Women’s World Cup 2025 : BCCI ਵੱਲੋਂ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਲਈ ਟੀਮ ਦਾ ਐਲਾਨ
ਚੰਡੀਗੜ੍ਹ, 19ਅਗਸਤ(ਵਿਸ਼ਵ ਵਾਰਤਾ) Women’s World Cup 2025 : ਬੀ.ਸੀ.ਸੀ.ਆਈ.ਵੱਲੋਂ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਲਈ ਟੀਮ ਦਾ ਐਲਾਨ ਕੀਤਾ ਹੈ।
ਜਿਸਦੇ ਅਨੁਸਾਰ ਹਰਮਨਪ੍ਰੀਤ ਕੌਰ ਕਪਤਾਨ ਅਤੇ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
#TeamIndia squad for ICC Women's Cricket World Cup 2025
Harmanpreet Kaur (Capt), Smriti Mandhana (VC), Pratika Rawal, Harleen Deol, Deepti Sharma, Jemimah Rodrigues, Renuka Singh Thakur, Arundhati Reddy, Richa Ghosh (WK), Kranti Gaud, Amanjot Kaur, Radha Yadav, Sree Charani,…
— BCCI Women (@BCCIWomen) August 19, 2025
ਇਸ ਤੋਂ ਇਲਾਵਾ ਪ੍ਰਤੀਕਾ ਰਾਵਲ, ਹਰਲੀਨ ਦਿਓਲ,ਦੀਪਤੀ ਸ਼ਰਮਾ,ਜੇਮਿਮਾ ਰੌਡਰਿਗਜ਼,ਰੇਣੂਕਾ ਸਿੰਘ ਠਾਕੁਰ,ਅਰੁੰਧਤੀ ਰੈਡੀ,ਰਿਚਾ ਘੋਸ਼ (ਵਿਕਟਕੀਪਰ)
,ਕ੍ਰਾਂਤੀ ਗੌੜ,ਅਮਨਜੋਤ ਕੌਰ,ਰਾਧਾ ਯਾਦਵ,ਸ੍ਰੀ ਚਰਨੀ,ਯਸਤਿਕਾ ਭਾਟੀਆ (ਵਿਕਟਕੀਪਰ),ਸਨੇਹ ਰਾਣਾ ਨੂੰ ਟੀਮ ਵਿੱਚ ਮੌਕਾ ਮਿਲਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Women’s World Cup 2025 : BCCI ਵੱਲੋਂ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਲਈ ਟੀਮ ਦਾ ਐਲਾਨ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.
Asian Tribune Your Multilingual Newspaper covering World and local news News