Home / Tag Archives: ਨਕਰਆ

Tag Archives: ਨਕਰਆ

ਸੁਪਰੀਮ ਕੋਰਟ ਨੇ ਰਾਜਸਥਾਨ ’ਚ ਸਰਕਾਰੀ ਨੌਕਰੀਆਂ ਲਈ ਦੋ ਬੱਚਿਆਂ ਦੀ ਯੋਗਤਾ ਨੂੰ ਬਰਕਰਾਰ ਰੱਖਿਆ

ਨਵੀਂ ਦਿੱਲੀ, 29 ਫਰਵਰੀ ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਵੱਲੋਂ ਸਰਕਾਰੀ ਨੌਕਰੀ ਹਾਸਲ ਕਰਨ ਲਈ ਦੋ ਬੱਚਿਆਂ ਦੀ ਯੋਗਤਾ ਦੇ ਮਾਪਦੰਡ ਨੂੰ ਬਰਕਰਾਰ ਰੱਖਦਿਆਂ ਕਿਹਾ ਹੈ ਕਿ ਇਹ ਪੱਖਪਾਤੀ ਨਹੀਂ ਹੈ ਅਤੇ ਸੰਵਿਧਾਨ ਦੀ ਉਲੰਘਣਾ ਵੀ ਨਹੀਂ। ਰਾਜਸਥਾਨ ਵਿਭਿੰਨ ਸੇਵਾਵਾਂ (ਸੋਧ) ਨਿਯਮ, 2001 ਤਹਿਤ ਦੋ ਤੋਂ ਵੱਧ ਬੱਚੇ ਵਾਲੇ ਉਮੀਦਵਾਰਾਂ …

Read More »

ਦਿੱਲੀ ਸਰਕਾਰ ਨੇ ਕੱਢੀਆਂ ਹਜ਼ਾਰਾਂ ਨੌਕਰੀਆਂ: ਪੰਜਾਬੀ ਅਧਿਆਪਕਾਂ ਦੀਆਂ 555 ਆਸਾਮੀਆਂ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 13 ਜਨਵਰੀ ਦਿੱਲੀ ਸਰਕਾਰ ਨੇ ਬੰਪਰ ਨੌਕਰੀਆਂ ਕੱਢੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਅਧਿਆਪਕਾਂ ਲਈ ਵੀ ਸੈਂਕੜੇ ਆਸਾਮੀਆਂ ਸ਼ਾਮਲ ਹਨ। ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਨੇ ਕੁੱਲ 5118 ਆਸਾਮੀਆਂ ਵੱਖ ਵੱਖ ਵਿਭਾਗਾਂ ’ਚ ਕੱਢੀਆਂ ਹਨ। ਇਨ੍ਹਾਂ ਵਿੱਚ ਟੀਜੀਟੀ(ਪੁਰਸ਼) ਪੰਜਾਬੀ ਦੀਆਂ ਕੁੱਲ 248 ਤੇ ਟੀਜੀਟੀ(ਮਹਿਲਾ) ਪੰਜਾਬੀ ਦੀਆਂ …

Read More »

ਬਰਤਾਨੀਆ ਦੀ ਦੂਰਸੰਚਾਰ ਕੰਪਨੀ ਬੀਟੀ ਗਰੁੱਪ ਨੇ 55000 ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ਬਣਾਈ

ਲੰਡਨ, 18 ਮਈ ਬਰਤਾਨੀਆ ਦੀ ਦੂਰਸੰਚਾਰ ਕੰਪਨੀ ਬੀਟੀ ਗਰੁੱਪ ਨੇ ਦਹਾਕੇ ਦੇ ਅੰਤ ਤੱਕ 55,000 ਨੌਕਰੀਆਂ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਖਰਚਿਆਂ ਨੂੰ ਘੱਟ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਬੀਟੀ ਵਿੱਚ ਨਿਯਮਤ ਅਤੇ ਠੇਕੇ ‘ਤੇ ਰੱਖੇ ਕਰਮਚਾਰੀਆਂ ਦੀ ਗਿਣਤੀ 1,30,000 ਹੈ। ਕੰਪਨੀ ਨੇ ਆਪਣੀ ਹਾਲੀਆ …

Read More »

ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਘਟੀਆ ਸਿਆਸਤ ਨੂੰ ਨਕਾਰਿਆ

ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਘਟੀਆ ਸਿਆਸਤ ਨੂੰ ਨਕਾਰਿਆ

” ਕਾਹਨੂੰ ਵੇ ਪਿੱਪਲਾ ਖੜ ਖੜ ਲਾਈ ਐ , ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਐ “ ਸ੍ਰੀ ਮੁਕਤਸਰ ਸਾਹਿਬ 10 ਮਾਰਚ ( ਕੁਲਦੀਪ ਸਿੰਘ ਘੁਮਾਣ ) ਪੰਜਾਬ ਸਦਾ ਤੋਂ ਹੀ ਇਤਿਹਾਸ ਸਿਰਜਦਾ ਰਿਹਾ ਹੈ ਅਤੇ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਨੇ ਇੱਕ ਵਾਰ ਫੇਰ …

Read More »

ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀ ਨਿਯੁਕਤੀਆਂ 1960 ਤੋਂ ਕੀਤੀਆਂ ਹੋ ਰਹੀਆਂ ਹਨ: ਜਿਤੇਂਦਰ ਸਿੰਘ

ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀ ਨਿਯੁਕਤੀਆਂ 1960 ਤੋਂ ਕੀਤੀਆਂ ਹੋ ਰਹੀਆਂ ਹਨ: ਜਿਤੇਂਦਰ ਸਿੰਘ

ਨਵੀਂ ਦਿੱਲੀ, 15 ਅਕਤੂਬਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀਜ਼ 1960 ਦੇ ਦਹਾਕੇ ਤੋਂ ਹੁੰਦੀਆਂ ਆ ਰਹੀਆਂ ਹਨ ਅਤੇ ਇਸ ਦਾ ਮਕਸਦ ਨਵੀਆਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣਾ ਅਤੇ ਮਨੁੱਖੀ ਸਰੋਤ ਦੀ ਉਪਲਬਧਤਾ ਨੂੰ ਵਧਾਉਣਾ ਹੈ। ਲੇਟਰਲ ਐਂਟਰੀ ਨਿੱਜੀ ਖੇਤਰ ਦੇ ਮਾਹਿਰਾਂ ਦੀ ਸਰਕਾਰ …

Read More »

ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਗੇ ਭਾਰਤ ਤੇ ਬਰਤਾਨੀਆ

ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਗੇ ਭਾਰਤ ਤੇ ਬਰਤਾਨੀਆ

ਲੰਡਨ, 11 ਮਈ ਭਾਰਤ ਤੇ ਇੰਗਲੈਂਡ ਨੇ ਨੌਜਵਾਨਾਂ ਨੂੰ ਇਕ ਤੋਂ ਦੂਜੇ ਦੇਸ਼ ਵਿਚ ਆ ਕੇ ਕੰਮ ਕਰਨ ਲਈ ਨਵੇਂ ਮੌਕੇ ਮੁਹੱਈਆ ਕੀਤੇ ਹਨ। ਬਰਤਾਨੀਆ ਦੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਇਸ ਸਬੰਧੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ ਜਿਸ ਅਨੁਸਾਰ 3000 ਵਿਦਿਆਰਥੀਆਂ ਤੇ ਪੇਸ਼ੇਵਰਾਂ …

Read More »