Home / Punjabi News / ਬਰਤਾਨੀਆ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਵਰਲਡ-ਵਾਈਡ 2022 ਖ਼ਿਤਾਬ

ਬਰਤਾਨੀਆ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਵਰਲਡ-ਵਾਈਡ 2022 ਖ਼ਿਤਾਬ

ਵਾਸ਼ਿੰਗਟਨ, 25 ਜੂਨ

ਬਰਤਾਨੀਆ ਦੀ ਬਾਇਓਮੈਡੀਕਲ ਵਿਦਿਆਰਥਣ ਖੁਸ਼ੀ ਪਟੇਲ ਨੂੰ ਸੁੰਦਰਤਾ ਮੁਕਾਬਲੇ ਮਿਸ ਇੰਡੀਆ ਵਰਲਡਵਾਈਡ 2022 ਦਾ ਜੇਤੂ ਐਲਾਨਿਆ ਗਿਆ ਹੈ। ਇਹ ਭਾਰਤ ਤੋਂ ਬਾਹਰ ਸਭ ਤੋਂ ਲੰਮੇਂ ਸਮੇਂ ਤੋਂ ਚੱਲ ਰਿਹਾ ਸੁੰਦਰਤਾ ਮੁਕਾਬਲਾ ਹੈ। ਅਮਰੀਕਾ ਦੀ ਵੈਦੇਹੀ ਡੋਂਗਰੇ ਨੂੰ ਸ਼ੁੱਕਰਵਾਰ ਰਾਤ ਨੂੰ ‘ਫਸਟ ਰਨਰ-ਅੱਪ’, ਜਦਕਿ ਸ਼ਰੁਤਿਕਾ ਮਾਨੇ ਨੂੰ ‘ਸੈਕੰਡ ਰਨਰ-ਅੱਪ’ ਐਲਾਨਿਆ ਗਿਆ।


Source link

Check Also

ਆਸ਼ਾ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 25 ਜੂਨ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅੱਜ ਤੋਂ ਮੋਰਚਾ …