Home / Tag Archives: ਹਥ (page 3)

Tag Archives: ਹਥ

ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ 

ਸਿਆਸਤਦਾਨ ਇੱਕ ਵਾਰ ਫੇਰ ਅਸਲ ਮੁੱਦਿਆਂ ਤੋਂ ਅੱਖਾਂ ਮੀਟ ਕੇ , ਵੋਟਰਾਂ ਨੂੰ ਸਾਹ ਸਤ ਹੀਣ ਮੁੱਦਿਆਂ ਦੀਆਂ ਚੋਰ ਭਲਾਈਆਂ ਦੇਣ ਦੇ ਯਤਨਾਂ ਵਿੱਚ ਸ੍ਰੀ ਮੁਕਤਸਰ ਸਾਹਿਬ 14 ਦਸੰਬਰ (ਕੁਲਦੀਪ ਸਿੰਘ ਘੁਮਾਣ) ਕਿਸਾਨੀ ਸੰਘਰਸ਼ ਅਤੇ ਮੋਰਚੇ ਦੀ ਜਿੱਤ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਕਿਸਾਨ ਆਗੂ ਇਹ ਗੱਲ ਸਮਝ …

Read More »

ਅੰਮ੍ਰਿਤਸਰ ਸਮੇਤ 13 ਹਵਾਈ ਅੱਡੇ ਨਿੱਜੀ ਹੱਥਾਂ ‘ਚ ਦੇਵੇਗੀ ਮੋਦੀ ਸਰਕਾਰ

ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ 13 ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਏ. ਏ. ਆਈ. ਨੇ ਸੱਤ ਛੋਟੇ ਹਵਾਈ ਅੱਡਿਆਂ ਨੂੰ ਛੇ ਵੱਡੇ ਹਵਾਈ ਅੱਡਿਆਂ ਨਾਲ ਮਿਲਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਬੋਲੀ ਪ੍ਰਕਿਰਿਆ ਆਸਾਨ ਹੋ ਸਕੇ। ਇਹ ਸਾਰੇ 13 ਹਵਾਈ …

Read More »

ਤਾਲਿਬਾਨ ਵੱਲੋਂ ਸਰਕਾਰ ਦਾ ਐਲਾਨ, ਮੁੱਲ੍ਹਾ ਹਸਨ ਹੱਥ ਕਮਾਨ

ਕਾਬੁਲ, 7 ਸਤੰਬਰ ਤਾਲਿਬਾਨ ਦੇ ਚੋਟੀ ਦੇ ਆਗੂ ਮੁੱਲ੍ਹਾ ਹਿਬਾਤੁੱਲ੍ਹਾ ਅਖ਼ੂਨਜ਼ਾਦਾ ਨੇ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਨੂੰ ਤਾਲਿਬਾਨ ਸਰਕਾਰ ਦੀ ਅਗਵਾਈ ਲਈ ਚੁਣਿਆ ਹੈ। ਮੁੱਲ੍ਹਾ ਹਸਨ ਤਾਲਿਬਾਨ ਦੇ ਸੰਸਥਾਪਕ ਮਰਹੂਮ ਮੁੱਲ੍ਹਾ ਉਮਰ ਦਾ ਸਹਿਯੋਗੀ ਰਿਹਾ ਹੈ। ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਜੋ ਕਿ ਤਾਲਿਬਾਨ ਦੀ ਸਿਆਸੀ ਸ਼ਾਖਾ ਦਾ ਚੇਅਰਮੈਨ ਹੈ, ਨੂੰ …

Read More »

ਤਾਲੀਬਾਨੀ ਜੱਜ ਦਾ ਐਲਾਨ “ਚੋਰਾਂ ਦੇ ਹੱਥ ਅਤੇ ਪੈਰ ਕੱਟ ਦੇਵਾਂਗੇ, ਸਮਲਿੰਗੀਆਂ ਨੂੰ ਪੱਥਰ ਮਾਰ ਕੇ ਮਾਰ ਦੇਵਾਂਗੇ”

ਅਮਰੀਕੀ ਫੌਜ ਦੀ ਵਾਪਸੀ ਨਾਲ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਜੰਗਲ ਰਾਜ ਫਿਰ ਸ਼ੁਰੂ ਹੋ ਰਿਹਾ ਹੈ। ਤਾਲਿਬਾਨ ਦੇ ਇੱਕ ਜੱਜ ਨੇ ਕਿਹਾ ਹੈ ਹੈ ਕਿ ਇਕ ਵਾਰ ਪੂਰਾ ਨਿਯੰਤਰਣ ਬਣ ਜਾਣ ‘ਤੇ ਸ਼ਰੀਆ ਕਾਨੂੰਨ ਤਹਿਤ ਅਪਰਾਧੀਆਂ ਨੂੰ ਸਖਤ ਅਤੇ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ। 38 ਸਾਲਾ ਤਾਲਿਬਾਨ ਦੇ ਜੱਜ ਗੁਲ ਰਹੀਮ …

Read More »

ਹਾਂਗ ਕਾਂਗ ’ਚ ਐਪਲ ਡੇਲੀ ਅਖ਼ਬਾਰ ਦੇ ਆਖਰੀ ਅੰਕ ਦੀਆਂ ਕਾਪੀਆਂ ਹੱਥੋਂ ਹੱਥ ਵਿਕੀਆਂ

ਹਾਂਗ ਕਾਂਗ, 24 ਜੂਨ ਹਾਂਗ ਕਾਂਗ ਵਿਚ ਲੋਕਤੰਤਰ ਪੱਖੀ ਆਖਰੀ ਅਖ਼ਬਾਰ ਐਪਲ ਡੇਲੀ ਦਾ ਅੰਤਮ ਪ੍ਰਿੰਟ ਐਡੀਸ਼ਨ ਖਰੀਦਣ ਲਈ ਵੀਰਵਾਰ ਨੂੰ ਤੜਕੇ ਲੋਕ ਕਤਾਰਾਂ ਬੰਨ੍ਹ ਕੇ ਖੜ੍ਹੇ ਰਹੇ। ਐਪਲ ਡੇਲੀ ਦੇ ਅੰਤਮ ਅੰਕ ਦੀਆਂ ਸਵੇਰੇ 8:30 ਵਜੇ ਤੱਕ 10 ਲੱਖ ਕਾਪੀਆਂ ਹੱਥੋ ਹੱਥ ਵਿਕ ਚੁੱਕੀਆਂ ਸਨ, ਜਦ ਕਿ ਇਸ ਸਕੂਲੇਸ਼ਨ …

Read More »

ਮਿਆਂਮਾਰ ਦੇ ਜਨਰਲ ਨੇ ਕਿਹਾ: ਜੇ ਲੋਕ ਜਮਹੂਰੀਅਤ ਚਾਹੁੰਦੇ ਹਨ ਤਾਂ ਫੌਜ ਨਾਲ ਹੱਥ ਮਿਲਾਉਣ

ਯੰਗੂਨ, 12 ਫਰਵਰੀ ਮਿਆਂਮਾਰ ਵਿੱਚ ਤਖ਼ਤਾ ਪਲਟ ਵਿੱਚ ਸ਼ਾਮਲ ਨੇਤਾ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ‘ਏਕਤਾ ਦਿਵਸ’ ਮੌਕੇ ਲੋਕਾਂ ਨੂੰ ਕਿਹਾ ਕਿ ਜੇ ਉਹ ਲੋਕਤੰਤਰ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਫੌਜ ਨਾਲ ਮਿਲ ਚੱਲਣਾ ਪਏਗਾ। ਇਸ ਦੇ ਨਾਲ ਹੀ ਦੇਸ਼ ਦੇ ਚੁਣੇ ਗਏ ਨੇਤਾਵਾਂ ਦੀ ਰਿਹਾਈ ਲਈ ਵੀ ਲੋਕਾਂ ਦਾ …

Read More »

ਮਿਆਂਮਾਰ: ਫ਼ੌਜ ਨੇ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਿਆ

ਨੇਪਈਤਾ, 1 ਫਰਵਰੀ ਮਿਆਂਮਾਰ ਦੀ ਫ਼ੌਜ ਨੇ ਇੱਕ ਸਾਲ ਲਈ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਸੈਨਾ ਦੀ ਮਾਲਕੀ ਵਾਲੇ ਮਯਵਾੜੀ ਟੀਵੀ ਨੇ ਸੋਮਵਾਰ ਸਵੇਰੇ ਇਸ ਦਾ ਐਲਾਨ ਕੀਤਾ। ਖ਼ਬਰਾਂ ਵਿੱਚ ਕਿਹਾ ਕਿ ਸਟੇਟ ਕਾਉਂਸਲਰ ਆਂਗ ਸਾਂ ਸੂ ਕੀ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਅਤੇ ਰਾਜਧਾਨੀ …

Read More »

ਦਿੱਲੀ ਪੁਲੀਸ ਦੀ ਕਿਸਾਨਾਂ ਨੂੰ ਅਪੀਲ: ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲਓ ਤੇ ਤੈਅ ਰੂਟ ’ਤੇ ਟਰੈਕਟਰ ਰੈਲੀ ਕਰੋ

ਨਵੀਂ ਦਿੱਲੀ, 26 ਜਨਵਰੀ ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਅਤੇ ਸ਼ਾਂਤੀ ਬਣਾਈ ਰੱਖਣ ਕਿਉਂਕਿ ਦੇਸ਼ ਦੀ ਰਾਜਧਾਨੀ ਵਿੱਚ ਕਈ ਥਾਵਾਂ ‘ਤੇ ਫੋਰਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚ ਝੜਪਾਂ ਹੋਈਆਂ। ਪੁਲੀਸ ਨੇ ਕਿਸਾਨਾਂ ਨੂੰ ਟਰੈਕਟਰ ਰੈਲੀ ਪਰੇਡ …

Read More »