Home / Community-Events / ਐਡਮਿੰਟਨ ਵਿਚ 40 ਬੱਸ ਖੋਖਿਆਂ ਤੇ ਸੋਲਰ ਪੈਨਲ ਲੱਗਣਗੇ

ਐਡਮਿੰਟਨ ਵਿਚ 40 ਬੱਸ ਖੋਖਿਆਂ ਤੇ ਸੋਲਰ ਪੈਨਲ ਲੱਗਣਗੇ

ਐਡਮਿੰਟਨ ਵਿਚ 40 ਬੱਸ ਖੋਖਿਆਂ ਤੇ ਸੋਲਰ ਪੈਨਲ ਲੱਗਣਗੇ

solar-panel-bus-shelters-july-28-16ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਵਿਚ ਆਉਣ ਵਾਲੇ ਵਿੱਤੀ ਸਾਲ ਵਿਚ 40 ਬੱਸ ਖੋਖਿਆਂ ਤੇ ਸੋਲਰ ਲਾਉਣ ਦੀ ਯੋਜਨਾ ਹੈ।ਟ੍ਰੈਫਿਕ ਫੈਸਲਿਟੀ ਮੇਨਟੀਨਿਸ ਦੇ ਸੀਨਅਰ ਸੁਪਰ ਡੈਟ ਟਰੀਵਰ ਡੈਨੀਹੀ ਨੇ ਕਿਹਾ ਕਿ ਇਹ ਨਵੀ ਟਕਨਾਲੋਜੀ ਨਾਲ ਸਬੰਧਤ ਹੈ।ਇਸ ਦਾ ਕਿਸੇ ਵੀ ਪਾਵਰ ਹਾਊਸ ਨਾਲ ਕੋਈ ਲਿੰਕ ਨਹੀ ਹੈ।ਇਸ ਦੇ ਨਾਲ ਇਹਨਾ ਬੱਸ ਅੱਡਿਆਂ ਤੇ ਲੱਗਣ ਵਾਲੇ ਇਸਤਿਹਾਰ ਬੋਰਡ ਜੱਗ ਮੱਗ ਜੱਗਮੱਗ ਕਰਨਗੇ।ਅਸੀ ਇਸ ਦੇ ਲਈ 6 ਸਾਲ ਤੋ ਕੋਸਿਸ ਕਰ ਰਹੇ ਹਾ ਜਿਸ ਦੀ ਸਾਨੂੰ ਕਾਮਯਾਬੀ 2 ਸਾਲ ਪਹਿਲਾ ਹੀ ਮਿਲੀ ਹੈ।ਅਸੀ ਇਹਨਾਂ ਸੋਲਰ ਪੈਨਲਾਂ ਨੂੰ 2 ਹਫਤਿਆਂ ਤੱਕ ਬਰਫ ਵਿਚ ਦੱਬ ਕੇ ਤਜਰਬਾ ਕਰ ਰਹੇ ਹਾ ਕਿ ਕੀ ਇਹ ਜਨਵਰੀ ਫਰਵਰੀ ਦੀ ਬਰਫਬਾਰੀ ਵਿਚ ਵੀ ਕੰਮ ਕਰਨਗੇ ਜਾ ਨਹੀ।ਇਹ 40 ਬੱਸਾਂ ਦੇ ਸੋਲਰ ਖੋਖਿਆਂ ਵਿਚੋ 15 ਪੁਰਾਣੇ ਵਰੱਤੋ,ਵਿਚ ਲਿਆਦੇ ਜਾਣਗੇ ਤੇ 25 ਨਵੇ ਬਣਨਗੇ।ਹੁਣ ਚੱਲ ਰਹੇ ਬੱਸਾਂ ਅੱਡਿਆਂ ਤੇ ਇਸਤਿਹਾਰਾਂ ਤੇ 7000 ਡਾਲਰ ਸਲਾਨਾ ਬਿਜਲੀ ਦਾ ਖਰਚਾ ਆਉਦਾ ਹੈ।ਇਹਨਾ ਨਵਿਆ ਪੈਨਲਾਂ ਨੂੰ ਲਾਉਣ ਦੀ ਜੁੰਮੇਵਾਰੀ ਕਲੀਅਰ ਚੈਨਲ ਐਡਵਰਸਿਟਗ ਕੰਪਨੀ ਦੀ ਹੈ ਤੇ ਸਿਆਲ ਵਿਚ ਇਹਨਾ ਪੈਨਲਾ ਤੋ ਬਰਫ ਹਟਾਉਣ ਦੀ ਡਿਉਟੀ ਵੀ ਇਸ ਕੰਪਨੀ ਦੀ ਹੋਵੇਗੀ।ਸਾਰੇ ਸਹਿਰ ਵਿਚ 2300 ਬੱਸ ਸੈਲਟਰ ਕੰਮ ਕਰ ਰਹੇ ਹਨ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …