Home / Tag Archives: ਫਰਰ

Tag Archives: ਫਰਰ

ਹਾਈਕੋਰਟ ਦੇ ਵਕੀਲ ਗਗਨਦੀਪ ‘ਤੇ ਚਲਾਈਆਂ ਗੋਲੀਆਂ, ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ; ਮੱਚੀ ਸਨਸਨੀ

Chandigarh News: ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਸਕੱਤਰ ਗਗਨਦੀਪ ਜੰਮੂ ‘ਤੇ ਜਾਨਲੇਵਾ ਹਮਲੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਹਮਲੇ ਵਿੱਚ ਗਗਨਦੀਪ ਦੀ ਜਾਨ ਬੱਚ ਗਈ। ਇਹ ਘਟਨਾ ਨਿਊ ਚੰਡੀਗੜ੍ਹ ਦੇ ਕੁਰਾਲੀ …

Read More »

ਪੰਜਾਬ ਦੇ ਮਸ਼ਹੂਰ ਸਪਾ ਸੈਂਟਰ ‘ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ…

Sangrur News: ਸੰਗਰੂਰ ਪੁਲਿਸ ਨੇ ਇੱਕ ਨਿੱਜੀ ਸਪਾ ਸੈਂਟਰ ‘ਤੇ ਛਾਪਾ ਮਾਰਿਆ ਅਤੇ 5 ਕੁੜੀਆਂ ਸਮੇਤ 6 ਲੋਂਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉੱਥੇ ਵੇਸਵਾਗਮਨੀ ਚੱਲ ਰਹੀ ਹੈ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਵਾਪਰੀ। ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਜ਼ੋਇਆ ਖਾਨ ਅਤੇ ਮੈਨੇਜਰ ਅਮਨ ਅੰਸਾਰੀ …

Read More »

ਦਿਨਦਿਹਾੜੇ ਵੱਡੀ ਵਾਰਦਾਤ, ਔਰਤ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋਏ ਲੁਟੇਰੇ; ਮੱਚਿਆ ਹੜਕੰਪ

Ludhiana News: ਲੁਧਿਆਣਾ ਵਿੱਚ ਚੇਨ ਖੋਹਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਘਟਨਾ ਸਦਰ ਥਾਣਾ ਖੇਤਰ ਵਿੱਚ ਵਾਪਰੀ, ਜਿੱਥੇ ਐਕਟਿਵਾ ਸਵਾਰ ਇੱਕ ਨੌਜਵਾਨ ਨੇ ਦਿਨ-ਦਿਹਾੜੇ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ, ਉਸਦੀ ਸੋਨੇ ਦੀ ਚੇਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਿਆ। ਸਦਰ ਥਾਣੇ ਦੀ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ …

Read More »

ਲੋਕਾਂ ਨਾਲ ਦੁਰਵਿਵਹਾਰ ਕਰਨ ਵਾਲਾ ਮੈਨੇਜਰ ਫਰਾਰ; ਪੁਲਿਸ ਸੁਰੱਖਿਆ ਹੇਠ ਵੰਡੇ ਗਏ ਸਿਲੰਡਰ…

Ludhiana News: ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੇ ਵਿਚਾਲੇ ਚੱਲ ਰਹੀ ਜੰਗ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਗੈਸ ਸੰਕਟ ਬਣਿਆ ਹੋਇਆ ਹੈ। ਪੰਜਾਬ ਵਿੱਚ ਸ਼ਨੀਵਾਰ ਨੂੰ ਸਥਿਤੀ ਬੇਕਾਬੂ ਰਹੀ। ਇਸ ਵਿਚਾਲੇ, ਲੁਧਿਆਣਾ ਦੇ ਗਿਆਸਪੁਰਾ ਸੂਆ ਰੋਡ ‘ਤੇ ਕੈਲੇ ਗੈਸ ਏਜੰਸੀ ‘ਤੇ ਫੂਡ ਐਂਡ ਸਿਵਲ ਸਪਲਾਈਜ਼ ਟੀਮ ਨੇ ਛਾਪਾ ਮਾਰਿਆ। ਦੌਰਾਨ ਮੈਨੇਜਰ ਗੁਰਪ੍ਰੀਤ …

Read More »

ਲੁਧਿਆਣਾ ‘ਚ ਮਹਿਲਾ ‘ਤੇ ਨੌਜਵਾਨ ਨੇ ਸੁੱਟਿਆ ਤੇਜਾਬ, ਅੱਖਾਂ ਤੇ ਚਿਹਰਾ ਝੁਲਸਿਆ, ਦੋਸ਼ੀ ਫਰਾਰ!

Ludhiana News: ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਇੱਕ ਅਣਪਛਾਤੇ ਵਿਅਕਤੀ ਨੇ ਲੇਬਰ ਦਾ ਕੰਮ ਕਰਨ ਵਾਲੀ 40 ਸਾਲਾ ਔਰਤ ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਜਦੋਂ ਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਔਰਤ ਦੀਆਂ ਅੱਖਾਂ ਅਤੇ ਚਿਹਰਾ …

Read More »

ਪੰਜਾਬ ‘ਚ ਦਿਨਦਿਹਾੜੇ ਵੱਡੀ ਵਾਰਦਾਤ, Tourist ਦਾ ਬੈਗ ਖੋਹ ਕੇ ਫਰਾਰ ਹੋਏ ਲੁਟੇਰੇ, ਇਲਾਕੇ ‘ਚ ਫੈਲੀ ਦਹਿਸ਼ਤ

Amritsar News: ਅੰਮ੍ਰਿਤਸਰ ਦੇ ਲਾਰੈਂਸ ਰੋਡ ‘ਤੇ ਦਿਨ-ਦਿਹਾੜੇ ਲੁੱਟ ਦੀ ਘਟਨਾ ਵਾਪਰੀ ਹੈ। ਅਣਪਛਾਤੇ ਚੋਰਾਂ ਨੇ ਕਾਨਹਾ ਸਵੀਟਸ ਦੇ ਬਾਹਰ ਦਿੱਲੀ ਤੋਂ ਅੰਮ੍ਰਿਤਸਰ ਆਏ ਇੱਕ ਸੈਲਾਨੀ ਦਾ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਚਸ਼ਮਦੀਦਾਂ ਦੇ ਅਨੁਸਾਰ, ਸੈਲਾਨੀ ਦੁਕਾਨ ਦੇ ਬਾਹਰ ਖੜ੍ਹਾ ਸੀ ਜਦੋਂ ਇੱਕ ਬਾਈਕ ‘ਤੇ ਸਵਾਰ …

Read More »

ਲੁਧਿਆਣਾ ਦੇ ਸਿਵਲ ਹਸਪਤਾਲ ‘ਚੋਂ ਕੈਦੀ ਹੋਇਆ ਫਰਾਰ, ਚੈਕਅੱਪ ਤੋਂ ਬਾਅਦ ਭੱਜਿਆ

Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਇੱਕ ਵਾਰ ਫਿਰ ਸਵਾਲ ਚੁੱਕੇ ਜਾ ਰਹੇ ਹਨ। ਕੇਂਦਰੀ ਜੇਲ੍ਹ ਤੋਂ ਸ਼ੁੱਕਰਵਾਰ ਦੁਪਹਿਰ ਨੂੰ ਇਲਾਜ ਲਈ ਲਿਆਂਦਾ ਗਿਆ ਇੱਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਦੇ ਕੰਪਲੈਕਸ ਵਿੱਚੋਂ ਫਰਾਰ ਹੋ ਗਿਆ। ਇਸ ਘਟਨਾ ਨੇ ਜੇਲ੍ਹ ਪ੍ਰਸ਼ਾਸਨ ਅਤੇ ਸਥਾਨਕ …

Read More »

Ludhiana: ਲੁਧਿਆਣਾ ‘ਚ ਵਿਅਕਤੀ ਤੋਂ 30 ਹਜ਼ਾਰ ਕੈਨੇਡੀਅਨ ਡਾਲਰ ਦੀ ਲੁੱਟ, ਬੱਸ ਤੋਂ ਉਤਰਦੇ ਹੀ ਖੋਹਿਆ ਬੈਗ, ਕਾਰ ‘ਚ ਬੈਠ ਹੋਏ ਫ਼ਰਾਰ

ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਵੇਰਕਾ ਮਿਲਕ ਪਲਾਂਟ ਨੇੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਜਗਰਾਉਂ ਦੇ ਇਕ ਕਾਰੋਬਾਰੀ ਦੇ ਡਰਾਈਵਰ ਤੋਂ ਤਿੰਨ ਅਣਪਛਾਤੇ ਬਦਮਾਸ਼ਾਂ ਨੇ ਬੈਗ ਖੋਹ ਲਿਆ, ਜਿਸ ਵਿੱਚ 30 ਹਜ਼ਾਰ ਕੈਨੇਡੀਅਨ ਡਾਲਰ (ਲਗਭਗ 18–20 ਲੱਖ ਭਾਰਤੀ ਰੁਪਏ) ਸਨ। ਵਾਰਦਾਤ ਤੋਂ ਬਾਅਦ ਮੁਲਜ਼ਮ …

Read More »

ਇੱਕ ਹੋਟਲ ‘ਚ ਠਹਿਰਿਆ ਸੀ ਜੋੜਾ; ਘਟਨਾ ਤੋਂ ਬਾਅਦ ਪਤੀ ਫਰਾਰ…

Amritsar News: ਅੰਮ੍ਰਿਤਸਰ ਦੇ ਕੋਰਟ ਰੋਡ ‘ਤੇ ਸਥਿਤ ਹੋਟਲ ਕਿੰਗਜ਼ ਰੂਟ ‘ਤੇ ਇੱਕ ਵਿਆਹੁਤਾ ਔਰਤ ਦੇ ਸ਼ੱਕੀ ਹਾਲਾਤਾਂ ਵਿੱਚ ਕਤਲ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਪ੍ਰਭਜੋਤ ਕੌਰ ਵਜੋਂ ਹੋਈ ਹੈ, ਜੋ ਕਿ ਗੁਰਦਾਸਪੁਰ ਦੇ ਪਿੰਡ ਵੜੈਚ ਦੀ ਰਹਿਣ ਵਾਲੀ ਹੈ। ਪੁਲਿਸ ਅਨੁਸਾਰ, ਔਰਤ ਦਾ ਪਤੀ …

Read More »

ਲੁਧਿਆਣਾ ‘ਚ ਹਥਿਆਰਬੰਦ ਲੁਟੇਰੇ ਘਰ ‘ਚ ਵੜੇ, ਨਕਦੀ, ਮੋਬਾਈਲ ਅਤੇ ਜ਼ਰੂਰੀ ਦਸਤਾਵੇਜ ਲੈਕੇ ਹੋਏ ਫਰਾਰ

Punjab News: ਜਗਰਾਉਂ ਦੇ ਲਹਦੀ ਭੈਣੀ ਇਲਾਕੇ ਵਿੱਚ ਤਲਵਾਰਾਂ ਨਾਲ ਲੈਸ ਚਾਰ ਲੁਟੇਰੇ ਇੱਕ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਤੋਂ ਨਕਦੀ, ਮੋਬਾਈਲ ਫੋਨ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਵਾਲਾ ਬੈਗ ਲੈ ਕੇ ਭੱਜ ਗਏ। ਇਹ ਘਟਨਾ ਸਵੇਰੇ 2.15 ਵਜੇ ਵਾਪਰੀ। ਲੁਟੇਰੇ ਘਰ ਵਿੱਚ ਦਾਖਲ ਹੁੰਦੇ ਸਮੇਂ ਸੀਸੀਟੀਵੀ ਵਿੱਚ ਵੀ ਕੈਦ ਹੋ …

Read More »