Home / World / ਕਿਸਾਨੀ ਕਰਜ਼ੇ ਨੂੰ ਲੈਕੇ ਕੈਬਿਨੇਟ ਸਬ ਕਮੇਟੀ ਦੀ ਬੈਠਕ ਹੋਈ

ਕਿਸਾਨੀ ਕਰਜ਼ੇ ਨੂੰ ਲੈਕੇ ਕੈਬਿਨੇਟ ਸਬ ਕਮੇਟੀ ਦੀ ਬੈਠਕ ਹੋਈ

ਕਿਸਾਨੀ ਕਰਜ਼ੇ ਨੂੰ ਲੈਕੇ ਕੈਬਿਨੇਟ ਸਬ ਕਮੇਟੀ ਦੀ ਬੈਠਕ ਹੋਈ

3ਚੰਡੀਗੜ੍ਹ : ਅੱਜ ਪੰਜਾਬ ਦੇ ਕਿਸਾਨੀ ਕਰਜ਼ੇ ਨੂੰ ਲੈਕੇ ਪੰਜਾਬ ਸਰਕਾਰ ਦੀ ਸਬ ਕਮੇਟੀ ਦੀ ਬੈਠਕ ਕੀਤੀ ਹੋਈ। ਬੈਠਕ ਵਿਚ ਪੰਜਾਬ ਦੇ ਲੋਕਲ ਬੋਡੀ ਮੰਤਰੀ ਨਵਜੋਤ ਸਿੰਘ ਸਿੱਧੂ , ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਖੇਤੀਬਾੜੀ ਮੰਤਰੀ ਰਾਣਾ ਗੁਰਜੀਤ ਨੇ ਹਿਸਾ ਲਿਆ। ਕਮੇਟੀ ਦੀ ਬੈਠਕ ਵਿਚ ਕਿਸਾਨੀ ਕਰਜਿਆਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ। ਕਮੇਟੀ ਦੀ ਅਗਲੀ ਬੈਠਕ ਅਗਲੇ ਮਹੀਨੇ 12 ਸਤੰਬਰ ਨੂੰ ਰਾਖੀ ਗਈ ਹੈ। ਕਮੇਟੀ ਆਪਣੀ ਆਖਰੀ ਰਿਪੋਰਟ ਤਿਆਰ ਕਰਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕਰੇਗੀ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …