Breaking News
Home / Punjabi News / ਦਿੱਲੀ ਸਰਕਾਰ ਨੇ ਕੱਢੀਆਂ ਹਜ਼ਾਰਾਂ ਨੌਕਰੀਆਂ: ਪੰਜਾਬੀ ਅਧਿਆਪਕਾਂ ਦੀਆਂ 555 ਆਸਾਮੀਆਂ

ਦਿੱਲੀ ਸਰਕਾਰ ਨੇ ਕੱਢੀਆਂ ਹਜ਼ਾਰਾਂ ਨੌਕਰੀਆਂ: ਪੰਜਾਬੀ ਅਧਿਆਪਕਾਂ ਦੀਆਂ 555 ਆਸਾਮੀਆਂ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜਨਵਰੀ
ਦਿੱਲੀ ਸਰਕਾਰ ਨੇ ਬੰਪਰ ਨੌਕਰੀਆਂ ਕੱਢੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਅਧਿਆਪਕਾਂ ਲਈ ਵੀ ਸੈਂਕੜੇ ਆਸਾਮੀਆਂ ਸ਼ਾਮਲ ਹਨ। ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਨੇ ਕੁੱਲ 5118 ਆਸਾਮੀਆਂ ਵੱਖ ਵੱਖ ਵਿਭਾਗਾਂ ’ਚ ਕੱਢੀਆਂ ਹਨ। ਇਨ੍ਹਾਂ ਵਿੱਚ ਟੀਜੀਟੀ(ਪੁਰਸ਼) ਪੰਜਾਬੀ ਦੀਆਂ ਕੁੱਲ 248 ਤੇ ਟੀਜੀਟੀ(ਮਹਿਲਾ) ਪੰਜਾਬੀ ਦੀਆਂ 307 ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਆਸਾਮੀਆਂ ਲਈ ਅਰਜ਼ੀਆਂ ਲੈਣ ਦੀ ਆਖਰੀ ਮਿਤੀ 8 ਮਾਰਚ ਰੱਖ ਗਈ ਹੈ।

The post ਦਿੱਲੀ ਸਰਕਾਰ ਨੇ ਕੱਢੀਆਂ ਹਜ਼ਾਰਾਂ ਨੌਕਰੀਆਂ: ਪੰਜਾਬੀ ਅਧਿਆਪਕਾਂ ਦੀਆਂ 555 ਆਸਾਮੀਆਂ appeared first on punjabitribuneonline.com.


Source link

Check Also

ਨੀਟ ਪੇਪਰ ਲੀਕ: ਸੀਬੀਆਈ ਵੱਲੋਂ ਝਾਰਖੰਡ ਤੋਂ ਤਿੰਨ ਸ਼ੱਕੀ ਗ੍ਰਿਫ਼ਤਾਰ

ਪਟਨਾ, 28 ਜੂਨ ਸੀਬੀਆਈ ਨੇ ਨੀਟ ਪ੍ਰੀਖਿਆ ਪੱਤਰ ਲੀਕ ਹੋਣ ਦੇ ਮਾਮਲੇ ਵਿਚ ਅੱਜ ਝਾਰਖੰਡ …