Home / Tag Archives: ਲਡਨ

Tag Archives: ਲਡਨ

ਜਲੰਧਰ ਦਾ ਨੌਜਵਾਨ ਬਰਤਾਨੀਆ ’ਚ ਲਾਪਤਾ, ਪਰਿਵਾਰ ਭਾਲ ਲਈ ਲੰਡਨ ਰਵਾਨਾ

ਦੀਪਕਮਲ ਕੌਰ ਜਲੰਧਰ, 18 ਦਸੰਬਰ ਬਰਤਾਨੀਆ ਦੀ ਲੌਫਬਰੋ ਯੂਨੀਵਰਸਿਟੀ ਵਿੱਚ ਪੜ੍ਹਦਾ ਭਾਰਤੀ ਵਿਦਿਆਰਥੀ ਗੁਰਸ਼ਮਨ ਸਿੰਘ ਭਾਟੀਆ ਪੂਰਬੀ ਲੰਡਨ ਵਿੱਚ 15 ਦਸੰਬਰ ਤੋਂ ਲਾਪਤਾ ਹੈ। ਨੌਜਵਾਨ ਜਲੰਧਰ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਤੇ ਉਸ ਦੀ ਭਾਲ ਕਰਨ ਲਈ ਚਿੰਤਤ ਪਰਿਵਾਰ ਲੰਡਨ ਲਈ ਰਵਾਨਾ ਹੋ ਗਿਆ ਹੈ। ਭਾਟੀਆ ਨੂੰ ਆਖਰੀ …

Read More »

ਲੰਡਨ: ਟੀਪੂ ਸੁਲਤਾਨ ਦੀ ਦੁਰਲੱਭ ਬੰਦੂਕ ਦੇ ਨਿਰਯਾਤ ’ਤੇ ਰੋਕ

ਲੰਡਨ, 29 ਮਈ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ 18ਵੀਂ ਸਦੀ ਵਿੱਚ ਬਣੀ ਦੁਰਲੱਭ ਨੱਕਾਸ਼ੀ ਵਾਲੀ ਬੰਦੂਕ ਦੇ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਬਰਤਾਨੀਆ ਦੀ ਸੰਸਥਾ ਨੂੰ ਇਸ ਨੂੰ ਹਾਸਲ ਕਰਨ ਲਈ ਸਮਾਂ ਦੇਣ ਲਈ ਚੁੱਕਿਆ ਗਿਆ ਹੈ। ਬੰਦੂਕ ਦੀ ਕੀਮਤ 20 ਲੱਖ ਪੌਂਡ ਦੱਸੀ ਜਾ …

Read More »

ਲੰਡਨ: ਸਮਰਾਟ ਚਾਰਲਸ-3 ਦੇ ਸਿਰ ਸਜਿਆ ਤਾਜ

ਲੰਡਨ, 6 ਮਈ ਸਮਰਾਟ ਚਾਰਲਸ ਨੂੰ ਅੱਜ ਇਥੇ ਸ਼ਾਨਦਾਰ ਸਮਾਗਮ ਵਿੱਚ ਤਾਜ ਪਹਿਨਾਇਆ ਗਿਆ। 360 ਸਾਲ ਪੁਰਾਣਾ ਸੇਂਟ ਐਡਵਰਡ ਦਾ ਤਾਜ ਸਮਰਾਟ ਦੇ ਸਿਰ ਉੱਤੇ ਆਰਚਬਿਸ਼ਪ ਨੇ ਰੱਖਿਆ। ਇਸ ਤੋਂ ਪਹਿਲਾਂ ਸਮਰਾਟ ਚਾਰਲਸ III ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਇਤਿਹਾਸਕ ਤਾਜਪੋਸ਼ੀ ਲਈ ਬਕਿੰਘਮ ਪੈਲੇਸ ਤੋਂ ਇਤਿਹਾਸਕ ਵੈਸਟਮਿੰਸਟਰ ਐਬੇ ਪੁੱਜ ਗੲੇ। …

Read More »

ਲੰਡਨ: ਪਤਨੀ ਤੋਂ ਬਗ਼ੈਰ ਪਿਤਾ ਦੇ ਤਾਜਪੋਸ਼ੀ ਸਮਾਗਮ ’ਚ ਪੁੱਜਿਆ ਸ਼ਹਿਜ਼ਾਦਾ ਹੈਰੀ

ਲੰਡਨ, 6 ਮਈ ਸਮਰਾਟ ਚਾਰਲਸ III ਦੇ ਛੋਟੇ ਪੁੱਤਰ ਪ੍ਰਿੰਸ ਹੈਰੀ ਨੇ ਅੱਜ ਆਪਣੀ ਪਤਨੀ ਮੇਘਨ ਤੋਂ ਬਗ਼ੈਰ ਵੈਸਟਮਿੰਸਟਰ ਐਬੇ ਵਿਖੇ ਆਪਣੇ ਪਿਤਾ ਦੀ ਤਾਜਪੋਸ਼ੀ ਵਿੱਚ ਸ਼ਿਰਕਤ ਕੀਤੀ ਹਾਲਾਂਕਿ ਉਸ ਨੂੰ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਦੇ ਪਿੱਛੇ ਤੀਜੀ ਕਤਾਰ ਵਾਲੀ ਸੀਟ ਮਿਲੀ। ਅਪਰੈਲ ਦੇ ਸ਼ੁਰੂ ਤੱਕ ਅਸਪਸ਼ਟ ਸੀ ਕੀ …

Read More »

ਬਰਤਾਨੀਆ ਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਖ਼ਾਲਿਸਤਾਨੀਆਂ ਦੀ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ

ਲੰਡਨ, 20 ਮਾਰਚ ਵੱਖਵਾਦੀ ਖਾਲਿਸਤਾਨੀ ਝੰਡੇ ਲਹਿਰਾ ਰਹੇ ਪ੍ਰਦਰਸ਼ਨਕਾਰੀਆਂ ਦੇ ਸਮੂਹ ਵੱਲੋਂ ਭਾਰਤੀ ਹਾਈ ਕਮਿਸ਼ਨ ਦੀ ਭੰਨ-ਤੋੜ ਨੂੰ ‘ਸ਼ਰਮਨਾਕ’ ਅਤੇ ‘ਪੂਰੀ ਤਰ੍ਹਾਂ ਅਸਵੀਕਾਰਨਯੋਗ’ ਕਰਾਰ ਦਿੰਦਿਆਂ ਬਰਤਾਨੀਆ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਬਰਤਾਨਵੀ ਸਰਕਾਰ ਇਥੇ ਭਾਰਤੀ ਮਿਸ਼ਨ ਦੀ ਸੁਰੱਖਿਆ ਨੂੰ ‘ਗੰਭੀਰਤਾ’ ਨਾਲ ਲੈ ਰਹੀ ਹੈ। ਖਾਲਿਸਤਾਨੀ ਝੰਡੇ ਲਹਿਰਾਉਂਦੇ ਅਤੇ ਖਾਲਿਸਤਾਨ …

Read More »

ਲੰਡਨ: ਹੀਥਰੋ ਹਵਾਈ ਅੱਡੇ ’ਤੇ ਅਦਾਕਾਰ ਸਤੀਸ਼ ਸ਼ਾਹ ਨਾਲ ਨਸਲੀ ਵਿਤਕਰਾ, ਅਧਿਕਾਰੀਆਂ ਨੇ ਮੁਆਫ਼ੀ ਮੰਗੀ

ਮੁੰਬਈ, 4 ਜਨਵਰੀ ਅਦਾਕਾਰ ਸਤੀਸ਼ ਸ਼ਾਹ ਨੇ ਕਿਹਾ ਹੈ ਕਿ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਕਰਮਚਾਰੀ ਵੱਲੋਂ ਉਨ੍ਹਾਂ ‘ਤੇ ਨਸਲੀ ਟਿੱਪਣੀ ਕੀਤੀ ਗਈ। ਅਦਾਕਾਰ ਨੇ ਕਿਹਾ ਕਿ ਹਵਾਈ ਅੱਡੇ ਦੇ ਸਟਾਫ ਨੇ ਆਪਣੇ ਸਹਿਕਰਮੀ ਨੂੰ ਹੈਰਾਨੀ ਵਿੱਚ ਪੁੱਛਿਆ ਕਿ ਸ਼ਾਹ ਪਹਿਲੀ ਸ਼੍ਰੇਣੀ ਦੀ ਯਾਤਰਾ ਦਾ ਖਰਚ ਕਿਵੇਂ ਝੱਲ ਸਕਦਾ …

Read More »

ਲੰਡਨ: ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਡਿਜ਼ਾਈਨ ਜਨਤਕ ਕੀਤੇ

ਲੰਡਨ, 20 ਦਸੰਬਰ ਬੈਂਕ ਆਫ ਇੰਗਲੈਂਡ ਨੇ ਅੱਜ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਜਨਤਕ ਕੀਤੇ ਹਨ। ਸਮਰਾਟ ਚਾਰਲਸ (74)ਤੀਜੇ ਦੀ ਤਸਵੀਰ 5, 10, 20 ਅਤੇ 50 ਦੇ ਸਾਰੇ ਚਾਰ ਪੋਲੀਮਰ (ਪਲਾਸਟਿਕ) ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਈਨ ‘ਤੇ ਦਿਖਾਈ ਦੇਵੇਗੀ। ਬੈਂਕ …

Read More »

ਲੰਡਨ ਵਿੱਚ ਸਿੱਖ ਲੜਕੇ ਦੀ ਹੱਤਿਆ

ਲੰਡਨ ਵਿੱਚ ਸਿੱਖ ਲੜਕੇ ਦੀ ਹੱਤਿਆ

ਲੰਡਨ, 25 ਨਵੰਬਰ ਪੱਛਮੀ ਲੰਡਨ ਵਿਚ 16 ਸਾਲਾ ਬ੍ਰਿਟਿਸ਼ ਸਿੱਖ ਲੜਕੇ ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਕਾਟਲੈਂਡ ਯਾਰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅਸ਼ਮੀਤ ਸਿੰਘ ਵਜੋਂ ਹੋਈ ਹੈ। ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਸਾਊਥਾਲ ਵਿਚ ਚਾਕੂ …

Read More »