Home / Punjabi News (page 109)

Punjabi News

Punjabi News

ਲਾਪਤਾ ਭਾਰਤੀ ਵਿਅਕਤੀ ਦੀ ਲਾਸ਼ ਮਿਲੀ → Ontario Punjabi News

ਨਿਊਯਾਰਕ, 26 ਮਾਰਚ (ਰਾਜ ਗੋਗਨਾ )- ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਪ੍ਰਿੰਸਟਨ ਵਿੱਚ ਬੀਤੇਂ ਐਤਵਾਰ ਨੂੰ ਲਾਪਤਾ ਹੋਏ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਸ਼ੱਕ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ …

Read More »

ਸਿਰਫ਼ ਦਸ ਦਿਨ ਚੱਲਣ ਤੋਂ ਬਾਅਦ ਲਾਲ ਬੱਤੀਆਂ ਹੋਈਆਂ ਬੰਦ

ਬਲਵਿੰਦਰ ਸਿੰਘ ਹਾਲੀ ਕੋਟਕਪੂਰਾ, 27 ਮਾਰਚ ਇਥੋਂ ਦੇ ਮੁੱਖ ਚੌਕ ਵਿੱਚ ਲਗਪਗ 10 ਸਾਲ ਬਾਅਦ ਨਵੀਆਂ ਬੱਤੀਆਂ ਲਾ ਕੇ ਆਵਾਜਾਈ ਨੂੰ ਕੰਟਰੋਲ ਕਰਨ ਦੀਆਂ ਜੋ ਖੁਸ਼ੀਆਂ ਪ੍ਰਸਾਸ਼ਨ ਨੇ ਰਾਹਗੀਰਾਂ ਦੇ ਮਨਾਂ ਵਿੱਚ ਪੈਦਾ ਕੀਤੀਆਂ ਸੀ ਉਹ 10 ਦਿਨ ਵੀ ਕਾਇਮ ਨਹੀਂ ਰਹਿ ਸਕੀਆਂ। ਬੱਤੀਆਂ ਬੰਦ ਹੋਣ ਕਾਰਨ ਆਵਾਜਾਈ ਦਾ ਫਿਰ …

Read More »

ਖਣਨ ਮਾਮਲਾ: ਸਾਬਕਾ ਫੌਜੀ ਦੀ ਕੁੱਟਮਾਰ

  ਜਗਮੋਹਨ ਸਿੰਘ ਘਨੌਲੀ, 27 ਮਾਰਚ ਇੱਥੋਂ ਨੇੜਲੇ ਪਿੰਡ ਮੰਗੂਵਾਲ ਦੀਵਾੜੀ ਦੇ ਵਸਨੀਕ ਸਾਬਕਾ ਲਾਂਸ ਨਾਇਕ ਤੇ ਜੀ.ਓ.ਜੀ. ਨਰਿੰਦਰ ਸਿੰਘ ਨੇ ਆਪਣੇ ਹੀ ਪਿੰਡ ਦੇ ਕੁੱਝ ਵਿਅਕਤੀਆਂ ’ਤੇ ਖਣਨ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੁੱਟਮਾਰ ਕਰਨ ਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ। ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਵਿਖੇ ਦਾਖਲ …

Read More »

Punjab News: ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਭਲਕੇ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 27 ਮਾਰਚ ਤਖਤਾਂ ਦੇ ਹਟਾਏ ਗਏ ਜਥੇਦਾਰਾਂ ਦੀ ਮੁੜ ਬਹਾਲੀ ਦੀ ਮੰਗ ਦੇ ਚਲਦਿਆਂ ਭਲਕੇ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2025-26 ਦਾ ਬਜਟ ਸਮਾਗਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਾਸਤੇ ਸੰਕਟ ਵਾਲਾ ਸਮਾਂ ਲੱਗ ਰਿਹਾ ਹੈ। ਸ਼੍ਰੋਮਣੀ ਕਮੇਟੀ …

Read More »

ਡੱਲੇਵਾਲ ਨੂੰ ਹਿਰਾਸਤ ‘ਚ ਲਏ ਜਾਣ ਦਾ ਮਾਮਲਾ,ਹਾਈ ਕੋਰਟ ‘ਚ ਸੁਣਵਾਈ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਪਟੀਸ਼ਨ ’ਤੇ ਅੱਜ ਸੁਣਵਾਈ ਹੋਵੇਗੀ। ਅੱਜ ਅਦਾਲਤ ਇਸ ਸੰਬੰਧੀ ਕੋਈ ਫ਼ੈਸਲਾ ਦੇ ਸਕਦੀ ਹੈ। ਇਸ ਤੋਂ ਪਹਿਲਾਂ, 24 ਜਨਵਰੀ ਨੂੰ ਪੰਜਾਬ ਸਰਕਾਰ ਵੱਲੋਂ ਇੱਕ …

Read More »

ਹਥਿਆਰ ਬਰਾਮਦਗੀ: ਪੁਲੀਸ ਦੀ ਕਾਰਵਾਈ ਵਿੱਚ ਮੁਲਜ਼ਮ ਜ਼ਖਮੀ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 27 ਮਾਰਚ ਵਿਦੇਸ਼ ਬੈਠੇ ਗੈਂਗਸਟਰ ਜੀਵਨ ਫੌਜੀ ਗਰੋਹ ਦਾ ਕਾਰਕੁਨ ਉਸ ਵੇਲੇ ਜ਼ਖਮੀ ਹੋ ਗਿਆ ਜਦੋਂ ਉਸ ਨੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ’ਤੇ ਗੋਲੀ ਚਲਾਈ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ। ਜ਼ਖਮੀ ਦੀ ਸ਼ਨਾਖਤ ਅਰਸ਼ਦੀਪ ਸਿੰਘ ਵਜੋਂ …

Read More »

Several people wounded in stabbing near Amsterdam: ਐਮਸਟਰਡਮ ਵਿੱਚ ਛੁਰੇਬਾਜ਼ੀ ਕਾਰਨ ਕਈ ਜ਼ਖਮੀ

ਐਮਸਟਰਡਮ, 27 ਮਾਰਚ ਐਮਸਟਰਡਮ ਦੇ ਸੈਂਟਰਲ ਡੈਮ ਸਕੁਏਅਰ ਨੇੜੇ ਅੱਜ ਚਾਕੂਬਾਜ਼ੀ ਦੀ ਘਟਨਾ ਵਿਚ ਕਈ ਲੋਕ ਜ਼ਖਮੀ ਹੋ ਗਏ। ਇਹ ਘਟਨਾ ਇੱਥੋਂ ਦੇ ਮਸ਼ਹੂਰ ਸੈਲਾਨੀ ਕੇਂਦਰ ਨੇੜੇ ਵਾਪਰੀ। ਹਾਲੇ ਇਹ ਪਤਾ ਨਹੀਂ ਲਗ ਸਕਿਆ ਕਿ ਪੁਲੀਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਨਹੀਂ ਤੇ ਚਾਕੂ ਨਾਲ ਹਮਲਾ ਕਰਨ …

Read More »

Deal for Procuring Artillery Guns: ਰੱਖਿਆ ਮੰਤਰਾਲੇ ਵੱਲੋਂ ਤੋਪਾਂ ਦੀ ਖ਼ਰੀਦ ਲਈ 6,900 ਕਰੋੜ ਦਾ ਸੌਦਾ ਸਹੀਬੰਦ

ਸਮਝੌਤਿਆਂ ‘ਤੇ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਸਾਊਥ ਬਲਾਕ ‘ਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ‘ਚ ਕੀਤੇ ਗਏ ਦਸਤਖ਼ਤ ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 26 ਮਾਰਚ Deal for Procuring Artillery Guns: ਰੱਖਿਆ ਮੰਤਰਾਲੇ (MoD) ਨੇ ਤੋਪਾਂ ਨੂੰ ਖਿੱਚਣ ਵਾਲੇ ਵਿਸ਼ੇਸ਼ ਵਾਹਨਾਂ ਸਮੇਤ ਐਡਵਾਂਸਡ ਟੋਅਡ ਆਰਟਿਲਰੀ ਗਨ ਸਿਸਟਮ (Advanced …

Read More »

ਗੁਜਰਾਤੀ ਵਿਅਕਤੀ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ → Ontario Punjabi News

ਨਿਊਯਾਰਕ, 26 ਮਾਰਚ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਸੂਬੇ  ਜਾਰਜੀਆ ਦੇ ਏਕਵਰਥ ਵਿੱਚ ਇੱਕ ਗੁਜਰਾਤੀ ਅੱਧਖੜ ਉਮਰ ਦੇ ਵਿਅਕਤੀ ‘ਤੇ ਗੰਭੀਰ ਅਪਰਾਧਾਂ ਦਾ ਦੋਸ਼ ਲਗਾਏ ਗਏ ਹਨ।ਉਸ ਤੇ  ਇੱਕ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ।ਜੇਕਰ ਉਸ ਵਿਰੁੱਧ ਦੋਸ਼ ਸਾਬਤ …

Read More »

ਆਈਏਐੱਸ ਅਧਿਕਾਰੀ ਪਵਨ ਯਾਦਵ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿੱਜੀ ਸਕੱਤਰ ਨਿਯੁਕਤ

ਨਵੀਂ ਦਿੱਲੀ, 26 ਮਾਰਚ ਆਈਏਐੱਸ ਅਧਿਕਾਰੀ ਪਵਨ ਯਾਦਵ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਯਾਦਵ ਮਨੀਪੁਰ ਕੇਡਰ ਦੇ 2014 ਬੈਚ ਦੇ ਆਈਏਐੱਸ ਅਧਿਕਾਰੀ ਹਨ ਤੇ ਉਹ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਡਿਪਟੀ ਸਕੱਤਰ ਵਜੋਂ ਕੰਮ ਕਰ ਰਹੇ ਸਨ। ਅਮਲਾ ਮੰਤਰਾਲੇ ਦੇ ਡਿਪਟੀ ਸਕੱਤਰ ਵਜੋਂ …

Read More »