Home / 2018 / October / 15

Daily Archives: October 15, 2018

ਨਨ ਰੇਪ ਮਾਮਲਾ : ਦੋਸ਼ੀ ਪਾਦਰੀ ਨੂੰ ਕੇਰਲ ਹਾਈ ਕੋਰਟ ਨੇ ਇਨ੍ਹਾਂ ਸ਼ਰਤਾਂ ‘ਤੇ ਦਿੱਤੀ ਜ਼ਮਾਨਤ

ਕੋਚੀ — ਕੇਰਲ ਹਾਈ ਕੋਰਟ ਨੇ ਸੋਮਵਾਰ ਨੂੰ ਰੋਮਨ ਕੈਥੋਲਿਕ ਪਾਦਰੀ ਫਰੈਂਕੋ ਮੁਲਕੱਲ (54) ਨੂੰ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਫਰੈਂਕੋ ‘ਤੇ ਇਕ ਨਨ ਨਾਲ ਕਈ ਵਾਰ ਰੇਪ ਕਰਨ ਦੇ ਦੋਸ਼ ਲੱਗੇ ਹਨ। ਜੱਜ ਰਾਜਾ ਵਿਜੇਰਾਘਵਨ ਨੇ ਫਰੈਂਕੋ ਦੀ ਜ਼ਮਾਨਤ ਮਨਜ਼ੂਰ ਕਰਦੇ ਹੋਏ ਉਸ ਨੂੰ ਨਿਰਦੇਸ਼ …

Read More »

ਪ੍ਰੋ. ਚੰਦੂਮਾਜਰਾ ਗ੍ਰਹਿ ਮੰਤਰਾਲੇ ਦੀ ਸੰਸਦੀ ਸਟੈਂਡਿੰਗ ਕਮੇਟੀ ਦੇ ਮੁੜ ਮੈਂਬਰ ਨਿਯੁਕਤ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਗ੍ਰਹਿ ਮੰਤਰਾਲੇ ਦੀ ਸੰਸਦੀ ਸਟੈਂਡਿੰਗ ਕਮੇਟੀ ਦਾ ਮੁੜ ਤੋਂ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਕਮੇਟੀ ਵਿਚ ਲੋਕ ਸਭਾ ਸਪੀਕਰ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੂਜੀ ਵਾਰ ਚੁਣਨਾ ਪੰਜਾਬ ਤੇ ਸ਼੍ਰੋਮਣੀ ਆਕਾਲੀ ਦਲ …

Read More »

ਹਥਿਆਰਬੰਦ ਬਦਮਾਸ਼ਾ ਦੀ ਫਾਇਰਿੰਗ ‘ਚ BSP ਨੇਤਾ ਦੀ ਮੌਤ

ਲਖਨਊ-ਉੱਤਰ ਪ੍ਰਦੇਸ਼ ‘ਚ ਅੰਬੇਡਕਰਨਗਰ ਦੇ ਹੰਸਵਰ ਖੇਤਰ ‘ਚ ਸੋਮਵਾਰ ਨੂੰ ਮੋਟਰਸਾਈਕਲ ਸਵਾਰ ਕੁਝ ਬਦਮਾਸ਼ਾ ਨੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਜੁਗਰਾਮ ਮੇਹਦੀ ਅਤੇ ਉਸ ਦੇ ਡਰਾਈਵਰ ਸੁਨੀਲ ਯਾਦਵ ‘ਤੇ ਸ਼ਰੇਆਮ ਗੋਲੀਆ ਚਲਾ ਦਿੱਤੀਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਜ਼ਖਮੀ ਵੀ …

Read More »