Home / Tag Archives: ਸਰਖਆ (page 6)

Tag Archives: ਸਰਖਆ

ਯੂਐੱਨ ਸੁਰੱਖਿਆ ਕੌਂਸਲ ਵਿੱਚ ਵਿਚਾਰਿਆ ਜਾਵੇਗਾ ਅਫਗਾਨ ਮੁੱਦਾ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 5 ਅਗਸਤ ਅਫਗਾਨਿਸਤਾਨ ਦੇ ਕੁਝ ਹਿੱਸਿਆ ਵਿੱਚ ਤਾਲਿਬਾਨ ਵੱਲੋਂ ਕੀਤੇ ਗਏ ਕਬਜ਼ਿਆਂ ਅਤੇ ਹਿੰਸਕ ਵਾਰਦਾਤਾਂ ਦੇ ਮੱਦੇਨਜ਼ਰ ਇਸ ਦੇਸ਼ ਦੀ ਮੌਜੂਦਾ ਹਾਲਤ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵੱਲੋਂ ਸ਼ੁੱਕਰਵਾਰ ਨੂੰ ਚਰਚਾ ਕੀਤੀ ਜਾਵੇਗੀ। ਯੂਐੱਨਐੱਸਸੀ ਦੇ ਅਹਿਮ ਮੈਂਬਰ ਦੇਸ਼ ਐਸਟੋਨੀਆ ਤੇ ਨਾਰਵੇ ਵੱਲੋਂ ਮੈਂਬਰ ਦੇਸ਼ਾਂ …

Read More »

ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਦੋਸ਼ੀ ਕਰਾਰ

ਹਾਂਗਕਾਂਸ, 27 ਜੁਲਾਈ ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਨੂੰ ਵੱਖਵਾਦ ਅਤੇ ਅਤਿਵਾਦ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਾਂਗਕਾਂਗ ਹਾਈ ਕੋਰਟ ਨੇ ਤੋਂਗ ਯਿੰਗ ਕਿਤ(24) ਨਾਲ ਸਬੰਧਤ ਮਾਮਲੇ ਵਿੱਚ ਇਹ ਫੈਸਲਾ ਸੁਣਾਇਆ ਹੈ। ਤੋਂਗ ‘ਤੇ ਦੋਸ਼ ਸੀ ਕਿ ਉਹ ਬੀਤੇ ਵਰ੍ਹੇ ਇਕ ਜੁਲਾਈ ਨੂੰ …

Read More »

ਮਹਾਰਾਸ਼ਟਰ ਸਰਕਾਰ ਪੂਨਾਵਾਲਾ ਦੀਆਂ ਸੁਰੱਖਿਆ ਸਬੰਧੀ ਚਿੰਤਾਵਾਂ ਦੂਰ ਕਰੇ: ਹਾਈ ਕੋਰਟ

ਮੁੰਬਈ, 1 ਜੂਨ ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ(ਐੱਸ ਆਈ ਆਈ) ਦੇ ਸੀਈਓ ਅਦਾਰ ਪੂਨਾਵਾਲਾ ਨੂੰ ਕਥਿਤ ਧਮਕੀਆਂ ਦੇ ਮੱਦੇਨਜ਼ਰ ਲੋੜੀਂਦੀ ਸੁਰੱਖਿਆ ਦਾ ਭਰੋਸਾ ਦੇਣਾ ਚਾਹੀਦਾ ਹੈ। ਪੂਨਾਵਾਲਾ ਦੀ ਕੰਪਨੀ ਵੱਲੋਂ ਤਿਆਰ ਕੋਵੀਸ਼ੀਲਡ ਟੀਕੇ ਦੀ ਸਪਲਾਈ ਨੂੰ ਲੈ ਕੇ ਉਨ੍ਹਾਂ ਨੂੰ …

Read More »

ਟੀਕੇ ਦੇ ਸਾਈਡ ਇਫੈਕਟ ਦੀ ਸੂਰਤ ’ਚ ਕਾਨੂੰਨੀ ਕਾਰਵਾਈ ਤੋਂ ਸੁਰੱਖਿਆ ਨੂੰ ਲੈ ਕੇ ਭਾਰਤ ਤੇ ਫਾਈਜ਼ਰ ਦੇ ਸਿੰਗ ਫਸੇ

ਨਵੀਂ ਦਿੱਲੀ/ਨਿਊ ਯਾਰਕ, 21 ਮਈ ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਨੇ ਕਰੋਨਾ ਟੀਕੇ ਦੀ ਵਰਤੋਂ ਦੌਰਾਨ ਕਿਸੇ ਸਾਈਡ ਇਫੈਕਟ ਦੀ ਸੂਰਤ ਵਿੱਚ ਭਾਰਤ ਸਰਕਾਰ ਤੋਂ ਮੁਆਵਜ਼ੇ ਦੀ ਅਦਾਇਗੀ ਤੇ ਕਾਨੂੰਨੀ ਕਾਰਵਾਈ ਤੋਂ ਛੋਟ ਦੀ ਮੰਗ ਕੀਤੀ ਹੈ। ਕਾਨੂੰਨੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਫਾਈਜ਼ਰ ਤੇ ਭਾਰਤ ਸਰਕਾਰ ਦੇ ਸਿੰਗ …

Read More »

ਸੁਰੱਖਿਆ ਬਲਾਂ ਨੇ ਸੇਵਾਮੁਕਤ ਮੈਡੀਕਲ ਸਟਾਫ ਨੂੰ ਕੋਵਿਡ-19 ਖ਼ਿਲਾਫ਼ ਜੰਗ ’ਚ ਮਦਦ ਲਈ ਸੱਦਿਆ

ਨਵੀਂ ਦਿੱਲੀ, 26 ਅਪਰੈਲ ਹਥਿਆਰਬੰਦ ਬਲਾਂ ਦੇ ਸੇਵਾਮੁਕਤ ਅਤੇ ਸਵੈ ਇੱਛੁਕ ਸੇਵਾਮੁਕਤੀ ਲੈਣ ਵਾਲੇ ਮੈਡੀਕਲ ਸਟਾਫ ਨੂੰ ਕਰੋਨਾ ਖਿਲਾਫ਼ ਲੜਾਈ ਵਿੱਚ ਸਹਿਯੋਗ ਲਈ ਸੱਦਿਆ ਗਿਆ ਹੈ। ਇਹ ਜਾਣਕਾਰੀ ਸਰਕਾਰ ਨੇ ਸੋਮਵਾਰ ਨੂੰ ਦਿੱਤੀ। ਇਹ ਸੇਵਾਮੁਕਤ ਕਰਮਚਾਰੀ ਆਪਣੇ ਘਰ ਨੇੜੇ ਸਥਿਤ ਕੋਵਿਡ-19 ਕੇਂਦਰਾਂ ‘ਤੇ ਕੰਮ ਕਰਨਗੇ। ਚੀਫ਼ ਆਫ ਡਿਫੈਂਸ ਸਟਾਫ ਜਨਰਲ …

Read More »

ਮਿਆਂਮਾਰ: ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ 7 ਮੁਜ਼ਾਹਰਾਕਾਰੀ ਹਲਾਕ

ਮੰਡਾਲੇ, 13 ਮਾਰਚ ਮਿਆਂਮਾਰ ‘ਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਦੀਆਂ ਗੋਲੀਆਂ 7 ਮੁਜ਼ਾਹਰਾਕਾਰੀ ਹਲਾਕ ਹੋ ਗਏ। ਫਰਵਰੀ ਮਹੀਨੇ ਫ਼ੌਜ ਵੱਲੋਂ ਰਾਜ ਪਲਟਾ ਕਰਕੇ ਸੱਤ ਹਥਿਆਉਣ ਮਗਰੋਂ ਲੋਕਾੀ ਵੱਲੋਂ ਪੂਰੇ ਦੇਸ਼ ‘ਚ ਫ਼ੌਜੀ ਸਾਸ਼ਨ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾ ਰਹੇ ਹਨ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਮੰਡਾਲੇ ‘ਚ ਸੱਤ, ਦੱਖਣ-ਕੇਂਦਰੀ ਕਸਬੇ …

Read More »