Home / Punjabi News / ਦੋਦਾ: ਭੈਣ ਦਾ ਕਤਲ ਕਰਕੇ ਭਰਾ ਫ਼ਰਾਰ

ਦੋਦਾ: ਭੈਣ ਦਾ ਕਤਲ ਕਰਕੇ ਭਰਾ ਫ਼ਰਾਰ

ਜਸਵੀਰ ਸਿੰਘ ਭੁੱਲਰ

ਦੋਦਾ, 27 ਜੂਨ

ਹਲਕਾ ਗਿੱਦੜ੍ਹਬਾਹਾ ਦੇ ਪਿੰਡ ਫਕਰਸਰ ਵਿੱਚ ਭਰਾ ਨੇ ਆਪਣੀ ਨਾਬਾਲਗ ਭੈਣ ਦੇ ਚਰਿੱਤਰ ‘ਤੇ ਸ਼ੱਕ ਕਰਦਿਆਂ ਟੋਕੇ ਨਾਲ ਉਸ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਡੀਐੱਸਪੀ ਗਿੱਦੜ੍ਹਬਾਹਾ ਨੇ ਕਿਹਾ ਮੁਲਜ਼ਮ ਮੌਕੇ ਤੋਂ ਫ਼ਰਾਰ ਹੈ ਤੇ ਪੁਲੀਸ ਮਾਮਲਾ ਦਰਜ ਲੋੜੀਂਦੀ ਕਾਰਵਾਈ ਕਰ ਰਹੀ ਹੈ।


Source link

Check Also

Punjab News : ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਪੁੱਤ ਨੂੰ ਮਿਲਿਆ ਖ਼ੁਦ ਦਾ ਹੀ Death Certificate , ਪਰਿਵਾਰ ਹੈਰਾਨ

Fatehgarh Sahib News : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅੰਬੇ ਮਾਜਰਾ ਤੋਂ ਸਰਕਾਰੀ ਰਿਕਾਰਡ ‘ਚ …