Breaking News
Home / Tag Archives: ਹਰਇਆ (page 2)

Tag Archives: ਹਰਇਆ

ਹਾਕੀ: ਭਾਰਤ ਨੇ ਜਰਮਨੀ ਨੂੰ 5-3 ਨਾਲ ਹਰਾਇਆ

ਨਵੀਂ ਦਿੱਲੀ, 24 ਅਕਤੂਬਰ ਭਾਰਤ ਨੇ ਦੂਜੇ ਹਾਕੀ ਟੈਸਟ ਮੈਚ ਵਿਚ ਜਰਮਨੀ ਨੂੰ 5-3 ਨਾਲ ਹਰਾ ਦਿੱਤਾ ਹੈ। ਭਾਰਤ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਦੂਜੇ ਹਾਕੀ ਟੈਸਟ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਨੂੰ ਹਰਾਇਆ। ਜਰਮਨੀ ਲਈ ਏਲੀਅਨ ਮਜ਼ਕੌਰ (7ਵੇਂ, 57ਵੇਂ ਮਿੰਟ) …

Read More »

ਅੰਬਾਲਾ ਸ਼ਹਿਰ: ਕਾਂਗਰਸ ਦੇ ਨਿਰਮਲ ਸਿੰਘ ਨੇ ਭਾਜਪਾ ਦੇ ਅਸੀਮ ਗੋਇਲ ਨੂੰ ਹਰਾਇਆ

ਰਤਨ ਸਿੰਘ ਢਿੱਲੋਂ ਅੰਬਾਲਾ, 8 ਅਕਤੂਬਰ Haryana Election Results 2024: ਹਰਿਆਣਾ ਵਿਧਾਨ ਸਭਾ ਦੇ ਅੰਬਾਲਾ ਸ਼ਹਿਰ ਹਲਕੇ ਤੋਂ ਕਾਂਗਰਸ ਉਮੀਦਵਾਰ ਨਿਰਮਲ ਸਿੰਘ ਨੇ ਭਾਜਪਾ ਦੇ ਦੋ ਵੇਰ ਵਿਧਾਇਕ ਅਤੇ ਨਾਇਬ ਸੈਣੀ ਦੇ ਮੰਤਰੀ ਮੰਡਲ ਵਿਚ ਕੁਝ ਮਹੀਨਿਆਂ ਲਈ ਟਰਾਂਸਪੋਰਟ ਰਾਜ ਮੰਤਰੀ ਰਹੇ ਅਸੀਮ ਗੋਇਲ ਨਨਿਓਲਾ ਨੂੰ 11131 ਵੋਟਾਂ ਦੇ ਫਰਕ …

Read More »

ਏਸ਼ੀਅਨ ਹਾਕੀ ਚੈਂਪੀਅਨਸ਼ਿਪ: ਭਾਰਤ ਨੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

ਪੇਇੰਚਿੰਗ, 16 ਸਤੰਬਰ ਭਾਰਤ ਛੇਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪੁੱਜ ਗਿਆ ਹੈ। ਅੱਜ ਖੇਡੇ ਗਏ ਦੂਜੇ ਸੈਮੀਫਾਈਨਲ ਮੈਚ ’ਚ ਮੌਜੂਦਾ ਚੈਂਪੀਅਨ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ। ਇਹ ਮੈਚ ਚੀਨ ਦੇ ਹੁਲੁਨਬਿਊਰ ਵਿਚ ਖੇਡਿਆ ਗਿਆ। ਇਸ ਟੂਰਨਾਮੈਂਟ ਵਿੱਚ ਭਾਰਤ ਦੀ ਇਹ ਲਗਾਤਾਰ …

Read More »

ਹਾਕੀ: ਭਾਰਤ ਨੇ ਆਇਰਲੈਂਡ ਨੂੰ 2-0 ਨਾਲ ਹਰਾਇਆ

ਪੈਰਿਸ, 30 ਜੁਲਾਈ ਭਾਰਤ ਨੇ ਪੈਰਿਸ ਓਲੰਪਿਕ ਵਿਚ ਪੂਲ ਬੀ ਦੇ ਆਪਣੇ ਹਾਕੀ ਮੁਕਾਬਲੇ ਵਿਚ ਅੱਜ ਆਇਰਲੈਂਡ ਨੂੰ 2-0 ਨਾਲ ਹਰਾ ਦਿੱਤਾ। ਭਾਰਤੀ ਟੀਮ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਪਹਿਲਾ ਗੋਲ 11ਵੇਂ ਮਿੰਟ ਵਿਚ ਪੈਨਲਟੀ ਸਟਰੋਕ ਉੱਤੇ ਤੇ ਦੂਜਾ ਗੋਲ ਪੈਨਲਟੀ ਕਾਰਨਰ ਨਾਲ 19ਵੇਂ ਮਿੰਟ ਵਿਚ ਆਇਆ। …

Read More »

ਟੀ20: ਜ਼ਿੰਬਾਬਵੇ ਨੇ ਪਹਿਲੇ ਮੈਚ ’ਚ ਭਾਰਤ ਨੂੰ 13 ਦੌੜਾਂ ਨਾਲ ਹਰਾਇਆ

ਹਰਾਰੇ, 6 ਜੁਲਾਈ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਅੱਜ ਇੱਥੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੀ20 ਕੌਮਾਂਤਰੀ ਮੁਕਾਬਲੇ ਵਿੱਚ ਜ਼ਿੰਬਾਬਵੇ ਤੋਂ 13 ਦੌੜਾਂ ਨਾਲ ਹਾਰ ਗਈ। ਲੈੱਗ ਸਪਿੰਨਰ ਰਵੀ ਬਿਸ਼ਨੋਈ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਜ਼ਿੰਬਾਬਵੇ ਨੂੰ ਨੌਂ ਵਿਕਟਾਂ ਦੇ ਨੁਕਸਾਨ …

Read More »

ਮਹਿਲਾ ਕ੍ਰਿਕਟ: ਭਾਰਤ ਨੇ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ

ਚੇਨਈ,1 ਜੁਲਾਈ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਚਿਦੰਬਰਮ ਸਟੇਡੀਅਮ ਵਿਚ ਚੱਲ ਰਹੇ ਇਸ ਟੈਸਟ ਮੈਚ ਵਿਚ ਸੋਮਵਾਰ ਨੂੰ 37 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਫ਼ਾਲੀ ਵਰਮਾ ਅਤੇ ਸ਼ੁਭਾ ਸਤੀਸ਼ ਨੇ ਬਲੇਬਾਜ਼ੀ ਕਰਦਿਆਂ ਜਿੱਤ ਹਾਸਲ ਕੀਤੀ। ਪਹਿਲੀ ਪਾਰੀ ਵਿੱਚ …

Read More »

ਆਈਪੀਐੱਲ: ਦਿੱਲੀ ਨੇ ਫਸਵੇਂ ਮੁਕਾਬਲੇ ’ਚ ਮੁੰਬਈ ਨੂੰ ਹਰਾਇਆ

ਨਵੀਂ ਦਿੱਲੀ, 27 ਅਪਰੈਲ ਦਿੱਲੀ ਕੈਪਟੀਲਜ਼ ਨੇ ਅੱਜ ਇੱਥੇ ਜੇਕ ਫਰੇਜ਼ਰ ਮੈਕਗੁਰਕ ਦੀ ਹਮਲਾਵਰ ਬੱਲੇਬਾਜ਼ੀ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾ ਕੇ ਆਈਪੀਐੱਲ ਪਲੇਅ-ਆਫ ਵਿਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਦਿੱਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੈਕਗੁਰਕ ਦੀਆਂ 27 ਗੇਂਦਾਂ ’ਤੇ 84 …

Read More »

ਆਈਪੀਐਲ: ਸਨਰਾਈਜ਼ ਹੈਦਰਾਬਾਦ ਨੇ ਚੇਨਈ ਸੁਪਰਕਿੰਗਜ਼ ਨੂੰ ਹਰਾਇਆ

ਹੈਦਰਾਬਾਦ, 5 ਅਪਰੈਲ ਇਥੇ ਖੇਡੇ ਗਏ ਆਈਪੀਐਲ ਕਿ੍ਕਟ ਮੈਚ ’ਚ ਸਨਰਾਈਜ਼ ਹੈਦਰਾਬਾਦ ਨੇ ਚੇਨਈ ਸੁਪਰਕਿੰਗਜ਼ ਨੂੰ ਹਰਾ ਦਿੱਤਾ। ਚੇਨਈ ਸੁਪਰਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ’ਤੇ 165 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ ਸਭ ਤੋਂ ਵਧ 45 ਦੌੜਾਂ ਦਾ ਯੋਗਦਾਨ ਰਿਹਾ। ਇਸ ਦਾ ਪਿੱਛਾ ਕਰਦਿਆਂ ਸਨਰਾਈਜ਼ਰ ਹੈਦਰਾਬਾਦ ਨੇ 18.1 ਓਵਰਾਂ …

Read More »

ਮਹਿਲਾ ਪ੍ਰੀਮੀਅਰ ਲੀਗ: ਮੁੰਬਈ ਇੰਡੀਅਨਜ਼ ਨੇ ਯੂਪੀ ਵਾਰੀਅਰਜ਼ ਨੂੰ 42 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ, 7 ਮਾਰਚ ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਮਹਿਲਾ ਪ੍ਰੀਮੀਅਰ ਲੀਗ ਦੇ ਇੱਕ ਮੈਚ ’ਚ ਯੂਪੀ ਵਾਰੀਅਰਜ਼ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਐੱਨ.ਸੀ. ਬਰੰਟ ਦੀਆਂ 45 ਅਤੇ ਅਮੈਲੀਆ ਕੈਰ ਦੀਆਂ 39 ਦੌੜਾਂ ਸਦਕਾ 20 ਓਵਰਾਂ ’ਚ 7 ਵਿਕਟਾਂ ਗੁਆ ਕੇ 160 ਦੌੜਾਂ …

Read More »

ਰਾਂਚੀ: ਐੱਫਆਈਐੱਚ ਮਹਿਲਾ ਓਲੰਪਿਕ ਹਾਕੀ ਕੁਆਲੀਫਾਇਰ ’ਚ ਜਰਮਨੀ ਨੇ ਚਿਲੀ ਨੂੰ 3-0 ਨਾਲ ਹਰਾਇਆ

ਰਾਂਚੀ, 13 ਜਨਵਰੀ ਖਿਤਾਬ ਦੀ ਦਾਅਵੇਦਾਰ ਜਰਮਨੀ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਹੇਠਲੇ ਦਰਜੇ ਦੀ ਚਿਲੀ ਨੂੰ 3-0 ਨਾਲ ਹਰਾ ਕੇ ਐੱਫਆਈਐੱਚ ਮਹਿਲਾ ਓਲੰਪਿਕ ਹਾਕੀ ਕੁਆਲੀਫਾਇਰ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਜਰਮਨੀ ਨੇ ਪੂਲ ਬੀ ਦੇ ਸ਼ੁਰੂਆਤੀ ਮੈਚ ਵਿੱਚ 7ਵੇਂ, …

Read More »