Home / Punjabi News / ਪੁਣੇ: ਸ਼ਿਵ ਸੈਨਿਕਾਂ ਨੇ ਬਾਗ਼ੀ ਵਿਧਾਇਕ ਤਾਨਾਜੀ ਸਾਵੰਤ ਦੇ ਦਫ਼ਤਰ ਦੀ ਭੰਨਤੋੜ ਕੀਤੀ

ਪੁਣੇ: ਸ਼ਿਵ ਸੈਨਿਕਾਂ ਨੇ ਬਾਗ਼ੀ ਵਿਧਾਇਕ ਤਾਨਾਜੀ ਸਾਵੰਤ ਦੇ ਦਫ਼ਤਰ ਦੀ ਭੰਨਤੋੜ ਕੀਤੀ

ਪੁਣੇ, 25 ਜੂਨ

ਸ਼ਿਵ ਸੈਨਾ ਦੇ ਵਰਕਰਾਂ ਨੇ ਅੱਜ ਪਾਰਟੀ ਦੇ ਬਾਗੀ ਵਿਧਾਇਕ ਤਾਨਾਜੀ ਸਾਵੰਤ ਦੇ ਦਫ਼ਤਰ ਦੀ ਭੰਨਤੋੜ ਕੀਤੀ, ਜੋ ਇਸ ਸਮੇਂ ਏਕਨਾਥ ਸ਼ਿੰਦੇ ਧੜੇ ਦੇ ਹਿੱਸੇ ਵਜੋਂ ਗੁਹਾਟੀ ਵਿੱਚ ਹਨ। ਕਾਰਕੁਨਾਂ ਦੇ ਸਮੂਹ ਨੇ ਅੱਜ ਸਵੇਰੇ ਕਟਰਾਜ ਖੇਤਰ ਵਿੱਚ ਸਥਿਤ ਭੈਰਵਨਾਥ ਸ਼ੂਗਰ ਵਰਕਸ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਸਾਵੰਤ ਦੇ ਦਫ਼ਤਰ ਨੂੰ ਨੁਕਸਾਨ ਪਹੁੰਚਾਇਆ।


Source link

Check Also

ਪ੍ਰਿੰਟਿੰਗ ਪ੍ਰੈਸ ਦੇ ਮਾਲਕ ਵੱਲੋਂ ਖੁਦਕੁਸ਼ੀ

ਪੱਤਰ ਪ੍ਰੇਰਕ ਲਹਿਰਾਗਾਗਾ, 23 ਜੂਨ ਇਥੋਂ ਦੇ ਇਕ ਪ੍ਰਿਟਿੰਗ ਪ੍ਰੈਸ ਦੇ ਮਾਲਕ ਲਲਿਤ ਗੋਇਲ (35) …