Home / Tag Archives: ਖਤਬ

Tag Archives: ਖਤਬ

Hockey Asia Cup : ਚੀਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ  ; ਦੱਖਣੀ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ

Hockey Asia Cup : ਚੀਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ  ; ਦੱਖਣੀ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ ਚੰਡੀਗੜ੍ਹ, 6ਸਤੰਬਰ(ਵਿਸ਼ਵ ਵਾਰਤਾ) Hockey Asia Cup : ਭਾਰਤ 9ਵੀਂ ਵਾਰ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰਤੀ ਹਾਕੀ ਟੀਮ ਨੇ ਅੱਜ ਸ਼ਨੀਵਾਰ ਨੂੰ ਖੇਡੇ …

Read More »

ਸ਼ੰਭਵੀ ਨੇ ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ

ਪੰਚਕੂਲਾ: ਪੰਚਕੂਲਾ ਦੇ ਸੈਕਟਰ-17 ਦੀ ਰਹਿਣ ਵਾਲੀ ਸ਼ੰਭਵੀ ਨੇ ਸਟਾਰ ਮਿਸ ਟੀਨ ਕੰਟੀਨੈਂਟ ਇੰਡੀਆ-2024 ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ। ਇਹ ਮੁਕਾਬਲਾ ਸਟਾਰ ਐਂਟਰਟੇਨਮੈਂਟ ਪ੍ਰੋਡਕਸ਼ਨ, ਜੈਪੁਰ ਵੱਲੋਂ ਕਰਵਾਇਆ ਗਿਆ ਹੈ। ਹੁਣ ਸ਼ੰਭਵੀ ਸਪੇਨ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦਿਆਂ ਸ਼ੰਭਵੀ ਨੇ ਕਿਹਾ ਕਿ ਉਸ …

Read More »

ਮੁੱਕੇਬਾਜ਼ੀ: ਪੰਜਾਬ ਦੀ ਰਮਨਦੀਪ ਕੌਰ ਨੇ ਡਬਲਯੂਬੀਸੀ ਇੰਡੀਆ ਲਾਈਟ ਫਲਾਈਵੇਟ ਖ਼ਿਤਾਬ ਜਿੱਤਿਆ

ਹੈਦਰਾਬਾਦ, 17 ਦਸੰਬਰ ਪੰਜਾਬ ਦੀ ਰਮਨਦੀਪ ਕੌਰ ਨੇ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ’ਚ ਵੱਕਾਰੀ ਡਬਲਯੂਬੀਸੀ ਇੰਡੀਆ ਖ਼ਿਤਾਬ ਜਿੱਤ ਲਿਆ। ਇਹ ਮੁਕਾਬਲਾ ਅੱਠ ਰਾਊਂਡ ਤੱਕ ਚੱਲਿਆ। ਭਾਰਤੀ ਮੁੱਕੇਬਾਜ਼ੀ ਕੌਂਸਲ (ਆਈਬੀਸੀ) ਦੁਆਰਾ ਮਨਜ਼ੂਰਸ਼ੁਦਾ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਗਾਚੀਬਾਓਲੀ ਸਟੇਡੀਅਮ ਵਿੱਚ ਦੋ ਖਿਤਾਬੀ ਮੁਕਾਬਲਿਆਂ ਡਬਲਯੂਬੀਸੀ ਇੰਡੀਆ ਅਤੇ …

Read More »

ਪੰਕਜ ਅਡਵਾਨੀ ਨੇ ਦੋਹਰਾ ਖ਼ਿਤਾਬ ਜਿੱਤਿਆ

ਦੋਹਾ, 23 ਨਵੰਬਰ ਸੀਨੀਅਰ ਭਾਰਤੀ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਅੱਜ ਇੱਥੇ ਆਈਬੀਐੱਸਐੱਫ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ (ਅੰਕ ਵੰਨਗੀ) ਦੇ ਫਾਈਨਲ ਵਿੱਚ ਹਮਵਤਨ ਸੌਰਵ ਕੋਠਾਰੀ ਨੂੰ 5-0 ਨਾਲ ਹਰਾ ਕੇ ਪੰਜਵੀਂ ਵਾਰ ਦੋਹਰਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇਸ ਜਿੱਤ ਨਾਲ ਅਡਵਾਨੀ ਦੇ ਵਿਸ਼ਵ ਖ਼ਿਤਾਬਾਂ ਦੀ ਗਿਣਤੀ 27 ਹੋ ਗਈ ਹੈ। …

Read More »

ਭਾਰਤ ਏਸ਼ਿਆਡ ਕ੍ਰਿਕਟ ਦੇ ਫਾਈਨਲ ਵਿੱਚ, ਸ੍ਰੀਲੰਕਾ ਨਾਲ ਹੋਵੇਗੀ ਖਿਤਾਬੀ ਟੱਕਰ

ਹਾਂਗਜ਼ੂ, 24 ਸਤੰਬਰ ਪੂਜਾ ਵਸਤਰਾਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇਥੇ ਬੰਗਲਾਦੇਸ਼ ਨੂੰ ਇਕਤਰਫ਼ਾ ਮੁਕਾਬਲੇ ਵਿੱਚ ਅੱਠ ਵਿਕਟਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ। ਭਾਰਤੀ ਟੀਮ ਹੁਣ ਖਿਤਾਬੀ ਮੁਕਾਬਲੇ ਵਿਚ ਸ੍ਰੀਲੰਕਾ ਨਾਲ ਮੱਥਾ ਲਾਏਗੀ। ਸੱਜੇ ਹੱਥ ਦੀ ਤੇਜ਼ …

Read More »

ਬਰਤਾਨੀਆ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਵਰਲਡ-ਵਾਈਡ 2022 ਖ਼ਿਤਾਬ

ਵਾਸ਼ਿੰਗਟਨ, 25 ਜੂਨ ਬਰਤਾਨੀਆ ਦੀ ਬਾਇਓਮੈਡੀਕਲ ਵਿਦਿਆਰਥਣ ਖੁਸ਼ੀ ਪਟੇਲ ਨੂੰ ਸੁੰਦਰਤਾ ਮੁਕਾਬਲੇ ਮਿਸ ਇੰਡੀਆ ਵਰਲਡਵਾਈਡ 2022 ਦਾ ਜੇਤੂ ਐਲਾਨਿਆ ਗਿਆ ਹੈ। ਇਹ ਭਾਰਤ ਤੋਂ ਬਾਹਰ ਸਭ ਤੋਂ ਲੰਮੇਂ ਸਮੇਂ ਤੋਂ ਚੱਲ ਰਿਹਾ ਸੁੰਦਰਤਾ ਮੁਕਾਬਲਾ ਹੈ। ਅਮਰੀਕਾ ਦੀ ਵੈਦੇਹੀ ਡੋਂਗਰੇ ਨੂੰ ਸ਼ੁੱਕਰਵਾਰ ਰਾਤ ਨੂੰ ‘ਫਸਟ ਰਨਰ-ਅੱਪ’, ਜਦਕਿ ਸ਼ਰੁਤਿਕਾ ਮਾਨੇ ਨੂੰ ‘ਸੈਕੰਡ …

Read More »