Home / Punjabi News / ਲੰਡਨ: ਟੀਪੂ ਸੁਲਤਾਨ ਦੀ ਦੁਰਲੱਭ ਬੰਦੂਕ ਦੇ ਨਿਰਯਾਤ ’ਤੇ ਰੋਕ

ਲੰਡਨ: ਟੀਪੂ ਸੁਲਤਾਨ ਦੀ ਦੁਰਲੱਭ ਬੰਦੂਕ ਦੇ ਨਿਰਯਾਤ ’ਤੇ ਰੋਕ

ਲੰਡਨ, 29 ਮਈ

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ 18ਵੀਂ ਸਦੀ ਵਿੱਚ ਬਣੀ ਦੁਰਲੱਭ ਨੱਕਾਸ਼ੀ ਵਾਲੀ ਬੰਦੂਕ ਦੇ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਬਰਤਾਨੀਆ ਦੀ ਸੰਸਥਾ ਨੂੰ ਇਸ ਨੂੰ ਹਾਸਲ ਕਰਨ ਲਈ ਸਮਾਂ ਦੇਣ ਲਈ ਚੁੱਕਿਆ ਗਿਆ ਹੈ। ਬੰਦੂਕ ਦੀ ਕੀਮਤ 20 ਲੱਖ ਪੌਂਡ ਦੱਸੀ ਜਾ ਰਹੀ ਹੈ। ਬਰਤਾਨੀਆ ਦੇ ਕਲਾ ਅਤੇ ਵਿਰਾਸਤ ਮੰਤਰੀ ਲਾਰਡ ਸਟੀਫਨ ਪਾਰਕਰਸਨ ਨੇ ਫਲਿੰਟਲਾਕ ਸਪੋਰਟਿੰਗ ਗੰਨ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਪਿਛਲੇ ਹਫਤੇ ਲਿਆ ਸੀ।


Source link

Check Also

ਗਾਂਡੇਯ ਵਿਧਾਨ ਸਭਾ ਸੀਟ ਤੋਂ ਕਲਪਨਾ ਸੋਰੇਨ ਨੇ ਭਰੀ ਨਾਮਜ਼ਦਗੀ

ਰਾਂਚੀ, 29 ਅਪਰੈਲ ਜੇਲ੍ਹ ਵਿੱਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ …