ਜੰਮੂ— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲਿਆਂ ‘ਚ ਐੱਲ.ਓ.ਸੀ. ਦੇ ਨੇੜੇ ਸ਼ਨੀਵਾਰ ਨੂੰ ਪਾਕਿਸਤਾਨੀ ਸੈਨਿਕਾਂ ਦੀ ਸਨਾਈਪਰ ਗੋਲੀਬਾਰੀ ‘ਚ ਇਕ ਸੈਨਿਕ ਸ਼ਹੀਦ ਹੋ ਗਿਆ। ਇਹ ਜਾਣਕਾਰੀ ਰੱਖਿਆ ਬੁਲਾਰੇ ਨੇ ਦਿੱਤੀ। ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਦੇ ਨੇੜੇ ਪਿਛਲੇ ਕੁਝ ਦਿਨਾਂ ‘ਚ ਦੂਜੀ ਵਾਰ ਸਨਾਈਪਰ ਗੋਲੀਬਾਰੀ ਕੀਤੀ ਗਈ। ਸ਼ੁੱਕਰਵਾਰ ਨੂੰ ਅਖਨੂਰ ਸੈਕਟਰ ‘ਚ ਇਸ …
Read More »ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਡਾ. ਮਨਮੋਹਨ ਸਿੰਘ ਤੇ ਦਲਾਈਲਾਮਾ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ
ਡਾ. ਮਨਮੋਹਨ ਸਿੰਘ ਨੇ ਮਾਨਵਤਾ ਦੀ ਭਲਾਈ ਲਈ ਸੰਤ ਸੀਚੇਵਾਲ ਜੀ ਵੱਲੋਂ ਕੀਤੇ ਕਾਰਜ਼ਾਂ ਦੀ ਕੀਤੀ ਸ਼ਲਾਘਾ ਸੁਲਤਾਨਪੁਰ ਲੋਧੀ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ‘ਰਹਿਬਰ-ਏ-ਆਲਮ, ਗੁਰੂ ਨਾਨਕ-ਜੀਵਨ ਤੇ ਵਿਰਾਸਤ’ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਤੇ ਤਿੱਬਤੀ ਧਾਰਮਿਕ ਗੁਰੂ ਦਲਾਈਲਾਮਾ ਨੇ ਵਾਤਾਵਰਣ …
Read More »ਸਿਗਨੇਚਰ ਬ੍ਰਿਜ ਵਿਵਾਦ: ਕੇਜਰੀਵਾਲ ਅਤੇ ਅਮਾਨਤੁੱਲਾ ਦੇ ਖਿਲਾਫ ਦਰਜ ਹੋਈ FIR
ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਿਗਨੇਚਰ ਬ੍ਰਿਜ ਦੇ ਉਦਘਾਟਨ ਦੇ ਮੌਕੇ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮਨੋਜ ਤਿਵਾੜੀ ‘ਤੇ ਹਮਲਾ ਕਰਨ ਦੇ ਦੋਸ਼ ‘ਚ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਅਤੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ‘ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਤਿਵਾੜੀ ਨੇ ਕੇਜਰੀਵਾਲ ਅਤੇ ਅਮਾਨਤੁੱਲਾ ‘ਤੇ …
Read More »ਉਹ ਬੀਬੀ ਬਾਦਲ ਨੂੰ ਵਿਖਾਉਣਾ ਚਾਹੁੰਦੇ ਸਨ ਕਾਲੇ ਝੰਡੇ, ਪਰ ਕੇਂਦਰੀ ਮੰਤਰੀ ਕਿਧਰੋਂ ਦੀ ਹੋਰ ਲੰਘੇ
ਮਾਨਸਾ – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਅੱਜ ਉਸ ਵੇਲੇ ਕਾਲੀਆਂ ਝੰਡੀਆਂ ਵੇਖਣ ਤੋਂ ਬਚਾਅ ਹੋ ਗਿਆ, ਜਦੋਂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਵਰਕਰਾਂ ਦੀ ਇਸ ਯੋਜਨਾ ਦੀ ਭਾਫ ਕਿਧਰੇ ਬਾਦਲ ਦਲ ਦੇ ਵਰਕਰਾਂ ਅਤੇ ਇੰਟੈਲੀਜੈਂਸੀ ਦੇ ਅਧਿਕਾਰੀਆਂ ਤੱਕ ਅੱਪੜ ਗਈ। ਬੀਬੀ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾਉਣ …
Read More »ਨਾਮਜ਼ਦਗੀ ਦੇ ਆਖਰੀ ਦਿਨ ਜ਼ਿਲੇ ਦੇ ਦੋ ਭਾਜਪਾ ਨੇਤਾਵਾਂ ਨੇ ਦਿੱਤਾ ਅਸਤੀਫਾ
ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਸਤਨਾ ‘ਚ ਅੱਜ ਨਾਮਜ਼ਦਗੀ ਦੇ ਆਖਰੀ ਦਿਨ ਜ਼ਿਲੇ ਦੇ ਦੋ ਦਿਗੱਜ਼ ਨੇਤਾਵਾਂ ਨੇ ਭਾਰਤੀ ਜਨਤਾ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਭਾਰਤੀ ਜਨਤਾ ਪਾਰਟੀ ਨੂੰ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ‘ਚ ਅੱਜ ਦੋ ਵੱਡੇ ਝਟਕੇ ਲੱਗੇ। ਜ਼ਿਲੇ ਦੇ ਸੀਨੀਅਰ ਭਾਜਪਾ ਨੇਤਾ ਅਰੁਣ ਦਿਵੇਦੀ …
Read More »ਮੋਦੀ ਦੇ ਦੌਰੇ ਤੋਂ ਐਨ ਪਹਿਲਾਂ ਛੱਤੀਸਗੜ੍ਹ ‘ਚ ਨਕਸਲੀਆਂ ਵੱਲੋਂ ਵੱਡਾ ਬੰਬ ਧਮਾਕਾ, ਜਵਾਨ ਸਮੇਤ ਚਾਰ ਮੌਤਾਂ
ਨਵੀਂ ਦਿੱਲੀ: ਦੀਵਾਲੀ ਦੇ ਤਿਉਹਾਰ ਤੋਂ ਅਗਲੇ ਦਿਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਛੱਤੀਸਗੜ੍ਹ ‘ਚ ਦੰਤੇਵਾੜਾ ਦੇ ਬਚੋਲੀ ‘ਚ ਇੱਕ ਵੱਡਾ ਨਕਸਲੀ ਹਮਲਾ ਹੋਇਆ। ਨਕਸਲੀਆਂ ਨੇ ਇੱਥੇ ਬੰਬ ਧਮਾਕੇ ਨਾਲ ਇੱਕ ਬੱਸ ਉਡਾ ਦਿੱਤੀ, ਜਿਸ ਵਿੱਚ ਸੀਆਈਐੱਸਐੱਫ ਦੇ ਕਈ ਜਵਾਨ ਵੀ ਸਵਾਰ ਸਨ। ਇਸ ਹਮਲੇ ‘ਚ …
Read More »ਦਿੱਲੀ ਨੂੰ ਜਾਂਦੀ 250 ਕਰੋੜ ਦੀ ਹੈਰੋਇਨ ਜ਼ਬਤ
ਨਵੀਂ ਦਿੱਲੀ: ਨੈਸ਼ਨਲ ਨਾਰਕੋਟਿਕਸ ਬਿਊਰੋ ਨੇ ਬੀਤੇ ਮੰਗਲਵਾਰ ਜੰਮੂ ਵਿੱਚੋਂ ਇੱਕ ਟਰੱਕ ਵਿੱਚੋਂ 50 ਪੈਕੇਟ ਹੈਰੋਇਨ ਜ਼ਬਤ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 250 ਕਰੋੜ ਤੋਂ ਵੀ ਵੱਧ ਹੈ। ਇੰਨੀ ਵੱਡੀ ਮਾਤਰਾ ਵਿੱਚ ਹੈਰੋਇਨ ਦਿੱਲੀ ਨੂੰ ਭੇਜੀ ਜਾਣੀ ਸੀ। ਐਨਸੀਬੀ ਦੇ ਜ਼ੋਨ ਨਿਰਦੇਸ਼ਕ ਵਰਿੰਦਰ ਯਾਦਵ ਨੇ ਦੱਸਿਆ …
Read More »ਨੋਟਬੰਦੀ ਦੇ ਦੋ ਸਾਲ, ਮਨਮੋਹਨ ਸਿੰਘ ਨੇ ਫਿਰ ਕੀਤਾ ਮੋਦੀ ‘ਤੇ ਵਾਰ
ਨਵੀਂ ਦਿੱਲੀ: ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੇ ਇਸ ਫੈਸਲੇ ‘ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ 2016 ਦੇ ਇਸ ਫੈਸਲੇ ਨੇ ਜਨਤਾ ਨੂੰ ਜੋ ਜ਼ਖ਼ਮ ਦਿੱਤੇ ਹਨ ਲੋਕ ਉਨ੍ਹਾਂ ਜ਼ਖ਼ਮਾਂ ਤੋਂ ਅਜੇ ਤਕ ਉੱਭਰ ਨਹੀਂ ਸਕੇ। ਸਗੋਂ ਸਮੇਂ …
Read More »ਤਿੰਨ ਸਾਲਾ ਬੱਚੀ ਦੇ ਮੂੰਹ ‘ਚ ਚਲਾਇਆ ਪਟਾਕਾ
ਮੇਰਠ: ਦੀਵਾਲੀ ਦੇ ਤਿਓਹਾਰ ਸਮੇਂ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਅੱਧਖੜ ਉਮਰ ਦੇ ਵਿਅਕਤੀ ਨੇ ਤਿੰਨ ਸਾਲਾਂ ਦੀ ਮਾਸੂਮ ਬੱਚੀ ਦੇ ਮੂੰਹ ‘ਚ ਦੇਸੀ ਬੰਬ ਰੱਖ ਕੇ ਅੱਗ ਲਾ ਦਿੱਤੀ। ਪਟਾਕਾ ਚੱਲਣ ਕਾਰਨ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਇਹ ਘਟਨਾ ਬੀਤੇ …
Read More »ਜਠੇਰੇ ਪੂਜਣ ਹਿਮਾਚਲ ਚੱਲੇ 24 ਪੰਜਾਬੀਆਂ ਦੀ ਬੱਸ ਖੱਡ ‘ਚ ਡਿੱਗੀ
ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਅਜਡਾਮ ਤੋਂ ਬੱਸ ਭਰ ਕੇ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਜਠੇਰੇ ਪੂਜਣ ਚੱਲੇ 24 ਪੰਜਾਬੀਆਂ ਦੀ ਬੱਸ ਊਨਾ ਜ਼ਿਲ੍ਹੇ ਵਿੱਚ ਖੱਡ ‘ਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 23 ਜਣੇ ਜ਼ਖ਼ਮੀ ਹਨ। ਫੱਟੜਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਮਾਮਲੇ ਦੀ …
Read More »
Asian Tribune Your Multilingual Newspaper covering World and local news News