Home / 2018 / October / 13

Daily Archives: October 13, 2018

ਸਿੱਧੂ ਨੇ ਫਿਰ ਪੜ੍ਹੇ ਪਾਕਿਸਤਾਨ ਦੀ ਤਾਰੀਫ ‘ਚ ਕਸੀਦੇ, ਕਿਹਾ- ਇਨ੍ਹਾਂ ਗੱਲਾਂ ‘ਚ ਹਿੰਦੋਸਤਾਨ ਤੋਂ ਬਿਹਤਰ

ਕਸੌਲੀ (ਸੋਲਨ)— ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪਾਕਿਸਤਾਨ ਦੀ ਤਾਰੀਫ ਦੇ ਕਸੀਦੇ ਪੜ੍ਹੇ ਹਨ। ਸਿੱਧੂ ਦਾ ਪਾਕਿਸਤਾਨ ਪ੍ਰਤੀ ਪਿਆਰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਚ ਚਲ ਰਹੇ ਸਾਹਿਤ ਫੈਸਟੀਵਲ ਦੌਰਾਨ ਦੇਖਣ ਨੂੰ ਮਿਲਿਆ। ਸਿੱਧੂ ਖੁਸ਼ਵੰਤ ਸਿੰਘ ਸਾਹਿਤ ਫੈਸਟੀਵਲ ਲਈ ਸ਼ੁੱਕਰਵਾਰ ਨੂੰ ਕਸੌਲੀ ਪੁੱਜੇ। ਫੈਸਟੀਵਲ ਦੇ …

Read More »

ਨਵਜੋਤ ਸਿੱਧੂ ਪਾਕਿਸਤਾਨ ਦਾ ਨੁਮਾਇੰਦਾ ਬਣਿਆ : ਅਕਾਲੀ ਦਲ

ਡੀਗੜ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਸਵੇਰੇ ਕਸੌਲੀ ਵਿਖੇ ਲਿਟਰੇਰੀ ਫੈਸਟ ਦੁਆਰਾ ਕੀਤੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਦੇਸ਼ ਦੇ ਸੱਭਿਆਚਾਰ ਅਤੇ ਵਿਰਸੇ ਖ਼ਿਲਾਫ ਅਪਮਾਨਜਨਕ ਟਿੱਪਣੀਆਂ ਕਰਨ …

Read More »

ਓਡੀਸ਼ਾ ‘ਚ ਤੂਫਾਨ ‘ਤਿਤਲੀ’ ਨੇ ਮਚਾਈ ਤਬਾਹੀ, 12 ਦੀ ਮੌਤ ਦਾ ਖਦਸ਼ਾ

ਭੁਵਨੇਸ਼ਵਰ— ਤਿਤਲੀ ਤੂਫਾਨ ਦੀ ਵਜ੍ਹਾ ਨਾਲ ਓਡੀਸ਼ਾ ਦੇ ਕਈ ਹਿੱਸਿਆਂ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਤੂਫਾਨ ਨੇ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿਚ ਕਾਫੀ ਤਬਾਹੀ ਮਚਾਈ ਹੈ। ਇਕੱਲੇ ਓਡੀਸ਼ਾ ‘ਚ ਤਕਰੀਬਨ 3 ਲੱਖ ਲੋਕ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਓਡੀਸ਼ਾ ਦੇ ਗਜਪਤੀ ਜ਼ਿਲੇ ਵਿਚ ਭਾਰੀ ਮੀਂਹ ਤੋਂ ਬਾਅਦ …

Read More »
WP Facebook Auto Publish Powered By : XYZScripts.com