Home / 2018 / February / 15

Daily Archives: February 15, 2018

ਸਰਵੇ: ਹੁਣ ਹੋਈਆਂ ਵਿਧਾਨ ਸਭਾ ਚੋਣਾਂ ਤਾਂ ਦਿੱਲੀ ‘ਚ ਫਿਰ ਬਣੇਗੀ ਕੇਜਰੀਵਾਲ ਸਰਕਾਰ

ਸਰਵੇ: ਹੁਣ ਹੋਈਆਂ ਵਿਧਾਨ ਸਭਾ ਚੋਣਾਂ ਤਾਂ ਦਿੱਲੀ ‘ਚ ਫਿਰ ਬਣੇਗੀ ਕੇਜਰੀਵਾਲ ਸਰਕਾਰ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਤੀਜੀ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਇਕ ਨਿਊਜ਼ ਚੈਨਲ ਅਤੇ ਸੀ-ਵੋਟਰ ਨੇ ਦਿੱਲੀ ‘ਚ ਸਰਵੇ ਕਰਵਾਇਆ। ਕੇਜਰੀਵਾਲ ਸਰਕਾਰ ਨੂੰ ਲੈ ਕੇ ਆਖਰ ਜਨਤਾ ਦਾ ਮੂਡ ਕੀ ਹੈ ਸਰਵੇ ਇਸ ‘ਤੇ ਆਧਾਰਤ ਸੀ। ਇਹ ਸਰਵੇ 3 ਤੋਂ 12 ਫਰਵਰੀ ਦਰਮਿਆਨ ਕੀਤਾ ਗਿਆ। …

Read More »

ਚੰਡੀਗੜ੍ਹ: ਹਰਿਆਣਾ ਸਕੱਤਰੇਤ ‘ਚ ਲੱਗੀ ਅੱਗ

ਚੰਡੀਗੜ੍ਹ: ਹਰਿਆਣਾ ਸਕੱਤਰੇਤ ‘ਚ ਲੱਗੀ ਅੱਗ

ਚੰਡੀਗੜ੍ਹ :ਹਰਿਆਣਾ ਸਕੱਤਰੇਤ ਵਿੱਚ ਅੱਜ ਸਵੇਰੇ ਲੱਗੀ ਅੱਗ ਲੱਗ ਗਈ ਜਿਸ ਉੱਤੇ ਜਲਦੀ ਹੀ ਕਾਬੂ ਪਾ ਲਿਆ ਗਿਆ .ਬਿਲਡਿੰਗ ਦੀ ਦੂਜੀ ਮੰਜਿਲ ਉੱਤੇ ਲੱਗੀ ਸੀ ਅੱਗ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

Read More »

ਸੀ.ਐੈੱਮ. ਨੇ ਅਜਮੇਰ ਸ਼ਰੀਫ ਪਹੁੰਚ ਕੇ ਅਮਨ ਅਤੇ ਸ਼ਾਂਤੀ ਦੀ ਮੰਗੀ ਦੁਆ

ਸੀ.ਐੈੱਮ. ਨੇ ਅਜਮੇਰ ਸ਼ਰੀਫ ਪਹੁੰਚ ਕੇ ਅਮਨ ਅਤੇ ਸ਼ਾਂਤੀ ਦੀ ਮੰਗੀ ਦੁਆ

ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਜਮੇਰ ਸ਼ਰੀਫ ਦੀ ਦਰਗਾਹ ‘ਤੇ ਮੱਥਾ ਟੇਕਣ ਲਈ ਪਹੁੰਚੀ। ਖਵਾਜ਼ਾ ਹਜ਼ਰਤ ਮੋਇਊਦੀਨ ਚਿਸ਼ਤੀ ਦੀ ਦਰਗਾਹ ‘ਤੇ ਮੱਥਾ ਟੇਕ ਕੇ ਸੀ. ਐੈੱਮ. ਨੇ ਜੰਮੂ-ਕਸ਼ਮੀਰ ਲਈ ਅਮਨ ਅਤੇ ਸ਼ਾਂਤੀ ਦੀ ਦੁਆ ਮੰਗੀ। ਉਨ੍ਹਾਂ ਨੇ ਕਿਹਾ ਹੈ ਕਿ ਖਵਾਜ਼ਾ ਸਾਹਿਬ ਸਭ ਲਈ ਪਿਆਰ ਅਤੇ ਕਿਸੇ …

Read More »

ਅਮਰੀਕਾ ਦੇ ਸਕੂਲ ‘ਚ ਅੰਨ੍ਹੇਵਾਹ ਗੋਲੀਬਾਰੀ, 17 ਮੌਤਾਂ

ਅਮਰੀਕਾ ਦੇ ਸਕੂਲ ‘ਚ ਅੰਨ੍ਹੇਵਾਹ ਗੋਲੀਬਾਰੀ, 17 ਮੌਤਾਂ

ਵਾਸ਼ਿੰਗਟਨ : ਅਮਰੀਕਾ ਵਿਚ ਅੱਜ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ| ਮਿਆਮੀ ਦੇ ਉੱਤਰ-ਪੱਛਮ ਸਥਿਤ ਫਲੋਰੀਡੇ ਦੇ ਪਾਰਕਲੈਂਡ ਵਿਚ ਇੱਕ ਹਥਿਆਰਬੰਦ ਲੜਕੇ ਸਕੂਲ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ 17 ਬੱਚਿਆਂ ਦੀ ਜਾਨ ਲੈ ਲਈ| 19 ਸਾਲ ਦਾ ਹਮਲਾਵਰ ਹਮਲਾਵਰ ਦੀ ਪਛਾਣ 19 ਸਾਲਾ ਨਿਕੋਲਸ ਕਰੂਜ ਦੇ ਰੂਪ ਵਿਚ …

Read More »