Home / 2019 (page 325)

Yearly Archives: 2019

ਦਿੱਲੀ ਦੇ ਅਕਸ਼ਰਧਾਮ ਮੰਦਰ ਨੇੜੇ ਫਾਈਰਿੰਗ, ਮੌਕੇ ਉਤੇ ਪੁੱਜਾ ਬੰਬ ਨਿਰੋਧਕ ਦਸਤਾ

ਦਿੱਲੀ ਦੇ ਅਕਸ਼ਰਧਾਮ ਮੰਦਰ ਨੇੜੇ ਫਾਈਰਿੰਗ, ਮੌਕੇ ਉਤੇ ਪੁੱਜਾ ਬੰਬ ਨਿਰੋਧਕ ਦਸਤਾ

ਨਵੀਂ ਦਿੱਲੀ, – ਨਵੀਂ ਦਿੱਲੀ ਦੇ ਅਕਸ਼ਰਧਾਮ ਮੰਦਰ ਨੇੜੇ ਸ਼ਾਮ ਸਮੇਂ ਫਾਈਰਿੰਗ ਹੋ ਗਈ। ਜਿਸ ਪਿੱਛੋਂ ਮੌਕੇ ਉਤੇ ਪੁਲਸ ਪਹੁੰਚੀ। ਪੁਲਸ ਵਲੋਂ ਬੰਬ ਨਿਰੋਧਕ ਦਸਤੇ ਨੂੰ ਮੌਕੇ ਉਤੇ ਸੱਦਿਆ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਕੋਈ ਵੱਡੀ ਸਾਜ਼ੀਸ਼ ਹੋ ਸਕਦੀ ਹੈ। ਫਿਲਹਾਲ ਪੁੁਲਸ ਨੇ ਇਕ ਹਥਿਆਰਬੰਦ ਵਿਅਕਤੀ ਨੂੰ …

Read More »

ਕੈਪਟਨ ਸਰਕਾਰ ਨੇ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ 2140 ਕੇਸ ਕੀਤੇ ਦਰਜ

ਕੈਪਟਨ ਸਰਕਾਰ ਨੇ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ 2140 ਕੇਸ ਕੀਤੇ ਦਰਜ

ਸਦਨ ਵਿੱਚ ਦਿੱਤੀ ਜਾਣਕਾਰੀ ਚੰਡੀਗੜ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਰਚ, 2017 ਵਿੱਚ ਸੱਤਾ ‘ਚ ਆਉਣ ਤੋਂ ਬਾਅਦ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਐਕਟਾਂ ਅਧੀਨ 2140 ਕੇਸ ਦਰਜ ਕੀਤੇ ਹਨ। ਇਹ ਖੁਲਾਸਾ ਅੱਜ ਇੱਥੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ …

Read More »

ਸਪਾ ਨੂੰ ਆਪਣੀ ਹੀ ਪਾਰਟੀ ਦੇ ਲੋਕ ਕਰ ਰਹੇ ਹਨ ਖਤਮ : ਮੁਲਾਇਮ ਯਾਦਵ

ਸਪਾ ਨੂੰ ਆਪਣੀ ਹੀ ਪਾਰਟੀ ਦੇ ਲੋਕ ਕਰ ਰਹੇ ਹਨ ਖਤਮ : ਮੁਲਾਇਮ ਯਾਦਵ

ਲਖਨਊ— ਸਮਾਜਵਾਦੀ ਪਾਰਟੀ (ਸਪਾ) ਸੰਸਥਾਪਕ ਮੁਲਾਇਮ ਸਿੰਘ ਯਾਦਵ ਨੇ ਬਸਪਾ ਨਾਲ ਸਪਾ ਦੇ ਗਠਜੋੜ ‘ਤੇ ਵੀਰਾਵਰ ਨੂੰ ਨਾਖੁਸ਼ੀ ਜ਼ਾਹਰ ਕੀਤੀ। ਮੁਲਾਇਮ ਨੇ ਸਪਾ ਹੈੱਡ ਕੁਆਟਰ ‘ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੂ.ਪੀ. ‘ਚ ਸਪਾ ਦੀ ਲੜਾਈ ਸਿੱਧੇ ਭਾਜਪਾ ਨਾਲ ਹੈ, ਲੜਾਈ ‘ਚ ਤੀਜਾ ਕੋਈ ਦਲ ਨਹੀਂ ਹੈ। ਉਨ੍ਹਾਂ …

Read More »

ਅਕਾਲੀ ਦਲ ਵਲੋਂ ਬਿਜਲੀ ਬਿੱਲਾਂ ਦੇ ਮੁੱਦੇ ‘ਤੇ ਵਾਕਆਊਟ

ਅਕਾਲੀ ਦਲ ਵਲੋਂ ਬਿਜਲੀ ਬਿੱਲਾਂ ਦੇ ਮੁੱਦੇ ‘ਤੇ ਵਾਕਆਊਟ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ‘ਚ ਅੱਜ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਸੂਬੇ ਵਿਚ ਬਿਜਲੀ ਬਿੱਲਾਂ ਦੇ ਮੁੱਦੇ ‘ਤੇ ਜੋਰਦਾਰ ਪ੍ਰਦਰਸ਼ਨ ਕੀਤਾ ਅਤੇ ਬਾਅਦ ਵਿਚ ਵਾਕਆਊਟ ਵੀ ਕੀਤਾ। ਅਕਾਲੀ ਨੇਤਾ ਬਿਕਰਮ ਮਜੀਠੀਆ ਸਮੇਤ ਹੋਰ ਆਗੂਆਂ ਨੇ ਬਿਜਲੀ ਦੇ ਬਿੱਲ ਲੈ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਹਨਾਂ ਆਗੂਆਂ ਨੇ …

Read More »

ਪੁਲਵਾਮਾ ਹਮਲੇ ਨੂੰ ਲੈ ਕੇ ਅਖਿਲੇਸ਼ ਦਾ ਤੰਜ਼- ‘CRPF ਦੇ ਜਵਾਨਾਂ ਨੂੰ ਸੜਕ ਦੇ ਰਸਤੇ ਕਿਉਂ ਭੇਜਿਆ’

ਪੁਲਵਾਮਾ ਹਮਲੇ ਨੂੰ ਲੈ ਕੇ ਅਖਿਲੇਸ਼ ਦਾ ਤੰਜ਼- ‘CRPF ਦੇ ਜਵਾਨਾਂ ਨੂੰ ਸੜਕ ਦੇ ਰਸਤੇ ਕਿਉਂ ਭੇਜਿਆ’

ਲਖਨਊ — ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਲੈ ਕੇ …

Read More »