Ludhiana Children Missing : ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿੱਚ ਚਾਰ ਬੱਚਿਆਂ ਦੇ ਅਚਾਨਕ ਲਾਪਤਾ ਹੋਣ ਨਾਲ ਹੜਕੰਪ ਮਚ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਅਗਵਾ ਹੋਣ ਦੀ ਆਸ਼ੰਕਾ ਜਤਾਈ ਹੈ। ਪੁਲਿਸ ਵੱਖ-ਵੱਖ ਇਲਾਕਿਆਂ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਪਰ ਲਾਪਤਾ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਜਮਾਲਪੁਰ …
Read More »Faridkot ‘ਚ ਸਕੂਟਰੀ ਸਵਾਰ ਭਰਾ -ਭੈਣ ਦੀ ਮੌਤ , ਸੜਕ ਕਿਨਾਰੇ ਖੜ੍ਹੀ ਟਰੈਕਟਰ-ਟਰਾਲੀ ਨਾਲ ਹੋਈ ਟੱਕਰ , ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
Faridkot Road Accident : ਫਰੀਦਕੋਟ ਜ਼ਿਲ੍ਹੇ ‘ਚ ਕੋਟਕਪੂਰਾ-ਮੋਗਾ ਰੋਡ ‘ਤੇ ਪਿੰਡ ਪੰਜਗਰਾਈਂ ਕਲਾਂ ਨੇੜੇ ਮੰਗਲਵਾਰ ਸਵੇਰੇ ਸੜਕ ਕਿਨਾਰੇ ਖੜ੍ਹੀ ਟਰੈਕਟਰ-ਟਰਾਲੀ ਨਾਲ ਇੱਕ ਸਕੂਟਰੀ ਟਕਰਾ ਗਈ। ਇਸ ਹਾਦਸੇ ਵਿੱਚ ਭਰਾ -ਭੈਣ ਦੀ ਮੌਤ ਹੋ ਗਈ। ਪੁਲਿਸ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ …
Read More »ਲੁਧਿਆਣਾ ਵਿੱਚ ਭੈਣ ਦੇ ਸੱਸ-ਸਹੁਰੇ ਦੇ ਹਤਿਆਰੇ NRI ਨੂੰ ਉਮਰਕੈਦ; ਜਾਣੋ ਪੂਰਾ ਮਾਮਲਾ
Ludhiana News: ਲੁਧਿਆਣਾ ਵਿੱਚ ਆਪਣੀ ਭੈਣ ਦੇ ਸਹੁਰਿਆਂ ਦੇ ਕਤਲ ਦੇ ਦੋਸ਼ ਵਿੱਚ ਅਦਾਲਤ ਨੇ ਇੱਕ NRI ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ ਜੱਜ ਅਮਨਦੀਪ ਕੌਰ ਦੀ ਅਦਾਲਤ ਨੇ 39 ਸਾਲਾ ਚਰਨਜੀਤ ਸਿੰਘ, ਜੋ ਕਿ ਯੂਕੇ ਦਾ ਨਾਗਰਿਕ ਹੈ, ਨੂੰ ਦੋਹਰੇ ਕਤਲ ਦਾ ਦੋਸ਼ੀ ਪਾਇਆ ਅਤੇ ਉਸਨੂੰ …
Read More »Haryana ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਵੱਡਾ ਸਦਮਾ; ਭੈਣ ਦਾ ਦੇਹਾਂਤ
Haryana ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਵੱਡਾ ਸਦਮਾ; ਭੈਣ ਦਾ ਦੇਹਾਂਤ ਹਰਿਆਣਾ,25 ਨਵੰਬਰ 2025 (ਵਿਸ਼ਵ ਵਾਰਤਾ) :ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਭੁਪਿੰਦਰ ਸਿੰਘ ਹੁੱਡਾ ਦੀ ਵੱਡੀ ਭੈਣ ਬਿਮਲਾ ਦੇਵੀ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 78 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ …
Read More »ਅਮਰੀਕਾ ’ਚ ਦੋ ਭੈਣਾਂ ਨੂੰ ਗੋਲੀਆਂ ਮਾਰੀਆਂ, ਇਕ ਦੀ ਮੌਤ ਤੇ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਚੰਡੀਗੜ੍ਹ, 15 ਜੂਨ ਅਮਰੀਕਾ ਦੇ ਨਿਊਜਰਸੀ ’ਚ ਜਲੰਧਰ ਦੀਆਂ ਰਹਿਣ ਵਾਲੀਆਂ ਦੋ ਭੈਣਾਂ ’ਤੇ ਨੌਜਵਾਨ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਇਕ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ …
Read More »ਦੋਦਾ: ਭੈਣ ਦਾ ਕਤਲ ਕਰਕੇ ਭਰਾ ਫ਼ਰਾਰ
ਜਸਵੀਰ ਸਿੰਘ ਭੁੱਲਰ ਦੋਦਾ, 27 ਜੂਨ ਹਲਕਾ ਗਿੱਦੜ੍ਹਬਾਹਾ ਦੇ ਪਿੰਡ ਫਕਰਸਰ ਵਿੱਚ ਭਰਾ ਨੇ ਆਪਣੀ ਨਾਬਾਲਗ ਭੈਣ ਦੇ ਚਰਿੱਤਰ ‘ਤੇ ਸ਼ੱਕ ਕਰਦਿਆਂ ਟੋਕੇ ਨਾਲ ਉਸ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਡੀਐੱਸਪੀ ਗਿੱਦੜ੍ਹਬਾਹਾ ਨੇ ਕਿਹਾ ਮੁਲਜ਼ਮ ਮੌਕੇ ਤੋਂ ਫ਼ਰਾਰ ਹੈ ਤੇ ਪੁਲੀਸ ਮਾਮਲਾ ਦਰਜ ਲੋੜੀਂਦੀ ਕਾਰਵਾਈ ਕਰ ਰਹੀ ਹੈ। …
Read More »ਅਤੀਕ ਤੇ ਅਸ਼ਰਫ਼ ਦੀ ਭੈਣ ਸੁਪਰੀਮ ਕੋਰਟ ਪੁੱਜੀ: ਭਰਾਵਾਂ ਦੀ ਹੱਤਿਆ ਦੀ ਜਾਂਚ ਲਈ ਸਰਵਉੱਚ ਅਦਾਲਤ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਕਮਿਸ਼ਨ ਦੀ ਮੰਗ
ਨਵੀਂ ਦਿੱਲੀ, 27 ਜੂਨ ਕੁੱਝ ਮਹੀਨੇ ਪਹਿਲਾਂ ਮਾਰੇ ਅਤੀਕ ਅਹਿਮਦ ਅਤੇ ਅਸ਼ਰਫ਼ ਦੀ ਭੈਣ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ‘ਚ ਕਮਿਸ਼ਨ ਕਾਇਮ ਕਰਕੇ ਦੋਵਾਂ ਦੀ ਹਿਰਾਸਤੀ ਅਤੇ ਗੈਰਨਿਆਇਕ ਮੌਤਾਂ ਦੀ ਜਾਂਚ ਕਰੇ। ਅਤੀਕ ਅਹਿਮਦ (60) ਅਤੇ …
Read More »ਮੱਧ ਪ੍ਰਦੇਸ਼: 70 ਸਾਲਾ ਵਿਅਕਤੀ ਨੇ 6 ਤੇ 8 ਸਾਲ ਦੀਆਂ ਭੈਣਾਂ ਨਾਲ ਜਬਰ ਜਨਾਹ ਕੀਤਾ, ਮੁਲਜ਼ਮ ਗ੍ਰਿਫ਼ਤਾਰ
ਜਬਲਪੁਰ, 7 ਅਪਰੈਲ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਵਿੱਚ 70 ਸਾਲਾ ਵਿਅਕਤੀ ਨੇ ਚਾਕਲੇਟ ਦੇਣ ਦਾ ਝਾਂਸਾ ਦੇ ਕੇ ਦੋ ਨਾਬਾਲਗ ਭੈਣਾਂ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ, ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਘਟਨਾ ਮੰਗਲਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ 45 ਕਿਲੋਮੀਟਰ ਦੂਰ ਸਥਿਤ ਕਟੰਗੀ ਕਸਬੇ ਵਿੱਚ …
Read More »ਪਾਕਿਸਤਾਨ: ‘ਪੱਬਜੀ’ ਖੇਡਣ ਦੇ ਆਦੀ ਨਾਬਾਲਗ ਵੱਲੋਂ ਗੋਲੀਆਂ ਮਾਰ ਕੇ ਮਾਂ, ਦੋ ਭੈਣਾਂ ਤੇ ਭਰਾ ਦੀ ਹੱਤਿਆ
ਲਾਹੌਰ, 28 ਜਨਵਰੀ ਪਾਕਿਸਤਾਨ ਦੇ ਸੂਬੇ ਪੰਜਾਬ ਵਿੱਚ 14 ਸਾਲਾਂ ਦੇ ਇੱਕ ਲੜਕੇ ਵੱਲੋਂ ਆਨਲਾਈਨ ਗੇਮ ‘ਪੱਬਜੀ’ ਦੇ ਕਥਿਤ ਪ੍ਰਭਾਵ ਕਾਰਨ ਆਪਣੇ ਸਾਰੇ ਪਰਿਵਾਰ, ਜਿਸ ਵਿੱਚ ਮਾਂ, ਦੋ ਭੈਣਾਂ ਅਤੇ ਇੱਕ ਵੱਡਾ ਭਰਾ ਸ਼ਾਮਲ ਹੈ, ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਹੌਰ ਦੇ ਕਾਹਨਾ …
Read More »
Asian Tribune Your Multilingual Newspaper covering World and local news News