Breaking News
Home / Punjabi News (page 330)

Punjabi News

Punjabi News

ਅਮਰੀਕਾ ‘ਚ ਅਜੇ ਬੈਨ ਨਹੀਂ ਹੋਵੇਗੀ TIK TOK, ਇਹ ਹੈ ਵਜ੍ਹਾ

ਅਮਰੀਕਾ ‘ਚ ਅਜੇ ਬੈਨ ਨਹੀਂ ਹੋਵੇਗੀ TIK TOK, ਇਹ ਹੈ ਵਜ੍ਹਾ

ਚੀਨੀ ਐਪ ਟਿਕਟੌਕ ‘ਤੇ ਭਾਰਤ ਪਹਿਲਾਂ ਹੀ ਪਾਬੰਦੀ ਲਾ ਚੁੱਕਾ ਹੈ ਤੇ ਅਮਰੀਕਾ ਨੇ ਵੀ ਅਜਿਹਾ ਹੀ ਕੀਤਾ ਸੀ। ਹੁਣ ਅਦਾਲਤ ਨੇ ਟਰੰਪ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ। ਅਮਰੀਕਾ ਦੀ ਇੱਕ ਅਦਾਲਤ ਨੇ ਬੈਨ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਹੈ। Image courtesy Abp Sanjha ਚੀਨੀ ਐਪ ਟਿਕਟੌਕ ‘ਤੇ …

Read More »

ਕਿਸਾਨਾਂ ਦਾ ਵੱਡਾ ਐਲਾਨ, ਹੁਣ 29 ਸਤੰਬਰ ਤੱਕ ਜਾਰੀ ਰਹੇਗਾ ਰੇਲ ਰੋਕੋ ਅੰਦੋਲਨ

ਕਿਸਾਨਾਂ ਦਾ ਵੱਡਾ ਐਲਾਨ, ਹੁਣ 29 ਸਤੰਬਰ ਤੱਕ ਜਾਰੀ ਰਹੇਗਾ ਰੇਲ ਰੋਕੋ ਅੰਦੋਲਨ

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ 48 ਘੰਟੇ ਦੇ ਰੇਲ ਜਾਮ ਨੂੰ ਹੁਣ 29 ਸਤੰਬਰ ਤੱਕ ਵਧਾ ਦਿੱਤਾ ਹੈ। Image courtesy Abp Sanjha ਚੰਡੀਗੜ੍ਹ: ਦੇਸ਼ ਅੰਦਰ ਕਿਸਾਨ ਅੰਦੋਲਨ ਜ਼ੋਰ ਫੜ੍ਹਦਾ ਜਾ ਰਿਹਾ ਹੈ। ਤਮਾਮ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸੇ ਦੇ ਚੱਲਦਿਆਂ ਪੰਜਾਬ …

Read More »

ਖੇਤੀ ਬਿੱਲਾਂ ਦਾ ਵਿਰੋਧ ਜਾਰੀ, ਕਿਸਾਨਾਂ ਦੇ ਸਮਰਥਨ ‘ਚ ਪੰਜਾਬੀ ਗਾਇਕ ਵੀ ਸੜਕਾਂ ਤੇ ਉੱਤਰੇ

ਖੇਤੀ ਬਿੱਲਾਂ ਦਾ ਵਿਰੋਧ ਜਾਰੀ, ਕਿਸਾਨਾਂ ਦੇ ਸਮਰਥਨ ‘ਚ ਪੰਜਾਬੀ ਗਾਇਕ ਵੀ ਸੜਕਾਂ ਤੇ ਉੱਤਰੇ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਾਂ ‘ਚ ਕਿਸਾਨਾਂ ਦਾ ਵੱਡਾ ਇੱਕਠ ਵੇਖਣ ਨੂੰ ਮਿਲਿਆ। Image courtesy Abp Sanjha ਪਟਿਆਲਾ: ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਲਗਾਤਾਰ …

Read More »

ਪੰਜਾਬ ‘ਚ ਤਿੰਨ ਦਿਨ ਨਹੀਂ ਚੱਲੇਗੀ ਕੋਈ ਵੀ ਰੇਲ, ਕਿਸਾਨਾਂ ਨੇ ਪਟੜੀਆਂ ‘ਤੇ ਲਾਏ ਮੋਰਚੇ

ਪੰਜਾਬ ‘ਚ ਤਿੰਨ ਦਿਨ ਨਹੀਂ ਚੱਲੇਗੀ ਕੋਈ ਵੀ ਰੇਲ, ਕਿਸਾਨਾਂ ਨੇ ਪਟੜੀਆਂ ‘ਤੇ ਲਾਏ ਮੋਰਚੇ

ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਕੀਤਾ ਹੈ। ਇਸ ਵਿਚਾਲੇ 25 ਸਤੰਬਰ ਨੂੰ ਪੰਜਾਬ ਬੰਦ ਰਹੇਗਾ। ਪਤਾ ਲੱਗਾ ਹੈ ਕਿ ਪਹਿਲੀ ਅਕਤੂਬਰ ਤੋਂ ਕਿਸਾਨ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ …

Read More »

SARC ਦੇਸ਼ਾਂ ਦੀ ਬੈਠਕ ‘ਚ ਆਹਮੋ-ਸਾਹਮਣੇ ਭਾਰਤ-ਪਾਕਿ ਦੇ ਵਿਦੇਸ਼ ਮੰਤਰੀ

SARC ਦੇਸ਼ਾਂ ਦੀ ਬੈਠਕ ‘ਚ ਆਹਮੋ-ਸਾਹਮਣੇ ਭਾਰਤ-ਪਾਕਿ ਦੇ ਵਿਦੇਸ਼ ਮੰਤਰੀ

ਵਿਦੇਸ਼ ਮੰਤਰੀ ਐਸ. ਜੈਸ਼ਕਰ ਨੇ ਕਿਹਾ ਭਾਰਤ ਦੱਖਣੀ ਏਸ਼ੀਆ ਨੂੰ ਜ਼ਿਆਦਾ ਮਜ਼ਬੂਤ ਜੋੜ ਵਾਲਾ, ਸੁਰੱਖਿਅਤ ਤੇ ਸਮਰੱਥ ਬਣਾਉਣਾ ਚਾਹੁੰਦਾ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਸਾਰਕ ਦੇਸ਼ਾਂ ਦੇ ਆਪਣੇ ਗੁਆਂਢੀਆਂ ਦੀ ਮੁਸ਼ਕਲ ਸਮੇਂ ਮਦਦ ਕੀਤੀ ਹੈ। Image courtesy Abp Sanjha ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ …

Read More »

ਨਵਜੋਤ ਸਿੱਧੂ ਦੇ ਸਮਰਥਕਾਂ ਨੂੰ ਮਹਿੰਗੀ ਪਈ ਰੈਲੀ, ਚੋਰਾਂ ਨੇ ਜੇਬਾਂ ‘ਤੇ ਕੀਤਾ ਹੱਥ ਸਾਫ

ਨਵਜੋਤ ਸਿੱਧੂ ਦੇ ਸਮਰਥਕਾਂ ਨੂੰ ਮਹਿੰਗੀ ਪਈ ਰੈਲੀ, ਚੋਰਾਂ ਨੇ ਜੇਬਾਂ ‘ਤੇ ਕੀਤਾ ਹੱਥ ਸਾਫ

ਨਵਜੋਤ ਸਿੱਧੂ ਅੱਜ ਖੇਤੀਬਾੜੀ ਬਿੱਲ ਦੇ ਖਿਲਾਫ ਸੜਕਾਂ ‘ਤੇ ਉੱਤਰ ਆਏ ਪਰ ਚੋਰ ਸਿੱਧੂ ਦੀ ਇਸ ਰੈਲੀ ‘ਚ ਵੀ ਚੋਰੀ ਕਰਨ ਤੋਂ ਨਹੀਂ ਕਤਰਾਏ। ਰੈਲੀ ਦੀ ਇਸ ਭੀੜ ‘ਚ ਚੋਰਾਂ ਨੇ ਲੋਕਾਂ ਦੀਆਂ ਜੇਬਾਂ ‘ਤੇ ਹੱਥ ਸਾਫ ਕੀਤਾ। Image courtesy Abp Sanjha ਅੰਮ੍ਰਿਤਸਰ: ਨਵਜੋਤ ਸਿੱਧੂ ਅੱਜ ਖੇਤੀਬਾੜੀ ਬਿੱਲ ਦੇ ਖਿਲਾਫ …

Read More »

ਕੋਰੋਨਾ ਵਾਇਰਸ: ਭਾਰਤ ‘ਚ ਹੁਣ ਤਕ 90,000 ਲੋਕਾਂ ਦੀ ਮੌਤ, 24 ਘੰਟਿਆਂ ‘ਚ 83,000 ਨਵੇਂ ਕੇਸ

ਕੋਰੋਨਾ ਵਾਇਰਸ: ਭਾਰਤ ‘ਚ ਹੁਣ ਤਕ 90,000 ਲੋਕਾਂ ਦੀ ਮੌਤ, 24 ਘੰਟਿਆਂ ‘ਚ 83,000 ਨਵੇਂ ਕੇਸ

ਦੋ ਸਤੰਬਰ ਤੋਂ ਲਗਾਤਾਰ ਦੇਸ਼ ‘ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਚੰਗੀ ਖ਼ਬਰ ਇਹ ਹੈ ਕਿ 24 ਘੰਟਿਆਂ ‘ਚ ਹੁਣ ਤਕ 89,746 ਮਰੀਜ਼ ਠੀਕ ਵੀ ਹੋਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ ‘ਚ ਹੁਣ ਕੁੱਲ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਸੰਖਿਆਂ 56 ਲੱਖ, 46 …

Read More »

ਪੰਜਾਬ ਦੇ ਤਿੰਨ ਮੈਡੀਕਲ ਕਾਲਜ COVAXIN ਦੇ ਫੇਜ਼ 3 ਟਰਾਇਲਾਂ ‘ਚ ਲੈਣਗੇ ਹਿੱਸਾ

ਪੰਜਾਬ ਦੇ ਤਿੰਨ ਮੈਡੀਕਲ ਕਾਲਜ COVAXIN ਦੇ ਫੇਜ਼ 3 ਟਰਾਇਲਾਂ ‘ਚ ਲੈਣਗੇ ਹਿੱਸਾ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਸਹਿਯੋਗ ਨਾਲ ਭਾਰਤ ਬਾਇਓਟੈਕ ਲਿਮਟਿਡ ਵਲੋਂ ਟੈਸਟ ਕੀਤੇ ਜਾ ਰਹੇ COVAXIN ਦੇ ਫੇਜ਼ 3 ਟਰਾਇਲਾਂ ਵਿੱਚ ਹਿੱਸਾ ਲੈਣਗੇ। Image courtesy Abp Sanjha ਚੰਡੀਗੜ੍ਹ: ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਕੋਵੀਡ ਮਹਾਮਾਰੀ ਦੇ ਵਿਰੁੱਧ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਸਹਿਯੋਗ ਨਾਲ ਭਾਰਤ …

Read More »

ਬਾਸਮਤੀ ਦੀ MDF ਤੇ RDF ‘ਚ ਵੱਡੀ ਰਾਹਤ, ਕੈਪਟਨ ਨੇ ਕੀਤਾ ਐਲਾਨ

ਬਾਸਮਤੀ ਦੀ MDF ਤੇ RDF ‘ਚ ਵੱਡੀ ਰਾਹਤ, ਕੈਪਟਨ ਨੇ ਕੀਤਾ ਐਲਾਨ

ਕੈਪਟਨ ਅਮਰਿੰਦਰ ਸਿੰਘ ਨੇ ਮਾਰਕੀਟ ਵਿਕਾਸ ਫੀਸ (MDF) ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਨੇ ਪੇਂਡੂ ਵਿਕਾਸ ਫੀਸ (RDF) ਦੀਆਂ ਦਰਾਂ, 2% ਤੋਂ 1% ਤੱਕ ਕਰਨ ਦਾ ਐਲਾਨ ਕੀਤਾ ਹੈ। Image courtesy Abp Sanjha ਚੰਡੀਗੜ੍ਹ: ਪੰਜਾਬ ਦੇ ਅੰਦਰ ਤੇ ਬਾਹਰੋਂ ਬਾਸਮਤੀ ਦੇ ਵਪਾਰੀਆਂ ਤੇ …

Read More »

ਕਿਸਾਨ ਵਲੋਂ ਕੀਤੀ ਖ਼ੁਦਕੁਸ਼ੀ ਦਾ ਵੀ ਪ੍ਰਸ਼ਾਸਨ ‘ਤੇ ਨਹੀਂ ਕੋਈ ਅਸਰ, ਅਜੇ ਵੀ ਖੇਤਾਂ ਦਾ ਬੁਰਾ ਹਾਲ

ਕਿਸਾਨ ਵਲੋਂ ਕੀਤੀ ਖ਼ੁਦਕੁਸ਼ੀ ਦਾ ਵੀ ਪ੍ਰਸ਼ਾਸਨ ‘ਤੇ ਨਹੀਂ ਕੋਈ ਅਸਰ, ਅਜੇ ਵੀ ਖੇਤਾਂ ਦਾ ਬੁਰਾ ਹਾਲ

ਫਾਜ਼ਿਲਕਾ ਦੇ ਵਿਧਾਨਸਭਾ ਹਲਕਾ ਬਲੂਆਣਾ ਦੇ ਕਈ ਦਰਜਨ ਪਿੰਡ ਅੱਜ ਵੀ ਪਾਣੀ ਦੀ ਮਾਰ ਹੇਠ ਹਨ। ਬੇਸ਼ਕ ਅਧਿਕਾਰੀਆਂ ਦੇ ਕਾਗਜ਼ਾਂ ‘ਚ ਪਾਣੀ ਦੀ ਨਿਕਾਸੀ ਹੋ ਰਹੀ ਹੈ ਪਰ ਕਿਸਾਨ ਖੇਤਾਂ ‘ਚ ਖੜੇ ਪਾਣੀ ਨੂੰ ਲੈਕੇ ਬੇਹਦ ਪਰੇਸ਼ਾਨ ਹੈ। Image courtesy Abp Sanjha ਫਾਜ਼ਿਲਕਾ: ਫਾਜ਼ਿਲਕਾ ਦੇ ਵਿਧਾਨਸਭਾ ਹਲਕਾ ਬਲੂਆਣਾ ਦੇ ਕਈ ਦਰਜਨ …

Read More »