Home / Punjabi News / ਸ੍ਰੀਲੰਕਾ ਨੇ ਤਾਮਿਲਨਾਡੂ ਦੇ ਨੌਂ ਹੋਰ ਮਛੇਰੇ ਗ੍ਰਿਫਤਾਰ ਕੀਤੇ

ਸ੍ਰੀਲੰਕਾ ਨੇ ਤਾਮਿਲਨਾਡੂ ਦੇ ਨੌਂ ਹੋਰ ਮਛੇਰੇ ਗ੍ਰਿਫਤਾਰ ਕੀਤੇ

ਚੇਨਈ, 24 ਜੁਲਾਈ

ਸ੍ਰੀਲੰਕਾ ਦੀ ਜਲ ਸੈਨਾ ਨੇ ਨੌਂ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਦੋ ਕਿਸ਼ਤੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਬੁੱਧਵਾਰ ਨੂੰ ਕੇਂਦਰ ਨੂੰ ਇਸ ਸਬੰਧੀ ਸੂਚਨਾ ਦਿੱਤੀ ਅਤੇ ਮਛੇਰਿਆਂ ਦੀ ਰਿਹਾਈ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਸਟਾਲਿਨ ਨੇ ਰਾਜ ਦੇ ਕੁੱਲ 87 ਮਛੇਰਿਆਂ ਅਤੇ 175 ਕਿਸ਼ਤੀਆਂ ਨੂੰ ਸੁਰੱਖਿਅਤ ਕਰਨ ਲਈ ਤੁਰੰਤ ਉਪਾਅ ਕਰਨ ਦੀ ਮੰਗ ਕੀਤੀ। -ਪੀਟੀਆਈ

The post ਸ੍ਰੀਲੰਕਾ ਨੇ ਤਾਮਿਲਨਾਡੂ ਦੇ ਨੌਂ ਹੋਰ ਮਛੇਰੇ ਗ੍ਰਿਫਤਾਰ ਕੀਤੇ appeared first on Punjabi Tribune.


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …