Home / 2019 (page 329)

Yearly Archives: 2019

ਨਕੋਦਰ ਗੋਲੀਕਾਂਡ ਦੇ ਪੀੜਤਾਂ ਵੱਲੋਂ ‘ਸਿੱਟ’ ਬਣਾਉਣ ਦੀ ਮੰਗ

ਨਕੋਦਰ ਗੋਲੀਕਾਂਡ ਦੇ ਪੀੜਤਾਂ ਵੱਲੋਂ ‘ਸਿੱਟ’ ਬਣਾਉਣ ਦੀ ਮੰਗ

ਜਲੰਧਰ— ਨਕੋਦਰ ਵਿਖੇ 1986 ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੋਏ ਗੋਲੀਕਾਂਡ ‘ਚ ਸ਼ਹੀਦ ਹੋਏ 4 ਨੌਜਵਾਨਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਨੂੰ ਜਾਂਚ ਬਾਰੇ ‘ਸਿੱਟ’ ਬਣਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਵੀ ਮੰਗ ਕੀਤੀ ਗਈ। ਜਲੰਧਰ ‘ਚ ਕੀਤੀ ਗਈ …

Read More »

‘ਜੈਸ਼-ਏ-ਮੁਹੰਮਦ ਦੀ ਭਾਸ਼ਾ ਬੋਲ ਰਹੇ ਹਨ ਇਮਰਾਨ ਖਾਨ’

‘ਜੈਸ਼-ਏ-ਮੁਹੰਮਦ ਦੀ ਭਾਸ਼ਾ ਬੋਲ ਰਹੇ ਹਨ ਇਮਰਾਨ ਖਾਨ’

ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ‘ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸ ਨੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਕਾਂਗਰਸ ਨੇ ਕਿਹਾ ਕਿ ਇਮਰਾਨ ਖਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਭਾਸ਼ਾ ਬੋਲ ਰਹੇ ਹਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ, …

Read More »

ਆਈ. ਜੀ. ਉਮਰਾਨੰਗਲ ਫਰੀਦਕੋਟ ਅਦਾਲਤ ‘ਚ ਪੇਸ਼, 4 ਦਿਨਾਂ ਦੇ ਰਿਮਾਂਡ ‘ਤੇ

ਆਈ. ਜੀ. ਉਮਰਾਨੰਗਲ ਫਰੀਦਕੋਟ ਅਦਾਲਤ ‘ਚ ਪੇਸ਼, 4 ਦਿਨਾਂ ਦੇ ਰਿਮਾਂਡ ‘ਤੇ

ਫਰੀਦਕੋਟ : ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਸੋਮਵਾਰ ਨੂੰ ਚੰਡੀਗ਼ੜ੍ਹ ਤੋਂ ਗ੍ਰਿਫਤਾਰ ਕੀਤੇ ਗਏ ਆਈ. ਜੀ. ਉਮਰਾਨੰਗਲ ਨੂੰ ਅੱਜ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਮਰਾਨੰਗਲ ਨੂੰ 23 ਫਰਵਰੀ ਤਕ 4 ਦਿਨਾਂ ਦੇ ਪੁਲਸ ਰਿਮਾਂਡ ‘ਤੇ …

Read More »

ਕੇਰਲ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 25 ਲੱਖ ਦੀ ਮਦਦ ਦਾ ਐਲਾਨ

ਕੇਰਲ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 25 ਲੱਖ ਦੀ ਮਦਦ ਦਾ ਐਲਾਨ

ਤਿਰੂਅਨੰਪੁਰਮ— ਕੇਰਲ ਸਰਕਾਰ ਨੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੂਬੇ ਦੇ ਸੀ. ਆਰ. ਪੀ. ਐੱਫ. ਜਵਾਨ ਵੀ. ਵੀ. ਵਸੰਤ ਕੁਮਾਰ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਪਿਨਰਾਈ ਵਿਜਯਨ ਦੀ ਪ੍ਰਧਾਨਗੀ ਵਿਚ ਸੂਬਾ ਕੈਬਨਿਟ ਨੇ ਜਵਾਨ ਦੇ ਦੋ ਬੱਚਿਆਂ- ਬੇਟੇ ਅਮਨਦੀਪ …

Read More »

ਪਠਾਨਕੋਟ ‘ਚ ਸਿੱਧੂ ਖਿਲਾਫ ਪ੍ਰਦਰਸ਼ਨ, ‘ਗੱਦਾਰ ਰਤਨ’ ਦੇਣ ਦੇ ਲਗਾਏ ਪੋਸਟਰ

ਪਠਾਨਕੋਟ ‘ਚ ਸਿੱਧੂ ਖਿਲਾਫ ਪ੍ਰਦਰਸ਼ਨ, ‘ਗੱਦਾਰ ਰਤਨ’ ਦੇਣ ਦੇ ਲਗਾਏ ਪੋਸਟਰ

ਪਠਾਨਕੋਟ : ਪੁਲਵਾਮਾ ‘ਚ ਸੀ. ਆਰ. ਪੀ. ਐੱਫ. ਦੇ ਜਵਾਨਾਂ ‘ਤੇ ਅੱਤਵਾਦੀ ਹਮਲੇ ‘ਤੇ ਦਿੱਤੇ ਬਿਆਨ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਕੜੀ ਤਹਿਤ ਜਿਥੇ ਭਾਜਪਾ ਵਰਕਰਾਂ ਵਲੋਂ ਲੁਧਿਆਣਾ ਅਤੇ ਅੰਮ੍ਰਿਤਸਰ ‘ਚ ਸਿੱਧੂ ਖਿਲਾਫ ਪ੍ਰਦਰਸ਼ਨ ਕਰਕੇ ਉਨ੍ਹਾਂ ਦੇ ਪੋਸਟਰ ‘ਤੇ ਕਾਲਖ ਮਲੀ …

Read More »

ਕੁਲਭੂਸ਼ਨ ਮਾਮਲੇ ‘ਚ ਆਈ.ਸੀ.ਜੇ. ‘ਚ ਦੂਜੇ ਦਿਨ ਦੀ ਸੁਣਵਾਈ ਸ਼ੁਰੂ

ਕੁਲਭੂਸ਼ਨ ਮਾਮਲੇ ‘ਚ ਆਈ.ਸੀ.ਜੇ. ‘ਚ ਦੂਜੇ ਦਿਨ ਦੀ ਸੁਣਵਾਈ ਸ਼ੁਰੂ

ਹੇਗ — ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ ਵਿਚ ਕੌਮਾਂਤਰੀ ਅਦਾਲਤ (ਆਈ.ਸੀ.ਜੇ.) ਵਿਚ ਅੱਜ ਭਾਵ ਮੰਗਲਵਾਰ ਨੂੰ ਦੂਜੇ ਦਿਨ ਦੀ ਜਨਤਕ ਸੁਣਵਾਈ ਸ਼ੁਰੂ ਹੋ ਗਈ ਹੈ। ਭਾਰਤ ਅਤੇ ਪਾਕਿਸਤਾਨ ਸੰਯੁਕਤ ਰਾਸ਼ਟਰ ਦੀ ਉੱਚ ਅਦਾਲਤ ਦੇ ਸਾਹਮਣੇ ਆਪਣੀ-ਆਪਣੀ ਦਲੀਲਾਂ ਪੇਸ਼ ਕਰ ਰਹੇ ਹਨ। ਭਾਰਤ ਨੇ ਆਪਣੀ ਦਲੀਲ ਸੋਮਵਾਰ ਨੂੰ ਰੱਖੀ ਸੀ। ਅੱਜ …

Read More »

ਸਿੱਧੂ ਦੇਸ਼ਧ੍ਰੋਹੀ, ਜੁਤੀਆਂ ਨਾਲ ਹੋਣਾ ਚਾਹੀਦੈ ਸਵਾਗਤ : ਹਰਸਿਮਰਤ

ਸਿੱਧੂ ਦੇਸ਼ਧ੍ਰੋਹੀ, ਜੁਤੀਆਂ ਨਾਲ ਹੋਣਾ ਚਾਹੀਦੈ ਸਵਾਗਤ : ਹਰਸਿਮਰਤ

ਮਾਨਸਾ — ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਫੇਰੀ ਦੌਰਾਨ ਨਵਜੋਤ ਸਿੱਧੂ ‘ਤੇ ਤਿੱਖੇ ਵਾਰ ਕੀਤੇ ਗਏ। ਉਨ੍ਹਾਂ ਨੇ ਸਿੱਧੂ ‘ਤੇ ਬੋਲਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿਚ ਅਜਿਹੇ ਦੇਸ਼ਧ੍ਰੋਹੀ ਹਨ ਜੋ ਦੁਸ਼ਮਣਾਂ ਦੇ ਗਲੇ ਮਿਲਦੇ ਹਨ ਅਤੇ ਅੱਜ ਜਦੋਂ ਪੂਰਾ ਦੇਸ਼ ਆਪਣੀ ਸਰਕਾਰ ਅਤੇ ਫੌਜ ਨਾਲ ਖੜ੍ਹਾ …

Read More »