Breaking News
Home / Punjabi News / ਮੋਹਾਲੀ ਦੇ ਕੋਰਟ ਕੰਪਲੈਕਸ ‘ਚ ਲੱਗੀ ਅੱਗ

ਮੋਹਾਲੀ ਦੇ ਕੋਰਟ ਕੰਪਲੈਕਸ ‘ਚ ਲੱਗੀ ਅੱਗ

ਮੋਹਾਲੀ ਦੇ ਕੋਰਟ ਕੰਪਲੈਕਸ ‘ਚ ਲੱਗੀ ਅੱਗ

ਮੋਹਾਲੀ : ਮੋਹਾਲੀ ਦੇ ਕੋਰਟ ਕੰਪਲੈਕਸ ‘ਚ ਸੋਮਵਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰਟ ਕੰਪਲੈਕਸ ਦੇ ਮੁੱਖ ਗੇਟ ‘ਤੇ ਅੱਗ ਲੱਗੀ ਹੈ, ਜਿਸ ਦੀ ਲਪੇਟ ‘ਚ ਬਿਜਲੀ ਦੇ ਮੀਟਰ ਵੀ ਆ ਗਏ ਹਨ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪੁੱਜ ਕੇ ਅੱਗ ‘ਤੇ ਕਾਬੂ ਪਾ ਲਿਆ।

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …