Home / Punjabi News / ਲਾਲੂ ਯਾਦਵ ਦੇ ਪਰਿਵਾਰ ਕੋਲ ਨਾਜਾਇਜ਼ ਇਕ ਕਰੋੜ ਰੁਪਏ ਤੇ ਅਪਰਾਧ ਤੋਂ ਪ੍ਰਾਪਤ 600 ਕਰੋੜ ਦੀ ਸੰਪਤੀ ਦਾ ਪਤਾ ਲੱਗਿਆ: ਈਡੀ

ਲਾਲੂ ਯਾਦਵ ਦੇ ਪਰਿਵਾਰ ਕੋਲ ਨਾਜਾਇਜ਼ ਇਕ ਕਰੋੜ ਰੁਪਏ ਤੇ ਅਪਰਾਧ ਤੋਂ ਪ੍ਰਾਪਤ 600 ਕਰੋੜ ਦੀ ਸੰਪਤੀ ਦਾ ਪਤਾ ਲੱਗਿਆ: ਈਡੀ

ਨਵੀਂ ਦਿੱਲੀ, 11 ਮਾਰਚ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਹੈ ਕਿ ਨੌਕਰੀ ਬਦਲੇ ਜ਼ਮੀਨ ਘਪਲੇ ‘ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਖ਼ਿਲਾਫ਼ ਛਾਪੇਮਾਰੀ 1 ਕਰੋੜ ਰੁਪਏ ਦੀ ਅਣਐਲਾਨੀ ਨਕਦੀ ਅਤੇ ਅਪਰਾਧ ਤੋਂ ਪ੍ਰਾਪਤ 600 ਕਰੋੜ ਰੁਪਏ ਦੀ ਸੰਪਤੀ ਦਾ ਪਤਾ ਲੱਗਿਆ ਹੈ। ਏਜੰਸੀ ਨੇ ਕਿਹਾ ਕਿ ਲਾਲੂ ਪ੍ਰਸਾਦ ਦੇ ਪਰਿਵਾਰ ਵੱਲੋਂ ਰੀਅਲ ਅਸਟੇਟ ਅਤੇ ਹੋਰ ਖੇਤਰਾਂ ਵਿੱਚ ਕੀਤੇ ਨਿਵੇਸ਼ ਦੀ ਜਾਂਚ ਜਾਰੀ ਹੈ।


Source link

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …