Breaking News
Home / World / ਈ.ਡੀ ਵੱਲੋਂ ਵੀਰਭੱਦਰ ਦੇ ਪਰਿਵਾਰ ਦਾ ਫਾਰਮ ਹਾਊਸ ਜ਼ਬਤ

ਈ.ਡੀ ਵੱਲੋਂ ਵੀਰਭੱਦਰ ਦੇ ਪਰਿਵਾਰ ਦਾ ਫਾਰਮ ਹਾਊਸ ਜ਼ਬਤ

ਈ.ਡੀ ਵੱਲੋਂ ਵੀਰਭੱਦਰ ਦੇ ਪਰਿਵਾਰ ਦਾ ਫਾਰਮ ਹਾਊਸ ਜ਼ਬਤ

2ਨਵੀਂ ਦਿੱਲੀ – ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ| ਇਸ ਦੌਰਾਨ ਅੱਜ ਈ.ਡੀ ਵੱਲੋਂ ਵੀਰਭੱਦਰ ਸਿੰਘ ਦੇ ਪਰਿਵਾਰ ਦਾ ਫਾਰਮ ਹਾਊਸ ਈ.ਡੀ ਵੱਲੋਂ ਸੀਲ ਕਰ ਦਿੱਤਾ ਗਿਆ| ਇਸ ਫਾਰਮ ਹਾਊਸ ਦੀ ਕੁੱਲ ਕੀਮਤ 29 ਕਰੋੜ ਦੱਸੀ ਜਾ ਰਹੀ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …