Home / Punjabi News / Top 10 Punjabi News Headlines and Trends from 18 June 2026

Top 10 Punjabi News Headlines and Trends from 18 June 2026

  • ABP Sanjha Top 10, 18 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ ਦੁਪਹਿਰ ਦਾ ਬੁਲੇਟਿਨ ‘ਚ 10 ਮੁੱਖ ਖ਼ਬਰਾਂ – Afternoon

    Check Top 10 ABP Sanjha Afternoon Headlines, 18 June 2026: ਦੁਪਹਿਰ ABP Sanjha ‘ਤੇ ਦੇਖੋ ਟੌਪ 10 ਬੁਲੇਟਿਨ Read More

  • ABP Sanjha Top 10, 18 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ ਸਵੇਰ ਦੇ ਬੁਲੇਟਿਨ ‘ਚ 10 ਮੁੱਖ ਖ਼ਬਰਾਂ – Morning

    Check Top 10 ABP Sanjha Morning Headlines, 18 June 2026: ਸਵੇਰੇ ABP Sanjha ‘ਤੇ ਦੇਖੋ ਟੌਪ 10 ਬੁਲੇਟਿਨ Read More

  • Weather Forecast Today: ਤੇਜ਼ ਤੂਫ਼ਾਨ ਅੱਜ ਢਾਏਗਾ ਕਹਿਰ, 80KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮਚਾਏਗਾ ਤਬਾਹੀ: ਇਨ੍ਹਾਂ ਸੂਬਿਆਂ ‘ਚ ਛਮ-ਛਮ ਵਰ੍ਹੇਗਾ ਮੀਂਹ; ਜਾਣੋ IMD ਵੱਲੋਂ ਮੌਸਮ ਤਾਜ਼ਾ ਅਪਡੇਟ…

    Weather Update Today 18 June 2026: ਮੌਸਮ ਵਿਭਾਗ (IMD) ਮੁਤਾਬਕ, ਮਾਨਸੂਨ ਨੇ 4 ਜੂਨ ਤੋਂ 18 ਜੂਨ ਤੱਕ 19 ਰਾਜਾਂ ਨੂੰ ਕਵਰ ਕਰ ਲਿਆ ਹੈ, ਪਰ 8 ਜੂਨ ਤੋਂ ਮਾਨਸੂਨ ਤੇਲੰਗਾਨਾ ਦੇ ਭਦ੍ਰਾਚਲਮ ਵਿੱਚ ਰੁਕਿਆ ਹੋਇਆ ਹੈ… Read More

  • ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ‘ਚ ਸਿੱਖ ਜੋੜੇ ਦਾ ਬੇਰਹਿਮੀ ਨਾਲ ਕਤਲ, SGPC ਨੇ ਕੀਤੀ ਸਖ਼ਤ ਨਿੰਦਾ

    Pakistan News: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਮਰਦਾਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਵਾਪਰੀ ਇੱਕ ਦੁਖਦਾਈ ਘਟਨਾ ਨੇ ਸਮੁੱਚੇ ਸਿੱਖ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। Read More

  •  ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ “ਕੰਪਰੋਮਾਈਜ਼” ਕਰਨ ਲਈ ਕਿਹਾ 

    Entertainment News : ਹਾਲ ਹੀ ਵਿੱਚ ਟੀਵੀ ਅਦਾਕਾਰਾ ਸੰਚਿਤਾ ਉਗਲੇ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਸਿਰਫ਼ 22 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਇਸ ਕਦਮ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰਿਪੋਰਟਾਂ ਮੁਤਾਬਕ ਸੰਚਿਤਾ ਡਿਪ੍ਰੈਸ਼ਨ ਨਾਲ ਜੂਝ ਰਹੀ ਸੀ Read More

  • ’10-15 ਕਰੋੜ ਰੁਪਏ ਮਿਲਣ ਤਾਂ ਮੈਂ ਸੌਣ ਲਈ ਵੀ ਤਿਆਰ ਹਾਂ’, ਅਪੂਰਵਾ ਮਖੀਜਾ ਦੇ ਬਿਆਨ ‘ਤੇ ਫਿਰ ਛਿੜਿਆ ਵਿਵਾਦ

    Apoorva Makhija Viral Video:  ‘ਰੇਬਲ ਕਿਡ’ ਦੇ ਨਾਂ ਨਾਲ ਮਸ਼ਹੂਰ ਇਨਫਲੂਐਂਸਰ Apoorva Mukhija ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਦਰਅਸਲ, ਉਨ੍ਹਾਂ ਦੀ ਇੱਕ ਪੁਰਾਣੀ ਵੀਡੀਓ ਮੁੜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ Read More

  • Smriti Mandhana ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੀ ਬਣੀ ਦੁਨੀਆ ਦੀ ਪਹਿਲੀ ਕ੍ਰਿਕਟਰ; ਪੁਰਸ਼ ਖਿਡਾਰੀ ਵੀ ਛੱਡੇ ਪਿੱਛੇ

    Smriti Mandhana Created history : ICC ਮਹਿਲਾ ਵਿਸ਼ਵ ਕੱਪ 2026 ਵਿੱਚ ਭਾਰਤੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ( Smriti Mandhana) ਨੇ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਲਗਾਇਆ। Read More

  • RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?

    RCB vs GT IPL 2026 Final : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ ਸਫ਼ਰ ਹੁਣ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। Read More

  • Child Prefers To Be Alone : ਕੀ ਤੁਹਾਡਾ ਬੱਚਾ ਵੀ ਕਮਰੇ ‘ਚ ਇਕੱਲਾ ਰਹਿਣਾ ਪਸੰਦ ਕਰਦਾ ਹੈ? ਤੁਰੰਤ ਕਰੋ ਇਹ ਕੰਮ ਨਹੀਂ ਤਾਂ…

    What To Do If Your Child Prefers To Stay Alone : ਜੇ ਤੁਹਾਡਾ ਬੱਚਾ ਪਹਿਲਾਂ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਦਾ ਸੀ ਪਰ ਹੁਣ ਘੰਟਿਆਂ ਆਪਣੇ ਕਮਰੇ ਵਿੱਚ ਇਕੱਲਾ ਰਹਿਣਾ ਪਸੰਦ ਕਰਦਾ ਹੈ ਤਾਂ ਜ਼ਾਹਿਰ ਹੈ ਕਿ ਇਹ ਗੱਲ ਤੁਹਾਨੂੰ ਚਿੰਤਾ ਵਿੱਚ ਪਾ ਸਕਦੀ ਹੈ Read More

  • ਕ੍ਰੈਡਿਟ ਕਾਰਡ ਚੋਰੀ ਹੁੰਦਿਆਂ ਹੀ ਕਰੋ ਆਹ ਕੰਮ, ਨਹੀਂ ਤਾਂ ਖਾਲੀ ਹੋ ਸਕਦਾ ਅਕਾਊਂਟ, ਜਾਣੋ

    ਜੇਕਰ ਤੁਹਾਡਾ ਕ੍ਰੈਡਿਟ ਕਾਰਡ ਗੁੰਮ ਜਾਂ ਚੋਰੀ ਹੋ ਜਾਂਦਾ ਹੈ, ਤਾਂ ਘਬਰਾਉਣ ਦੀ ਬਜਾਏ ਤੁਰੰਤ ਕਾਰਵਾਈ ਕਰਨਾ ਬਹੁਤ ਜ਼ਰੂਰੀ ਹੈ। ਸਮੇਂ ਸਿਰ ਕਾਰਵਾਈ ਹੋਰ ਨੁਕਸਾਨਾਂ ਨੂੰ ਰੋਕ ਸਕਦੀ ਹੈ। Read More


  • Source link

    Check Also

    ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

    Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …