Home / Punjabi News / ਸ਼ਹਿਣਾ ’ਚ ਰੈਲੀ ਦੌਰਾਨ ਬਾਜਵਾ ਨੇ ਭਗਵੰਤ ਮਾਨ ’ਤੇ ਸੇਧਿਆ ਨਿਸ਼ਾਨਾ

ਸ਼ਹਿਣਾ ’ਚ ਰੈਲੀ ਦੌਰਾਨ ਬਾਜਵਾ ਨੇ ਭਗਵੰਤ ਮਾਨ ’ਤੇ ਸੇਧਿਆ ਨਿਸ਼ਾਨਾ

ਪ੍ਰਮੋਦ ਕੁਮਾਰ ਸਿੰਗਲਾ

ਸ਼ਹਿਣਾ, 21 ਮਈ

ਕਸਬੇ ਦੇ ਮੁੱਖ ਬਾਜ਼ਾਰ ਵਿੱਚ ਅੱਜ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ’ਚ ਚੋਣ ਰੈਲੀ ਕੀਤੀ ਗਈ। ਰੈਲੀ ਵਿੱਚ ਪੁੱਜੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਵਿਧਾਨ ਸਭਾ ’ਚ ਜਦੋਂ ‘ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਜਾਂ ਸੁਖਪਾਲ ਸਿੰਘ ਖਹਿਰਾ ਦਾ ਸਾਹਮਣਾ ਕਰਨਾ ਹੁੰਦਾ ਹੈ ਤਾਂ ਉਹ ਦੋ ਪਊਏ ਸ਼ਰਾਬ’ ਪੀ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਝੂਠ ਦੀ ਸਰਕਾਰ ਸਾਬਤ ਹੋਈ ਹੈ।

The post ਸ਼ਹਿਣਾ ’ਚ ਰੈਲੀ ਦੌਰਾਨ ਬਾਜਵਾ ਨੇ ਭਗਵੰਤ ਮਾਨ ’ਤੇ ਸੇਧਿਆ ਨਿਸ਼ਾਨਾ appeared first on Punjabi Tribune.


Source link

Check Also

Moga ‘ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 

Moga Murder Case : ਮੋਗਾ ਜ਼ਿਲ੍ਹੇ ਦੇ ਥਾਣਾ ਅਜੀਤਵਾਲ ਅਧੀਨ ਪਿੰਡ ਚੂਹੜਚੱਕ ਵਿੱਚ ਪੁਰਾਣੀ ਰੰਜਿਸ਼ …