Home / World / ਪਾਕਿਸਤਾਨੀ ਸੰਸਦ ‘ਚ ਹਿੰਦੂ ਮੈਰਿਜ ਬਿੱਲ ਪਾਸ

ਪਾਕਿਸਤਾਨੀ ਸੰਸਦ ‘ਚ ਹਿੰਦੂ ਮੈਰਿਜ ਬਿੱਲ ਪਾਸ

4ਇਸਲਾਮਾਬਾਦ : ਪਾਕਿਸਤਾਨੀ ਸੰਸਦ ਵਿਚ ਅੱਜ ਹਿੰਦੂ ਮੈਰਿਜ ਬਿੱਲ ਪਾਸ ਹੋ ਗਿਆ| ਇਸ ਬਿੱਲ ਨੂੰ ਕੁਝ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਅੱਜ ਪਾਸ ਕਰ ਦਿੱਤਾ ਗਿਆ| ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪਾਕਿਸਤਾਨ ਵਿਚ ਵਸਣ ਵਾਲੇ ਹਿੰਦੂਆਂ ਵਿਚ ਭਾਰੀ ਉਤਸ਼ਾਹ ਹੈ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …