Home / Punjabi News (page 344)

Punjabi News

Punjabi News

ਅੱਜ ਵੀ ਪੈ ਸਕਦੀ ਬਾਰਸ਼, ਜਾਣੋ ਪੰਜਾਬ ਦੇ ਮੌਸਮ ਦਾ ਹਾਲ

ਅੱਜ ਵੀ ਪੈ ਸਕਦੀ ਬਾਰਸ਼, ਜਾਣੋ ਪੰਜਾਬ ਦੇ ਮੌਸਮ ਦਾ ਹਾਲ

ਮੌਸਮ ਵਿਭਾਗ ਅਨੁਸਾਰ ਮੁੰਬਈ ਵਿੱਚ ਅੱਜ ਵੀ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਿਨ ਭਰ ਬੱਦਲਵਾਈ ਰਹੇਗੀ ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਵੀ ਹੈ। ਇਸ ਤੋਂ ਇਲਾਵਾ ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਮਹਾਰਾਸ਼ਟਰ, ਮਰਾਠਵਾੜਾ ਤੇ ਅੰਦਰੂਨੀ ਕਰਨਾਟਕ ‘ਚ …

Read More »

ਕੋਰੋਨਾ ਬਾਰੇ ਵਿਗਿਆਨੀਆਂ ਦਾ ਵੱਡਾ ਦਾਅਵਾ, WHO ਤੋਂ ਮੰਗੇ ਨਵੇਂ ਦਿਸ਼ਾ-ਨਿਰਦੇਸ਼

ਕੋਰੋਨਾ ਬਾਰੇ ਵਿਗਿਆਨੀਆਂ ਦਾ ਵੱਡਾ ਦਾਅਵਾ, WHO ਤੋਂ ਮੰਗੇ ਨਵੇਂ ਦਿਸ਼ਾ-ਨਿਰਦੇਸ਼

ਕੋਰੋਨਾਵਾਇਰਸ ਦੇ ਹਵਾ ਰਾਹੀਂ ਫੈਲਣ ਨੂੰ ਲੈ ਕੇ ਕਈ ਵਾਰ ਸ਼ੰਕੇ ਜ਼ਾਹਿਰ ਕੀਤੇ ਜਾ ਚੁੱਕੇ ਹਨ, ਪਰ ਹਰ ਵਾਰ ਵਿਸ਼ਵ ਸਿਹਤ ਸੰਗਠਨ (WHO) ਉਨ੍ਹਾਂ ਨੂੰ ਰੱਦ ਕਰਦਾ ਰਿਹਾ ਹੈ। ਹੁਣ ਅਮਰੀਕੀ ਅਖਬਾਰ ‘ਦ ਨਿਊਯਾਰਕ ਟਾਈਮਜ਼’ ਦੀ ਰਿਪੋਰਟ ਅਨੁਸਾਰ ਵਿਸ਼ਵ ਦੇ 239 ਵਿਗਿਆਨੀ ਦਾਅਵਾ ਕਰਦੇ ਹਨ ਕਿ ਹਵਾ ਵਿੱਚ ਕੋਰੋਨਾ ਵਿਸ਼ਾਣੂ …

Read More »

ਵਿਗਿਆਨੀ ਦਾ ਦਾਅਵਾ: ਕੋਵੈਕਸੀਨ ਅਤੇ ਜਾਈਕੋਵ-ਡੀ ਦਾ ਪਰੀਖਣ ਕੋਰੋਨਾ ਮਹਾਮਾਰੀ ਦਾ ਅੰਤ

ਵਿਗਿਆਨੀ ਦਾ ਦਾਅਵਾ: ਕੋਵੈਕਸੀਨ ਅਤੇ ਜਾਈਕੋਵ-ਡੀ ਦਾ ਪਰੀਖਣ ਕੋਰੋਨਾ ਮਹਾਮਾਰੀ ਦਾ ਅੰਤ

ਵਿਗਿਆਨ ਪ੍ਰਸਾਰ ‘ਚ ਵਿਗਿਆਨੀ ਨੇ ਲੇਖ ‘ਚ ਕਿਹਾ ਕਿ ਭਾਰਤ ਬਾਇਓਟਿਕ ਵੱਲੋਂ ਕੋਵੈਕਸੀਨ ਅਤੇ ਜਾਇਡਨ ਕੈਡਿਲਾ ਵੱਲੋਂ ਜਾਈਕੋਵ-ਡੀ ਦਾ ਐਲਾਨ ਹਨ੍ਹੇਰੇ ‘ਚ ਰੌਸ਼ਨੀ ਦੀ ਇਕ ਕਿਰਨ ਵਾਂਗ ਹੈ। Image Courtesy ABP Sanjha ਨਵੀਂ ਦਿੱਲੀ: ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਇਕ ਵਿਗਿਆਨੀ ਨੇ ਇਕ ਲੇਖ ‘ਚ ਲਿਖਿਆ ਕਿ ਕੋਵਿਡ 19 ਲਈ …

Read More »

ਵੱਡੀ ਰਾਹਤ ਦੀ ਖਬਰ! 15 ਅਗਸਤ ਤੱਕ ਆਏਗੀ ਕੋਰੋਨਾ ਦੀ ਵੈਕਸੀਨ, ਟ੍ਰਾਇਲ 7 ਜੁਲਾਈ ਤੋਂ

ਵੱਡੀ ਰਾਹਤ ਦੀ ਖਬਰ! 15 ਅਗਸਤ ਤੱਕ ਆਏਗੀ ਕੋਰੋਨਾ ਦੀ ਵੈਕਸੀਨ, ਟ੍ਰਾਇਲ 7 ਜੁਲਾਈ ਤੋਂ

ਕੋਰੋਨਾ ਵਾਇਰਸ ਦੀ ਵੈਕਸੀਨ 15 ਅਗਸਤ ਤੱਕ ਭਾਰਤ ਵਿੱਚ ਲਾਂਚ ਕੀਤੀ ਜਾ ਸਕਦੀ ਹੈ। ਆਈਸੀਐਮਆਰ ਨੇ ਵੈਕਸੀਨ ਲਈ ਕਲੀਨੀਕਲ ਅਜ਼ਮਾਇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਈਸੀਐਮਆਰ ਨੇ ਕਲੀਨੀਕਲ ਅਜ਼ਮਾਇਸ਼ ਸੰਗਠਨਾਂ ਨੂੰ ਪੱਤਰ ਲਿਖਿਆ ਹੈ ਕਿ ਕਲੀਨੀਕਲ ਟ੍ਰਾਇਲ 7 ਜੁਲਾਈ ਤੋਂ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਇਸ ਵਿੱਚ ਦੇਰੀ ਨਹੀਂ ਹੋਣੀ …

Read More »

ਚੀਨ ਨਾਲ ਪੰਗਾ: ਮੋਦੀ ਚੁੱਪ-ਚੁਪੀਤੇ ਪਹੁੰਚੇ ਲੇਹ

ਚੀਨ ਨਾਲ ਪੰਗਾ: ਮੋਦੀ ਚੁੱਪ-ਚੁਪੀਤੇ ਪਹੁੰਚੇ ਲੇਹ

ਭਾਰਤ-ਚੀਨ ਸਰਹੱਦੀ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਪਹੁੰਚ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੇਹ ਦਾ ਦੌਰਾ ਕਰਨ ਵਾਲੇ ਸਨ ਪਰ ਉਨ੍ਹਾਂ ਨੇ ਦੌਰਾ ਟਾਲ ਦਿੱਤਾ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਲੇਹ ਪਹੁੰਚ ਗਏ ਹਨ। Image Courtesy ABP Sanjha ਨਵੀਂ ਦਿੱਲੀ: …

Read More »

ਭਾਰਤ ਦੇ ਚੀਨ ਨੂੰ ਵੱਡੇ ਝਟਕੇ, ਆਰਥਿਕ ਹਥਿਆਰ ਨਾਲ ਸਬਕ ਸਿਖਾਉਣ ਦੀ ਤਿਆਰੀ

ਭਾਰਤ ਦੇ ਚੀਨ ਨੂੰ ਵੱਡੇ ਝਟਕੇ, ਆਰਥਿਕ ਹਥਿਆਰ ਨਾਲ ਸਬਕ ਸਿਖਾਉਣ ਦੀ ਤਿਆਰੀ

ਭਾਰਤ ਨੇ ਚੀਨ ਨੂੰ ਆਰਥਿਕ ਮੰਚ ਉੱਪਰ ਘੇਰਨ ਦੀ ਰਣਨੀਤੀ ਬਣਾਈ ਹੈ। ਇਸ ਨਾਲ ਹੁਣ ਤੱਕ ਚੀਨ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ। ਇਸ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਟਿੱਕ-ਟੌਕ ਐਪ ਬੈਨ ਕਰਨ ਨਾਲ ਹੀ ਚੀਨੀ ਕੰਪਨੀ ਨੂੰ ਛੇ ਬਿਲੀਅਨ ਡਾਲਰ ਭਾਵ 45,000 ਕਰੋੜ ਰੁਪਏ …

Read More »

ਭਾਰੀ ਮੀਂਹ ਨਾਲ ਜੇਡ ਖਦਾਨ ‘ਚ ਖਿਸਕੀ ਜ਼ਮੀਨ, 110 ਦੀ ਮੌਤ

ਭਾਰੀ ਮੀਂਹ ਨਾਲ ਜੇਡ ਖਦਾਨ ‘ਚ ਖਿਸਕੀ ਜ਼ਮੀਨ, 110 ਦੀ ਮੌਤ

ਮਿਆਂਮਾਰ ਦੇ ਕਚਿਨ ਸੂਬੇ ਵਿੱਚ ਭਾਰੀ ਮੀਂਹ ਕਾਰਨ ਇੱਕ ਖਦਾਨ ‘ਚ ਵੀਰਵਾਰ ਸਵੇਰੇ 8 ਵਜੇ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਹੈ।ਇਸ ਹਾਦਸੇ ਵਿੱਚ 110 ਲੋਕਾਂ ਦੀ ਮੌਤ ਹੋ ਗਈ ਹੈ।ਕਈ ਮਜ਼ਦੂਰਾਂ ਦੇ ਅਜੇ ਵੀ ਦਬੇ ਹੋਣ ਦਾ ਖ਼ਦਸ਼ਾ ਹੈ। Image Courtesy ABP Sanjha ਯਾਂਗੁਨ: ਮਿਆਂਮਾਰ ਦੇ ਕਚਿਨ ਸੂਬੇ ਵਿੱਚ …

Read More »

ਕੋਰੋਨਾ ਦਾ ਕਹਿਰ, ਪੰਜਾਬ ‘ਚ ਤਿੰਨ ਹੋਰ ਮੌਤਾਂ

ਕੋਰੋਨਾ ਦਾ ਕਹਿਰ, ਪੰਜਾਬ ‘ਚ ਤਿੰਨ ਹੋਰ ਮੌਤਾਂ

ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਕੋਵਿਡ ਮਹਾਮਾਰੀ ਨਾਲ ਤਿੰਨ ਵਿਅਕਤੀਆਂ ਦੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 147 ਹੋ ਗਈ ਹੈ। ਅੰਮ੍ਰਿਤਸਰ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਕੋਵਿਡ ਮਹਾਮਾਰੀ ਨਾਲ ਤਿੰਨ ਵਿਅਕਤੀਆਂ ਦੇ ਮੌਤ ਹੋਣ ਦੀ …

Read More »

Tamil Nadu Boiler Blast: ਨਿਊਵੇਲੀ ਥਰਮਲ ਪਲਾਂਟ ‘ਚ ਵੱਡਾ ਧਮਾਕਾ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

Tamil Nadu Boiler Blast: ਨਿਊਵੇਲੀ ਥਰਮਲ ਪਲਾਂਟ ‘ਚ ਵੱਡਾ ਧਮਾਕਾ, ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ

ਫਿਲਹਾਲ 17 ਜ਼ਖ਼ਮੀਆਂ ਨੂੰ ਐਨਐਲਸੀ ਲਿਗਨਾਈਟ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਲਾਂਟ ਵਿੱਚ ਕੋਲੇ ਤੋਂ ਬਿਜਲੀ ਬਣਾਈ ਜਾਂਦੀ ਹੈ। ਚੇਨਈ: ਤਾਮਿਲਨਾਡੂ ਦੇ ਨਿਊਵੇਲੀ ਥਰਮਲ ਪਲਾਂਟ ਦੇ ਸਟੇਜ-2 ਦੇ ਇੱਕ ਬਾਇਲਰ ‘ਚ ਧਮਾਕਾ ਹੋ ਗਿਆ। ਇਸ ਧਮਾਕੇ ‘ਚ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। …

Read More »

ਆਖਰ ਮੁੱਕਿਆ TikTok ਦਾ ਦੌਰ, ਹੁਣ ਨਹੀਂ ਕਰ ਸਕੋਗੇ ਡਾਊਨਲੋਡ

ਆਖਰ ਮੁੱਕਿਆ TikTok ਦਾ ਦੌਰ, ਹੁਣ ਨਹੀਂ ਕਰ ਸਕੋਗੇ ਡਾਊਨਲੋਡ

Tiktok App Ban in India: ਸਰਕਾਰ ਨੇ ਭਾਰਤ ਵਿੱਚ ਕੁੱਲ 59 ਚੀਨੀ ਐਪਸ ‘ਤੇ ਪਾਬੰਦੀ ਲਾਈ ਹੈ। ਹੁਣ ਭਾਰਤੀ ਉਪਭੋਗਤਾ ਇਨ੍ਹਾਂ ਐਪਸ ਦੀ ਵਰਤੋਂ ਨਹੀਂ ਕਰ ਸਕਣਗੇ। ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਸਰਹੱਦ ‘ਤੇ ਚੱਲ ਰਹੇ ਵਿਵਾਦ ਤੋਂ ਬਾਅਦ ਹੀ ਲੋਕਾਂ ਨੇ ਚੀਨੀ ਐਪਸ ਤੇ ਚੀਜ਼ਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ …

Read More »