Home / Tag Archives: ਅਪਰਧ

Tag Archives: ਅਪਰਧ

ਅੰਮ੍ਰਿਤਸਰ ਦੇ ਹੋਟਲ ‘ਚ ਨਾਬਾਲਗ ਨਾਲ ਕੀਤਾ ਬਲਾਤਕਾਰ, ਗੁਆਂਢੀਆਂ ਨੇ ਅਪਰਾਧ ਨੂੰ ਦਿੱਤਾ ਅੰਜਾਮ; ਮੱਚੀ ਹਾਹਾਕਾਰ

Jalandhar News: ਜਲੰਧਰ ਦੇ ਬਿਲਗਾ ਥਾਣਾ ਖੇਤਰ ਦੀ ਰਹਿਣ ਵਾਲੀ ਨੌਵੀਂ ਜਮਾਤ ਦੀ ਇੱਕ ਨਾਬਾਲਗ ਵਿਦਿਆਰਥਣ ਨਾਲ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਬਲਾਤਕਾਰ ਕੀਤਾ ਗਿਆ। ਪੁਲਿਸ ਨੇ ਗੁਆਂਢੀ ਮਨਪ੍ਰੀਤ ਕੌਰ, ਉਸ ਦੇ ਪਤੀ ਕਰਨ ਅਤੇ ਰਿਸ਼ਤੇਦਾਰ ਜਸਪ੍ਰੀਤ ਸਮੇਤ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸਦੀ ਪੁਸ਼ਟੀ ਬਿਲਗਾ ਪੁਲਿਸ ਸਟੇਸ਼ਨ …

Read More »

ਬੇਖੌਫ ਹੋਏ ਅਪਰਾਧੀ! ਘਰ ‘ਚ ਵੜ ਕੇ ਪਿਓ-ਪੁੱਤ ‘ਤੇ ਕੀਤਾ ਹਮਲਾ, ਮੱਚ ਗਿਆ ਚੀਕ-ਚੀਹਾੜਾ

Punjab News: ਫਾਜ਼ਿਲਕਾ ਦੇ ਅਬੋਹਰ ਦੇ ਈਦਗਾਹ ਬਸਤੀ ਇਲਾਕੇ ਵਿੱਚ ਕੁਝ ਰੁਪਿਆਂ ਦੇ ਮਾਮੂਲੀ ਵਿਵਾਦ ਨੂੰ ਲੈਕੇ ਪਿਓ-ਪੁੱਤ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਦੋਂ ਲੜਕੇ ਦੀ ਮਾਂ ਉਨ੍ਹਾਂ ਨੂੰ ਬਚਾਉਣ ਲਈ ਆਈ ਤਾਂ ਉਸ ‘ਤੇ ਵੀ ਹਮਲਾ ਕਰ ਦਿੱਤਾ। ਜ਼ਖਮੀ ਪਿਓ ਅਤੇ ਪੁੱਤ …

Read More »

ਬੇਖੌਫ ਹੋਏ ਅਪਰਾਧੀ! ਦਿਨਦਿਹਾੜੇ ਗਹਿਣਿਆਂ ਦੀ ਦੁਕਾਨ ‘ਤੇ ਚਲਾਈਆਂ ਤਾੜਤਾੜ ਗੋਲੀਆਂ, ਇਲਾਕੇ ‘ਚ ਮੱਚ ਗਈ ਸਨਸਨੀ

Amritsar News: ਅੰਮ੍ਰਿਤਸਰ ਵਿੱਚ ਅਪਰਾਧੀਆਂ ਨੇ ਦਿਨ-ਦਿਹਾੜੇ ਇੱਕ ਗਹਿਣਿਆਂ ਦੀ ਦੁਕਾਨ ‘ਤੇ ਗੋਲੀਬਾਰੀ ਕੀਤੀ। ਅਪਰਾਧੀ ਮੋਟਰਸਾਈਕਲ ‘ਤੇ ਦੁਕਾਨ ਦੇ ਬਾਹਰ ਪਹੁੰਚੇ। ਪਿੱਛੇ ਬੈਠਣ ਵਾਲੇ ਨੇ ਪਿਸਤੌਲ ਕੱਢੀ ਅਤੇ ਚਾਰ ਤੋਂ ਪੰਜ ਗੋਲੀਆਂ ਚਲਾ ਦਿੱਤੀਆਂ। ਫਿਰ ਉਹ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਉਸ ਸਮੇਂ ਬਾਜ਼ਾਰ ਵਿੱਚ ਭੀੜ ਸੀ, ਪਰ ਅਪਰਾਧੀ ਹੌਂਸਲਾ …

Read More »

ਗੋਲੀ ਚੱਲਣ ਦਾ ਮਾਮਲਾ: ਮੁੰਬਈ ਅਪਰਾਧ ਸ਼ਾਖਾ ਵੱਲੋਂ ਗੋਵਿੰਦਾ ਤੋਂ ਪੁੱਛ ਪੜਤਾਲ

ਮੁੰਬਈ, 2 ਅਕਤੂਬਰ ਮੁੰਬਈ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਬੌਲੀਵੁੱਡ ਅਦਾਕਾਰ ਗੋਵਿੰਦਾ ਜੋ ਕਿ ਲੰਘੇ ਦਿਨ ਆਪਣੇ ਪਿਸਤੌਲ ’ਚੋਂ ਅਚਾਨਕ ਗੋਲੀ ਚੱਲਣ ਕਾਰਨ ਜ਼ਖਮੀ ਹੋ ਗਿਆ ਸੀ, ਤੋਂ ਘਟਨਾ ਬਾਰੇ ਪੁੱਛ ਪੜਤਾਲ ਕੀਤੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।ਸਥਾਨਕ ਪੁਲੀਸ ਤੋਂ ਇਲਾਵਾ ਮੁੰਬਈ ਅਪਰਾਧ ਸ਼ਾਖਾ ਵੱਲੋਂ ਵੀ ਘਟਨਾ ਦੀ ਜਾਂਚ …

Read More »

ਮੌਜੂਦਾ 151 ਸੰਸਦ ਮੈਂਬਰਾਂ ਤੇ ਵਿਧਾਇਕਾਂ ’ਤੇ ਔਰਤਾਂ ਖ਼ਿਲਾਫ਼ ਅਪਰਾਧ ਦੇ ਕੇਸ ਦਰਜ

ਨਵੀਂ ਦਿੱਲੀ, 21 ਅਗਸਤ ਦੇਸ਼ ’ਚ ਮੌਜੂਦਾ 151 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਆਪਣੇ ਚੋਣ ਹਲਫ਼ਨਾਮਿਆਂ ’ਚ ਔਰਤਾਂ ਖ਼ਿਲਾਫ਼ ਅਪਰਾਧ ਦੇ ਕੇਸਾਂ ਦੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ’ਚੋਂ ਪੱਛਮੀ ਬੰਗਾਲ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ (ਏਡੀਆਰ) ਦੀ ਰਿਪੋਰਟ ’ਚ ਇਹ …

Read More »

ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਲਈ ਮਤਾ ਪੇਸ਼ ਕੀਤਾ

ਵਸ਼ਿੰਗਟਨ, 7 ਜੂਨ ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਕਰਨ ਲਈ ਇਕ ਮਤਾ ਪੇਸ਼ ਕੀਤਾ ਹੈ ਤੇ ਇਸ ਵਿੱਚ ਧਾਰਮਿਕ ਥਾਵਾਂ ਦੀ ਭੰਨਤੋੜ ਨੂੰ ਵੀ ਸ਼ਾਮਲ ਕੀਤਾ ਹੈ। ਮਿਸ਼ੀਵਨ ਸੂਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਰਾਜੀਵ ਪੁਰੀ ਦੇ ਮਾਪੇ 1970 ਦੇ ਦਸ਼ਕ …

Read More »

ਲਾਲੂ ਯਾਦਵ ਦੇ ਪਰਿਵਾਰ ਕੋਲ ਨਾਜਾਇਜ਼ ਇਕ ਕਰੋੜ ਰੁਪਏ ਤੇ ਅਪਰਾਧ ਤੋਂ ਪ੍ਰਾਪਤ 600 ਕਰੋੜ ਦੀ ਸੰਪਤੀ ਦਾ ਪਤਾ ਲੱਗਿਆ: ਈਡੀ

ਨਵੀਂ ਦਿੱਲੀ, 11 ਮਾਰਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਹੈ ਕਿ ਨੌਕਰੀ ਬਦਲੇ ਜ਼ਮੀਨ ਘਪਲੇ ‘ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਖ਼ਿਲਾਫ਼ ਛਾਪੇਮਾਰੀ 1 ਕਰੋੜ ਰੁਪਏ ਦੀ ਅਣਐਲਾਨੀ ਨਕਦੀ ਅਤੇ ਅਪਰਾਧ ਤੋਂ ਪ੍ਰਾਪਤ 600 ਕਰੋੜ ਰੁਪਏ ਦੀ ਸੰਪਤੀ ਦਾ ਪਤਾ ਲੱਗਿਆ ਹੈ। ਏਜੰਸੀ ਨੇ ਕਿਹਾ …

Read More »

ਮੈਰੀਟਲ ਰੇਪ ਨੂੰ ਅਪਰਾਧ ਦੀ ਸ਼੍ਰੇਣੀ ’ਚ ਸ਼ਾਮਲ ਕਰਨ ਬਾਰੇ ਹਾਈ ਕੋਰਟ ਦਾ ਟੁੱਟਵਾਂ ਫ਼ੈਸਲਾ

ਨਵੀਂ ਦਿੱਲੀ, 11 ਮਈ ਦਿੱਲੀ ਹਾਈ ਕੋਰਟ ਨੇ ਪਤਨੀ ਨਾਲ ਉਸ ਦੀ ਸਹਿਮਤੀ ਤੋਂ ਬਿਨਾਂ ਸਬੰਧ ਬਣਾਉਣ (ਮੈਰੀਟਲ ਰੇਪ) ਦੇ ਮਾਮਲੇ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੇ ਮੁੱਦੇ ਉੱਤੇ ਟੁੱਟਵਾਂ ਫੈਸਲਾ ਸੁਣਾਇਆ ਹੈ। ਬੈਂਚ ਵਿੱਚ ਸ਼ਾਮਲ ਇਕ ਜੱਜ ਜਿੱਥੇ ਸਬੰਧਤ ਕਾਨੂੰਨ ਵਿਚਲੀ ਵਿਵਸਥਾ ਹਟਾਉਣ ਦੇ ਪੱਖ ਵਿੱਚ ਸੀ, …

Read More »