Home / Tag Archives: ਸਮ

Tag Archives: ਸਮ

Jalandhar ਦੇ ਸੁੱਚੀ ਪਿੰਡ ਵਿਖੇ ਖੇਤ ‘ਚ ਕੰਮ ਕਰਦੇ ਸਮੇਂ ਪਲਟਿਆ ਟਰੈਕਟਰ, ਕਿਸਾਨ ਦੀ ਮੌਤ

Jalandhar News : ਜਲੰਧਰ ( Jalandhar) ਦੇ ਸੁੱਚੀ ਪਿੰਡ ਵਿਖੇ ਖੇਤ ਵਿਚ ਕੰਮ ਕਰਦੇ ਸਮੇਂ ਇੱਕ ਕਿਸਾਨ (Farmer dies ) ਦੀ ਟਰੈਕਟਰ ਪਲਟਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਲਜ਼ਾਰ ਸਿੰਘ ਉਰਫ਼ ਪੱਪੂ ਪਿੰਡ ਲੰਮਾ ਵਜੋਂ ਹੋਈ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪਰਿਵਾਰ ਅਤੇ ਪੂਰੇ ਪਿੰਡ …

Read More »

Hoshiarpur News : ਸੜਕ ਹਾਦਸੇ ‘ਚ ਮਹਿਲਾ ਸਰਪੰਚ ਦੀ ਮੌਤ ,ਮੋਟਰਸਾਈਕਲ ‘ਤੇ ਸਮੇਂ ਸਕੂਲ ਬੱਸ ਨੇ ਮਾਰੀ ਟੱਕਰ

Woman sarpanch Death : ਹੁਸ਼ਿਆਰਪੁਰ ( Hoshiarpur ) ‘ਚ ਟਾਂਡਾ-ਬੇਗੋਵਾਲ ਸੜਕ ‘ਤੇ ਪਿੰਡ ਜਲਾਲਪੁਰ ਨੇੜੇ ਵਾਪਰੇ ( Road Accident  ) ਇਕ ਦਰਦਨਾਕ ਸੜਕ ਹਾਦਸੇ ‘ਚ ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਬਸਤੀ ਬੋਹੜਾਂ ਦੀ ਮੌਜੂਦਾ ਮਹਿਲਾ ਸਰਪੰਚ ( Woman sarpanch Nikita Death) ਦੀ ਮੌਤ ਹੋ ਗਈ ਹੈ ,ਜਦਕਿ ਹਾਦਸੇ …

Read More »

Jalandhar ‘ਚ ਕੁੱਕਰ ਮਾਰ ਕੇ ਦੋਸਤ ਦਾ ਕੀਤਾ ਕਤਲ , ਸ਼ਰਾਬ ਪੀਂਦੇ ਸਮੇਂ ਪੈਸਿਆਂ ਦੇ ਲੈਣ -ਦੇਣ ਨੂੰ ਲੈ ਕੇ ਹੋਇਆ ਵਿਵਾਦ  

Jalandhar Roommate Murder : ਜਲੰਧਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਥੋੜ੍ਹੇ ਜਿਹੇ ਪੈਸਿਆਂ ਦੇ ਵਿਵਾਦ ਵਿੱਚ ਇੱਕ ਦੋਸਤ ਨੇ ਆਪਣੇ ਹੀ ਰੂਮਮੇਟ ਅਤੇ ਕਰੀਬੀ ਸਾਥੀ ਦਾ ਕਤਲ ਕਰ ਦਿੱਤਾ। ਇਹ ਘਟਨਾ ਸੰਤੋਖਪੁਰਾ ਦੇ ਸਰਾਭਾ ਨਗਰ ਇਲਾਕੇ ਦੀ ਹੈ। ਜਾਣਕਾਰੀ ਮੁਤਾਬਕ ਸ਼ਰਾਬ ਦੇ ਨਸ਼ੇ ਵਿੱਚ …

Read More »

ਚੰਡੀਗੜ੍ਹ ‘ਚ ਪੈਟਰੋਲ-ਡੀਜ਼ਲ ਖਰੀਦਣ ‘ਤੇ ਲਗਾਈ ਲਿਮਟ ਵਾਲਾ ਪੋਸਟਰ ਹਟਾਇਆ, DC ਨੇ ਕੀਤੀ ਪੁਸ਼ਟੀ; ਬੋਲੇ- ₹500 ਅਤੇ 1500 ਦੀ ਕੋਈ ਸੀਮਾ…

Chandigarh News: ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਨਤੀਜੇ ਵਜੋਂ, ਪੈਟਰੋਲ ਪੰਪਾਂ ਨੇ ਬਾਲਣ ਭਰਨ ਦੀਆਂ ਸੀਮਾਵਾਂ ਨਿਰਧਾਰਤ ਕਰ ਦਿੱਤੀਆਂ ਹਨ। ਬਾਈਕ ਅਤੇ ਸਕੂਟਰ ਵਰਗੇ ਦੋਪਹੀਆ ਵਾਹਨ ਸਿਰਫ ਵੱਧ ਤੋਂ ਵੱਧ ₹500 ਦੇ ਪੈਟਰੋਲ ਜਾਂ ਡੀਜ਼ਲ ਵਿੱਚ ਉਪਲਬਧ ਹੋਣਗੇ, ਅਤੇ ਕਾਰਾਂ ਅਤੇ ਹੋਰ ਚਾਰ …

Read More »

Moonak ਸੜਕ ਹਾਦਸੇ ‘ਚ 2 ਸਕੇ ਭਰਾਵਾਂ ਦੀ ਮੌਤ , ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ

Moonak Road Accident : ਸੰਗਰੂਰ (Sangrur News ) ਜ਼ਿਲ੍ਹੇ ਦੇ ਮੂਨਕ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਸੜਕ ਹਾਦਸੇ  (Road Accident ) ਵਿੱਚ ਹਰਿਆਣਾ ਦੇ ਦੋ ਭਰਾਵਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਫਤਿਹਾਬਾਦ ਜ਼ਿਲ੍ਹੇ ਦੇ ਜਾਖਲ ਦੇ ਰਹਿਣ ਵਾਲੇ ਸੁਖਦਰਸ਼ਨ ਜਿੰਦਲ ਦੇ ਪੁੱਤਰ ਵਿਸ਼ਾਲ ਜਿੰਦਲ ਅਤੇ ਹਿਮਾਂਸ਼ੂ ਜਿੰਦਲ …

Read More »

Jalandhar ‘ਚ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ,ਕਾਰ ‘ਚੋਂ ਉਤਰਦੇ ਸਮੇਂ ਹਮਲਾਵਰਾਂ ਨੇ ਘੇਰਿਆ 

Jalandhar News : ਜਲੰਧਰ ਜ਼ਿਲ੍ਹੇ ਦੇ ਗੁਰਾਇਆ ਕਸਬੇ ਵਿੱਚ ਕਾਨੂੰਨ ਵਿਵਸਥਾ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੁਰਾਇਆ ਦੇ ਮੁੱਖ ਚੌਕ ‘ਚ ਕੁੱਝ ਹਮਲਾਵਰਾਂ ਦੇ ਇੱਕ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਇਲਾਜ …

Read More »

ਖੇਡਦੇ ਸਮੇਂ ਖਿਡਾਰੀ ਦੀ ਮੌਤ, ਮੈਦਾਨ ‘ਚ ਅਚਾਨਕ ਡਿੱਗਿਆ; ਹਾਰਟ ਅਟੈਕ ਕਾਰਨ…?

Abohar News: ਅਬੋਹਰ ਦੇ ਧਰੰਗਵਾਲਾ ਪਿੰਡ ਵਿੱਚ ਫੁੱਟਬਾਲ ਖੇਡਦੇ ਸਮੇਂ ਇੱਕ 14 ਸਾਲਾ ਨਾਬਾਲਗ ਖਿਡਾਰੀ ਦੀ ਅਚਾਨਕ ਮੌਤ ਹੋ ਗਈ। ਇਹ ਘਟਨਾ ਐਤਵਾਰ ਨੂੰ ਮਹਾਰਿਸ਼ੀ ਬਾਲਮੀਕੀ ਸਪੋਰਟਸ ਕਲੱਬ ਵੱਲੋਂ ਆਯੋਜਿਤ ਇੱਕ ਟੂਰਨਾਮੈਂਟ ਦੌਰਾਨ ਵਾਪਰੀ। ਖਿਡਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ …

Read More »

Punjab Police ਨੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੇ ਘਰਾਂ ‘ਤੇ ਇੱਕੋ ਸਮੇਂ ਕੀਤੀ ਛਾਪੇਮਾਰੀ

Punjab Police ਨੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੇ ਘਰਾਂ ‘ਤੇ ਇੱਕੋ ਸਮੇਂ ਕੀਤੀ ਛਾਪੇਮਾਰੀ —ਦਿਨ ਭਰ ਚੱਲੇ ਇਸ ਆਪਰੇਸ਼ਨ ਦੌਰਾਨ ਅਸਲਾ ਐਕਟ ਅਧੀਨ ਤਿੰਨ ਮੁਕੱਦਮਿਆਂ ਵਿੱਚ ਸ਼ਾਮਲ 205 ਵਿਅਕਤੀਆਂ ਦੀ ਜਾਂਚ ਕੀਤੀ ਗਈ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ — ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 400 ਤੋਂ …

Read More »

ਜਾਤੀ ਗਣਨਾ ਬਾਰੇ ਫੈਸਲੇ ਦਾ ਸਵਾਗਤ, ਪਰ ਸਰਕਾਰ ਇਸ ਨੂੰ ਨਿਰਧਾਰਿਤ ਸਮੇਂ ’ਚ ਲਾਗੂ ਕਰੇ: ਰਾਹੁਲ ਗਾਂਧੀ

ਨਵੀਂ ਦਿੱਲੀ, 30 ਅਪਰੈਲ ਸਾਬਕਾ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ‘11 ਸਾਲਾਂ ਦੇ ਵਿਰੋਧ ਤੋਂ ਬਾਅਦ’ ਸਰਕਾਰ ਵੱਲੋਂ ਅਗਾਮੀ ਮਰਦਮਸ਼ੁਮਾਰੀ ਵਿਚ ਜਾਤੀ ਗਣਨਾ ਨੂੰ ਸ਼ਾਮਲ ਕੀਤੇ ਜਾਣ ਦੇ ‘ਚਾਣਚੱਕ’ ਲਏ ਫੈਸਲੇ ਦਾ ਸਵਾਗਤ ਕਰਦੇ ਹਨ, ਪਰ ਸਰਕਾਰ ਨੂੰ ਇਸ …

Read More »

ਯੂਟੀ ’ਚ ਪਹਿਲੀ ਅਪਰੈਲ ਤੋਂ ਸਕੂਲਾਂ ਦਾ ਸਮਾਂ ਤਬਦੀਲ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਮਾਰਚ ਗਰਮੀ ਦਾ ਮੌਸਮ ਆਉਣ ਨਾਲ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਪਹਿਲੀ ਅਪਰੈਲ ਤੋਂ ਯੂਟੀ ਵਿੱਚ ਸਿੰਗਲ ਸ਼ਿਫਟ ਵਿਚ ਚਲਦੇ ਸਕੂਲ ਸਵੇਰੇ ਅੱਠ ਵਜੇ ਤੋਂ ਲੱਗਣਗੇ ਤੇ ਦੋ ਵਜੇ ਛੁੱਟੀ ਹੋਵੇਗੀ ਜਦਕਿ ਅਧਿਆਪਕਾਂ ਲਈ ਇਹ ਸਮਾਂ 7.50 ਵਜੇ ਹੋਵੇਗਾ …

Read More »