Home / Punjabi News / ਟਰੰਪ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ 'ਤੇ ਅਣਮਿਥੇ ਸਮੇਂ ਲਈ ਬੈਨ, ਫੇਸਬੁੱਕ ਦੇ ਮੁਖੀ ਨੇ ਦਿੱਤੀ ਜਾਣਕਾਰੀ 

ਟਰੰਪ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ 'ਤੇ ਅਣਮਿਥੇ ਸਮੇਂ ਲਈ ਬੈਨ, ਫੇਸਬੁੱਕ ਦੇ ਮੁਖੀ ਨੇ ਦਿੱਤੀ ਜਾਣਕਾਰੀ 


ਵਾਸ਼ਿੰਗਟਨ: ਡੋਨਲਡ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਗਈ ਹੈ। ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਫੇਸਬੁੱਕ ਨੇ ਪਾਲਿਸੀ ਦੀ ਉਲੰਘਣਾ ਕਾਰਨ ਰਾਸ਼ਟਰਪਤੀ ਦੇ ਅਕਾਊਂਟ ‘ਤੇ 24 ਘੰਟੇ ਦੀ ਰੋਕ ਲਗਾਈ ਸੀ।

 

[tw]https://twitter.com/ANI/status/1347212527415873537?s=20[/tw]

 

<a href=”https://punjabi.abplive.com/news/iraqi-court-issues-arrest-warrant-against-donald-trump-find-out-whats-the-whole-case-603246″>ਡੋਨਲਡ ਟਰੰਪ ਖ਼ਿਲਾਫ਼ ਗ੍ਰਿਫਤਾਰੀ


Source link

Check Also

ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਇਸ ਵੱਡੇ ਅਫ਼ਸਰ ਦਾ ਅਚਾਨਕ ਹੋਇਆ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Punjab News: ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਹੁਣ …