Breaking News
Home / World / 1 ਮਈ ਤੋਂ ਚੰਡੀਗੜ੍ਹ ਸਮੇਤ 5 ਸ਼ਹਿਰਾਂ ‘ਚ ਰੋਜ਼ਾਨਾ ਬਦਲਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

1 ਮਈ ਤੋਂ ਚੰਡੀਗੜ੍ਹ ਸਮੇਤ 5 ਸ਼ਹਿਰਾਂ ‘ਚ ਰੋਜ਼ਾਨਾ ਬਦਲਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

1 ਮਈ ਤੋਂ ਚੰਡੀਗੜ੍ਹ ਸਮੇਤ 5 ਸ਼ਹਿਰਾਂ ‘ਚ ਰੋਜ਼ਾਨਾ ਬਦਲਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

4ਨਵੀਂ ਦਿੱਲੀ : ਆਗਾਮੀ 1 ਮਈ ਤੋਂ ਸਰਕਾਰੀ ਪੈਟਰੋਲ ਕੰਪਨੀਆਂ ਚੰਡੀਗੜ੍ਹ ਸਮੇਤ ਪੰਜ ਸ਼ਹਿਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ ਬਦਲਣ ਦੀ ਯੋਜਨਾ ਲਾਗੂ ਕਰਨ ਜਾ ਰਹੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ, ਵਿਸ਼ਾਖਾਪਟਨਮ, ਉਦੈਪੁਰ, ਪੁਡੁਚੇਰੀ, ਜਮਸ਼ੇਦਪੁਰ ਵਿਚ ਇਹ ਫੈਸਲਾ ਲਾਗੂ ਹੋਵੇਗਾ| ਇਨ੍ਹਾਂ ਸ਼ਹਿਰਾਂ ਵਿਚ ਰੋਜ਼ਾਨਾ ਤੇਲ ਕੀਮਤਾਂ ਦੀ ਸਮੀਖਿਆ ਹੋਵੇਗੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …