Home / Tag Archives: ਫਸਬਕ

Tag Archives: ਫਸਬਕ

ਫੇਸਬੁੱਕ ਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ, ਕੁੱਲ ਆਲਮ ਦੇ ਯੂਜ਼ਰਜ਼ ਪ੍ਰੇਸ਼ਾਨ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 25 ਮਾਰਚ Social media outage: Facebook, Instagram go down ਮੈਟਾ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮਾਂ ਫੇਸਬੁੱਕ ਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਹੋਣ ਕਰਕੇ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਲੌਗਇਨ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੁਤੰਤਰ outage ਟਰੈਕਿੰਗ ਵੈੱਬਸਾਈਟ Downdetector ਮੁਤਾਬਕ ਦੋਵਾਂ ਸੋਸ਼ਲ ਮੀਡੀਆ …

Read More »

ਰੂਪਨਗਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਦੀ ਫੇਸਬੁੱਕ ਪੋਸਟ ਨੇ ਨਵੀਂ ਚਰਚਾ ਛੇੜੀ

ਜਗਮੋਹਨ ਸਿੰਘ ਰੂਪਨਗਰ, 11 ਮਈ ਕੁੱਝ ਦਿਨ ਪਹਿਲਾਂ ਕੈਨੇਡਾ ਤੋਂ ਪਰਤਣ ਬਾਅਦ ਇਥੇ ਕਾਂਗਰਸ ਭਵਨ ਵਿਖੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਕਾਂਗਰਸੀਆਂ ਨੂੰ ਇੱਕਜੁੱਟ ਕਰਕੇ ਚੋਣ ਪ੍ਰਚਾਰ ਭਖਾਉਣ ਦਾ ਦਾਅਵਾ ਕਰਨ ਵਾਲੇ ਕਾਂਗਰਸ ਕਮੇਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ …

Read More »

ਕੈਲੀਫੋਰਨੀਆ ਤੋਂ ਫੇਸਬੁੱਕ ਅਲਰਟ ਨੇ ਗਾਜ਼ੀਆਬਾਦ ਦੇ ਨੌਜਵਾਨ ਦੀ ਜਾਨ ਬਚਾਈ

ਗਾਜ਼ੀਆਬਾਦ, 2 ਫਰਵਰੀ ਅਮਰੀਕਾ ਤੋਂ ਭੇਜੇ ਫੇਸਬੁੱਕ ਦੇ ਅਲਰਟ ਨੇ ਗਾਜ਼ੀਆਬਾਦ ਵਿੱਚ ਇੱਕ ਨੌਜਵਾਨ ਦੀ ਜਾਨ ਬਚਾ ਲਈ ਹੈ। ਇਹ ਨੌਜਵਾਨ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਲੱਗਾ ਸੀ ਜਦੋਂ ਕੈਲੀਫੋਰਨੀਆ ਸਥਿਤ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ ਹੈੱਡਕੁਆਰਟਰ ਨੇ ਵੀਡੀਓ ਦੀ ਸਮੀਖਿਆ ਕੀਤੀ ਅਤੇ ਉੱਤਰ ਪ੍ਰਦੇਸ਼ ਪੁਲੀਸ …

Read More »

ਫੇਸਬੁੱਕ ਟਰੰਪ ਦਾ ਅਕਾਊਂਟ ਬਹਾਲ ਕਰਨ ਦੇ ਰੌਂਅ ਵਿੱਚ ਨਹੀਂ

ਵਾਸ਼ਿੰਗਟਨ, 17 ਨਵੰਬਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਫਿਰ ਤੋਂ ਦੇਸ਼ ਦੇ ਸਰਵਉੱਚ ਅਹੁਦੇ ਦੀ ਦੌੜ ਵਿੱਚ ਹਨ ਪਰ ਉਹ ਹਾਲੇ ਵੀ ਫੇਸਬੁੱਕ ਦੀ ਵਰਤੋਂ ਨਹੀਂ ਕਰ ਸਕਦੇ। ਫੇਸਬੁੱਕ ਨੇ ਪੁਸ਼ਟੀ ਕੀਤੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੀ ਟਰੰਪ ਦੇ ਖਾਤੇ ਨੂੰ ਤੁਰੰਤ ਬਹਾਲ ਕਰਨ ਦੀ ਕੋਈ ਯੋਜਨਾ ਨਹੀਂ ਹੈ। …

Read More »

ਫੇਸਬੁੱਕ ਦਾ META ਚੋਰੀ ਦਾ !

ਫੇਸਬੁੱਕ,ਇੰਸਟਾਗ੍ਰਾਮ ਤੇ ਵਟਸਐਪ ਚਲਾਊਚ ਵਾਲੀ ਕੰਪਨੀ ਨੇ ਹਾਲ ਹੀ ‘ਚ ਆਪਣਾ ਨਾਂ ਬਦਲ ਕੇ ਮੇਟਾ ਰੱਖਿਆ ਹੈ, ਜਿਸ ਤੋਂ ਬਾਅਦ ਹੁਣ ਸ਼ਿਕਾਗੋ ਬੇਸਡ ਟੈੱਕ ਫਰਮ ਨੇ ਕੰਪਨੀ ‘ਤੇ ਨਾਂ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਹੈ। ਸ਼ਿਕਾਗੋ ਦੀ ਮੇਟਾ ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਫਰਮ ਦਾ ਪਹਿਲਾਂ ਤੋਂ …

Read More »

ਅਧਿਆਪਕਾਂ ਨੂੰ ਪੰਜਾਬ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ ਤੇ ਲਾਈਕ ਵਧਾਉਣ ਦੇ ਹੁਕਮ !

ਪੰਜਾਬ ਦੇ ਸਿੱਖਿਆ ਵਿਭਾਗ ਵੱਲੋ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਪੇਜ ਨੂੰ ਪ੍ਰਮੋਟ ਕਰਨ ਦਾ ਹਰ ਜ਼ਿਲ੍ਹੇ ਨੂੰ ਇਕ-ਇਕ ਦਿਨ ਦਾ ਕੰਮ ਦਿੱਤਾ ਗਿਆ ਹੈ। ਜਿਸ ਦੇ ਤਹਿਤ ਸਾਰਿਆਂ ਨੂੰ ਆਪਣੇ-ਆਪਣੇ ਜ਼ਿਲ੍ਹੇ ਦੇ ਨੰਬਰ ਦੇ ਹਿਸਾਬ ਨਾਲ ਫੇਸਬੁੱਕ ਪੇਜ ’ਤੇ ਲਾਈਕ ਤੇ ਕੁਮੈਂਟ ਕਰਵਾਉਣੇ ਹਨ।ਵਿਭਾਗ ਵੱਲੋ ਹੁਣ ਇਸ ਪੇਜ ਨੂੰ …

Read More »

ਟਰੰਪ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ 'ਤੇ ਅਣਮਿਥੇ ਸਮੇਂ ਲਈ ਬੈਨ, ਫੇਸਬੁੱਕ ਦੇ ਮੁਖੀ ਨੇ ਦਿੱਤੀ ਜਾਣਕਾਰੀ 

ਵਾਸ਼ਿੰਗਟਨ: ਡੋਨਲਡ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਗਈ ਹੈ। ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਫੇਸਬੁੱਕ ਨੇ ਪਾਲਿਸੀ ਦੀ ਉਲੰਘਣਾ ਕਾਰਨ ਰਾਸ਼ਟਰਪਤੀ ਦੇ ਅਕਾਊਂਟ ‘ਤੇ 24 ਘੰਟੇ ਦੀ ਰੋਕ ਲਗਾਈ ਸੀ।   [tw]https://twitter.com/ANI/status/1347212527415873537?s=20[/tw]   <a href=”https://punjabi.abplive.com/news/iraqi-court-issues-arrest-warrant-against-donald-trump-find-out-whats-the-whole-case-603246″>ਡੋਨਲਡ …

Read More »