Breaking News
Home / 2019 (page 327)

Yearly Archives: 2019

ਸਿੱਖ ਨੂੰ ਬਿਨਾਂ ਹੈਲਮੇਟ ਦੇ ਮੁਕਾਬਲੇ ‘ਚ ਸ਼ਾਮਲ ਨਾ ਹੋਣ ਦੇਣਾ ਭੇਦਭਾਵ ਨਹੀਂ : ਸੁਪਰੀਮ ਕੋਰਟ

ਸਿੱਖ ਨੂੰ ਬਿਨਾਂ ਹੈਲਮੇਟ ਦੇ ਮੁਕਾਬਲੇ ‘ਚ ਸ਼ਾਮਲ ਨਾ ਹੋਣ ਦੇਣਾ ਭੇਦਭਾਵ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਪੱਗੜੀਧਾਰੀ ਸਿੱਖ ਨੂੰ ਬਿਨਾਂ ਹੈਲਮੇਟ ਪਹਿਨੇ ਕਿਸੇ ਖੇਡ ਮੁਕਾਬਲੇ ‘ਚ ਸ਼ਾਮਲ ਨਾ ਹੋਣ ਦੇਣਾ ਉਸ ਨਾਲ ਭੇਦਭਾਵ ਨਹੀਂ ਹੈ ਜਾਂ ਉਸ ਦੇ ਧਾਰਮਿਕ ਅਧਿਕਾਰਾਂ ਨਾਲ ਦਖਲ ਨਹੀਂ ਕਿਹਾ ਜਾ ਸਕਦਾ। ਸੁਪਰੀਮ ਕੋਰਟ ਦੇ ਜੱਜਾਂ – ਜਸਟਿਸ ਐੱਸ. ਏ. ਬੋਬੜੇ, ਜਸਟਿਸ …

Read More »

ਲੁਧਿਆਣਾ ਗੈਂਗਰੇਪ ਮਾਮਲਾ : ਤਿੰਨ ਮੁਲਜ਼ਮ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ

ਲੁਧਿਆਣਾ ਗੈਂਗਰੇਪ ਮਾਮਲਾ : ਤਿੰਨ ਮੁਲਜ਼ਮ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ

ਲੁਧਿਆਣਾ — ਲੁਧਿਆਣਾ ਗੈਂਗਰੇਪ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ‘ਚੋਂ 3 ਮੁਲਜ਼ਮ ਅਲੀ, ਸੁਰਮੂ ਅਤੇ ਜਗਰੂਪ ਦੀ ਅਦਾਲਤ ‘ਚ ਪੇਸ਼ੀ ਅੱਜ ਕੀਤੀ ਗਈ, ਜਿੱਥੋਂ ਇਨ੍ਹਾਂ ਤਿੰਨਾਂ ਨੂੰ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਕਾਰਵਾਈ 28 ਫਰਵਰੀ ਨੂੰ ਹੋਵੇਗੀ। ਅਦਾਲਤ …

Read More »

ਕਸ਼ਮੀਰੀ ਵਿਦਿਆਰਥੀਆਂ ਨੂੰ ਨਹੀਂ ਹੈ ਕੋਈ ਖਤਰਾ- ਪ੍ਰਕਾਸ਼ ਜਾਵਡੇਕਰ

ਕਸ਼ਮੀਰੀ ਵਿਦਿਆਰਥੀਆਂ ਨੂੰ ਨਹੀਂ ਹੈ ਕੋਈ ਖਤਰਾ- ਪ੍ਰਕਾਸ਼ ਜਾਵਡੇਕਰ

ਨਵੀਂ ਦਿੱਲੀ— ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ‘ਤੇ ਕਿਸੇ ਵੀ ਹਮਲੇ ਦੀ ਖਬਰ ਤੋਂ ਬੁੱਧਵਾਰ ਨੂੰ ਇਨਕਾਰ ਕੀਤਾ ਅਤੇ ਕਿਹਾ ਕਿ ਘਾਟੀ ਦੇ ਵਿਦਿਆਰਥੀ-ਵਿਦਿਆਰਥਣਾਂ ‘ਤੇ ਕੋਈ ਖਤਰਾ ਨਹੀਂ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲੇ …

Read More »

‘ਕਰਤਾਰਪੁਰ ਲਾਂਘੇ’ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

‘ਕਰਤਾਰਪੁਰ ਲਾਂਘੇ’ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਚੰਡੀਗੜ੍ਹ : ‘ਕਰਤਾਰਪੁਰ ਲਾਂਘੇ’ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਇਸ ਲਾਂਘੇ ਲਈ ਵੀਜ਼ੇ ਨੂੰ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਇਸ ਦੇ ਲਈ ਵੀਜ਼ੇ ਦੀ ਹੀ ਲੋੜ ਹੈ ਤਾਂ ਫਿਰ ਤਾਂ ਲੋਕ ਵਾਹਗਾ ਬਾਰਡਰ ਰਾਹੀਂ ਵੀ …

Read More »

ਜੈਪੁਰ ਸੈਂਟਰਲ ਜੇਲ ‘ਚ ਪਾਕਿਸਤਾਨੀ ਕੈਦੀ ਦੀ ਹੱਤਿਆ

ਜੈਪੁਰ ਸੈਂਟਰਲ ਜੇਲ ‘ਚ ਪਾਕਿਸਤਾਨੀ ਕੈਦੀ ਦੀ ਹੱਤਿਆ

ਜੈਪੁਰ— ਪੁਲਵਾਮਾ ਅੱਤਵਾਦੀ ਹਮਲੇ ਲੈ ਕੇ ਭਾਰਤ-ਪਾਕਿਸਤਾਨ ਦਰਮਿਆਨ ਜਾਰੀ ਤਣਾਅ ਦਰਮਿਆਨ ਰਾਜਸਥਾਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜੈਪੁਰ ਸੈਂਟਰਲ ਜੇਲ ਵਿਚ ਬੁੱਧਵਾਰ ਨੂੰ ਪਾਕਿਸਤਾਨੀ ਕੈਦੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪਾਕਿਸਤਾਨੀ ਕੈਦੀ ਦੀ ਹੱਤਿਆ ਦੀ ਖ਼ਬਰ ਮਿਲਦੇ ਹੀ ਮੌਕੇ ‘ਤੇ ਪੁਲਸ ਦੇ ਆਲਾ ਅਧਿਕਾਰੀ ਪੁੱਜ ਗਏ ਹਨ। …

Read More »

ਪੰਜਾਬ ਬਜਟ ਇਜਲਾਸ : ਆਪ ਅਤੇ ਅਕਾਲੀ ਦਲ ਵਲੋਂ ਵਾਕਆਊਟ

ਪੰਜਾਬ ਬਜਟ ਇਜਲਾਸ : ਆਪ ਅਤੇ ਅਕਾਲੀ ਦਲ ਵਲੋਂ ਵਾਕਆਊਟ

ਚੰਡੀਗੜ – ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਬੁੱਧਵਾਰ ਨੂੰ ਸਦਨ ਵਿਚ ਭਾਰੀ ਹੰਗਾਮਾ ਹੋਇਆ। ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਕਆਊਟ ਕੀਤਾ ਗਿਆ। ਆਮ ਆਦਮੀ ਪਾਰਟੀ (ਆਪ) ਵਿਧਾਇਕਾਂ ਨੇ ਬੁੱਧਵਾਰ ਨੂੰ ਭਗੌੜੇ ਮੁਲਜ਼ਮਾਂ ਦੇ ਮੁੱਦੇ ‘ਤੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਵਾਕਆਊਟ …

Read More »

ਅੱਤਵਾਦ ਦੇ ਖਿਲਾਫ ਸਾਊਦੀ ਵੀ ਆਇਆ ਭਾਰਤ ਨਾਲ, ਹਰ ਸਹਿਯੋਗ ਦੇਣ ਲਈ ਤਿਆਰ

ਅੱਤਵਾਦ ਦੇ ਖਿਲਾਫ ਸਾਊਦੀ ਵੀ ਆਇਆ ਭਾਰਤ ਨਾਲ, ਹਰ ਸਹਿਯੋਗ ਦੇਣ ਲਈ ਤਿਆਰ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਊਦੀ ਅਰਬ ਦੇ ਪ੍ਰਿੰਸ ਕਰਾਊਨ ਮੁਹੰਮਦ ਬਿਨ ਸਲਮਾਨ ਨੇ ਬੁੱਧਵਾਰ ਨੂੰ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਭਾਰਤ ਅਤੇ ਸਾਊਦੀ ਅਰਬ ਦਰਮਿਆਨ 5 ਸਮਝੌਤੇ ਹੋਏ। ਪੀ.ਐੱਮ. ਮੋਦੀ ਨੇ ਕਿਹਾ ਕਿ ਅਸੀਂ ਇਸ ਗੱਲ ‘ਤੇ ਸਹਿਮਤ ਹਾਂ ਕਿ ਅੱਤਵਾਦ ਨੂੰ ਸਮਰਥਨ ਦੇ ਰਹੇ ਦੇਸ਼ਾਂ ‘ਤੇ ਦਬਾਅ …

Read More »