੀ ਹੋ ਗਈ। ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸਿੱਧੂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ …

Read More »

ਕਾਂਗਰਸ : ਰਾਫੇਲ ਘਪਲੇ ਨੂੰ ਦਬਾਉਣ ਲਈ ਸੀ.ਬੀ.ਆਈ. ਨਿਦੇਸ਼ਕ ਦੀ ਜਾਸੂਸੀ ਕਰਵਾ ਰਹੀ ਹੈ ਸਰਕਾਰ

ਨਵੀਂ ਦਿੱਲੀ— ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਰਾਫੇਲ ਘਪਲੇ ਨੂੰ ਦਬਾਉਣ ਲਈ ਸੀ.ਬੀ.ਆਈ. ਨਿਦੇਸ਼ਕ ਆਲੋਕ ਵਰਮਾ ਦੀ ਜਾਸੂਸੀ ਦਾ ਸਹਾਰਾ ਲੈ ਰਹੀ ਹੈ। ਇਸ ਤੋਂ ਪਹਿਲਾਂ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਆਲੋਕ ਵਰਮਾ ਦੇ ਅਧਿਕਾਰਕ ਰਿਹਾਇਸ਼ ਦੇ ਬਾਹਰ 4 …

Read More »

ਨਵੇਂ ਬੱਸ ਅਤੇ ਟਰੱਕ ਟ੍ਰੇਨਿੰਗ ਨਾਲ ਸੁਰੱਖਿਆ ਵਿੱਚ ਸੁਧਾਰ ਲਿਆਉਣਾ

ਅਕਤੂਬਰ :ਯਾਤਾਯਾਤ ਮੰਤਰੀ ਬਰਾਇਨ ਮੇਸਨ, ਅਲਬਰਟਾ ਵਾਹਨ ਯਾਤਾਯਾਤ ਸੰਸਥਾ ਦੇ ਪ੍ਰੈਸੀਡੈਂਟ ਕ੍ਰਿਸ ਨੈਸ਼ ਨਾਲ, ਵਪਾਰਕ ਯਾਤਾਯਾਤ ਉਦਯੋਗ ਵਿੱਚ ਹੋਣ ਵਾਲੇ ਸੁਰੱਖਿਆ ਸੁਧਾਰਾਂ ਦੀ ਘੋਸ਼ਣਾ ਕਰਦੇ ਹੋਏ। ਅਲਬਰਟਾ, ਨਵੇਂ ਵਪਾਰਕ ਡਰਾਈਵਰਾਂ ਲਈ, ਵਪਾਰਕ ਯਾਤਾਯਾਤ ਵਾਹਨਾਂ ਦੀ ਸੁਰੱਖਿਆ ਜ਼ਰੂਰਤਾਂ ਨੂੰ ਮਜ਼ਬੂਤ ਅਤੇ ਜਨਤਕ ਸੁਰੱਖਿਆ ਨੂੰ ਹੋਰ ਵਧਾਉਣ ਲਈ,ਟ੍ਰੇਨਿੰਗ ਜ਼ਰੂਰੀ ਕਰ ਰਿਹਾ ਹੈ। …

Read More »