Home / Punjabi News / ਚੱਕੀ ਦਰਿਆ ਉਪਰ ਬਣਿਆ ਪੁਲ 20 ਮਹੀਨਿਆਂ ਬਾਅਦ ਖੁਲ੍ਹਿਆ

ਚੱਕੀ ਦਰਿਆ ਉਪਰ ਬਣਿਆ ਪੁਲ 20 ਮਹੀਨਿਆਂ ਬਾਅਦ ਖੁਲ੍ਹਿਆ

ਐਨਪੀ ਧਵਨ

ਪਠਾਨਕੋਟ, 29 ਮਾਰਚ

ਪੰਜਾਬ-ਹਿਮਾਚਲ ਨੂੰ ਲਿੰਕ ਕਰਨ ਵਾਲੇ ਚੱਕੀ ਦਰਿਆ ਉਪਰ ਬਣਿਆ ਨੈਸ਼ਨਲ ਹਾਈਵੇਅ ਵਾਲਾ ਅੰਤਰਰਾਜੀ ਪੁਲ ਕਰੀਬ 20 ਮਹੀਨਿਆਂ ਬਾਅਦ ਹੈਵੀ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ ਜਿਸ ਨਾਲ ਦੋਹਾਂ ਸੂਬਿਆਂ ਦੇ ਲੋਕਾਂ ਅੰਦਰ ਖੁਸ਼ੀ ਦੀ ਲਹਿਰ ਪੈਦਾ ਹੋ ਗਈ। ਇਸ ਤਰ੍ਹਾਂ ਹੁਣ ਸਕੂਲੀ, ਯਾਤਰੀ ਬੱਸਾਂ ਅਤੇ ਟਰੱਕਾਂ ਦੀ ਆਵਾਜ਼ਾਈ ਇਸ ਪੁਲ ਤੋਂ ਬਹਾਲ ਹੋ ਗਈ ਹੈ।

The post ਚੱਕੀ ਦਰਿਆ ਉਪਰ ਬਣਿਆ ਪੁਲ 20 ਮਹੀਨਿਆਂ ਬਾਅਦ ਖੁਲ੍ਹਿਆ appeared first on Punjabi Tribune.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …