Home / Punjabi News / ਮੈਕਸੀਕੋ ਦੀ ਸਰਹੱਦੀ ਵਾੜ ਕੱਟ ਕੇ ਕੈਲੀਫੋਰਨੀਆਂ ’ਚ ਘੁਸਪੈਠ ਕਰਨ ਬਾਅਦ ਹਾਦਸੇ ’ਚ 13 ਲੋਕਾਂ ਦੀ ਮੌਤ ਤੇ 9 ਪਰਵਾਸੀ ਜ਼ਖ਼ਮੀ

ਮੈਕਸੀਕੋ ਦੀ ਸਰਹੱਦੀ ਵਾੜ ਕੱਟ ਕੇ ਕੈਲੀਫੋਰਨੀਆਂ ’ਚ ਘੁਸਪੈਠ ਕਰਨ ਬਾਅਦ ਹਾਦਸੇ ’ਚ 13 ਲੋਕਾਂ ਦੀ ਮੌਤ ਤੇ 9 ਪਰਵਾਸੀ ਜ਼ਖ਼ਮੀ

ਅਲ ਸੈਂਟਰੋ (ਕੈਲੀਫੋਰਨੀਆ), 5 ਮਾਰਚ

ਕੈਲੀਫੋਰਨੀਆ ਦੀ ਐਂਪੀਰੀਅਲ ਵਾਦੀ ਵਿਚ ਇਕ ਵਾਹਨ ਇਕ ਟਰੈਕਟਰ-ਟ੍ਰੇਲਰ ਨਾਲ ਟਕਰਾਉਣ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਪਰਵਾਸੀ ਜ਼ਖਮੀ ਹੋ ਗਏ। ਵਾਹਨ ਵਿਚ ਕੁੱਲ 25 ਲੋਕ ਸਵਾਰ ਸਨ। ਕੈਲੀਫੋਰਨੀਆ ਹਾਈਵੇ ਪੈਟਰੋਲ (ਸੀਐੱਚਪੀ) ਨੇ ਦੱਸਿਆ ਕਿ ਇਹ ਪਰਵਾਸੀ ਮੈਕਸੀਕੋ ਦੀ ਸਰਹੱਦ ਨਾਲ ਵਾੜ ਦੇ ਇਕ ਹਿੱਸੇ ਨੂੰ ਕੱਟ ਕੇ ਕੈਲੀਫੋਰਨੀਆ ਵਿਚ ਦਾਖਲ ਹੋਏ ਸਨ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚੋਂ 10 ਅਤੇ ਜ਼ਖਮੀਆਂ ਵਿਚੋਂ 7 ਮੈਕਸੀਕੋ ਦੇ ਨਾਗਰਿਕ ਸਨ।


Source link

Check Also

ਪੰਜਾਬ ਤੋਂ ਵੱਡੀ ਖ਼ਬਰ! ਜੌਬ ਇੰਟਰਵਿਊ ਲਈ ਨਿਕਲੀ ਕੁੜੀ ਦੀ ਮਿਲੀ ਲਾਸ਼, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Sangrur News: ਸੰਗਰੂਰ ਦੇ ਧੂਰੀ ਰੋਡ ਪੁਲ ਦੇ ਹੇਠਾਂ ਸੜਕ ਦੇ ਵਿਚਕਾਰ ਇੱਕ ਕੁੜੀ ਦੀ …