Breaking News
Home / Punjabi News / ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ
ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ ਕੀਤਾ ਹੈ, ਜੋ ਕਿ ਜੋ ਕਿ ਏਆਈ(ਮਨਸੂਈ ਬੁੱਧੀ) ਸੰਚਾਲਿਤ ਅਤਿ ਆਧੁਨਿਕ ਤਕਨਾਲੋਜੀ ਤੇ ਨਾਲ ਲੈਸ ਹੈ। ਇਹ ਲੈਪਟਾਪ 2,33,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ 32ਜੀਬੀ ਅਤੇ 16ਜੀਬੀ ਦੇ ਵਿਕਲਪਾਂ ਸਮੇਤ 16 ਇੰਚ ਸਕਰੀਨ ਨਾਲ ਆਨਲਾਈਨ ਅਤੇ ਸਟੋਰ ਵਿਚ ਉਪਲਬਧ ਹੈ।-ਆਈਏਐੱਨਐੱਸ

The post ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ appeared first on Punjabi Tribune.


Source link

Check Also

ਸੰਜੇ ਸਿੰਘ ‘ਆਪ’’ ਸੰਸਦੀ ਦਲ ਦੇ ਚੇਅਰਪਰਸਨ ਨਿਯੁਕਤ

ਨਵੀਂ ਦਿੱਲੀ, 5 ਜੁਲਾਈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ‘ਆਪ’ …