Home / World / ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫਾ

ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫਾ

ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫਾ

2ਮੁੰਬਈ : ਇਨਫੋਸਿਸ ਦੇ ਸੀ.ਈ.ਓ ਵਿਸ਼ਾਲ ਸਿੱਕਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਉਨ੍ਹਾਂ ਆਪਣੇ ਅਸਤੀਫੇ ਦੇਣ ਦੇ ਪਿੱਛੇ ਨਿੱਜੀ ਹਮਲਿਆਂ ਨੂੰ ਦੱਸਿਆ ਹੈ| ਉਨ੍ਹਾਂ ਕਿਹਾ ਕਿ ਬੀਤੇ ਸਮੇਂ ਤੋਂ ਮੇਰੇ ਉਤੇ ਨਿੱਜੀ ਹਮਲੇ ਕੀਤੇ ਜਾ ਰਹੇ ਸਨ, ਜਿਸ ਤੋਂ ਮੈਂ ਪ੍ਰੇਸ਼ਾਨ ਸੀ| ਉਨ੍ਹਾਂ ਕਿਹਾ ਕਿ ਮੈਨੂੰ ਇਸ ਕਾਰਨ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …