Home / Tag Archives: ਸ਼ਅਰ

Tag Archives: ਸ਼ਅਰ

ਭਾਰਤੀ ਸ਼ੇਅਰ ਬਾਜ਼ਾਰ ’ਚ ਮੰਦੀ: ਸੈਂਸੈਕਸ 845 ਅੰਕ ਡਿੱਗਿਆ ਤੇ ਨਿਫਟੀ ਵੀ ਹੇਠਾਂ ਆਇਆ

ਮੁੰਬਈ, 15 ਅਪਰੈਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮੰਦੀ ਦਾ ਦੌਰ ਰਿਹਾ। ਇਰਾਨ ਤੇ ਇਜ਼ਰਾਈਲ ਵਿਚਾਲੇ ਤਣਾਅ ਵਧਣ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰਾਂ ’ਤੇ ਸਾਫ਼ ਨਜ਼ਰ ਆਇਆ। ਸੈਂਸੈਕਸ 845.12 ਅੰਕ ਡਿੱਗ ਕੇ 73,399.78 ਅਤੇ ਨਿਫਟੀ 246.90 ਅੰਕਾਂ ਦੇ ਨੁਕਸਾਨ ਦੇ ਨਾਲ 22,272.50 ‘ਤੇ ਬੰਦ ਹੋਇਆ। The post ਭਾਰਤੀ ਸ਼ੇਅਰ ਬਾਜ਼ਾਰ …

Read More »

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਰਿਕਾਰਡ ਉਚਾਈ ’ਤੇ

ਮੁੰਬਈ, 6 ਮਾਰਚ ਸ਼ੇਅਰ ਬਾਜ਼ਾਰ ਅੱਜ ਸ਼ੁਰੂਆਤੀ ਗਿਰਾਵਟ ਤੋਂ ਉਭਰਦੇ ਹੋਏ ਮੁਨਾਫੇ ਵਿੱਚ ਰਹੇ ਅਤੇ ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫਟੀ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਏ। ਬੀਐੱਸਈ ਦੇ 30 ਸ਼ੇਅਰਾਂ ‘ਤੇ ਆਧਾਰਤ ਸੈਂਸੈਕਸ 408.86 ਅੰਕ ਜਾਂ 0.55 ਫੀਸਦੀ ਵਧ ਕੇ 74,085.99 ਅੰਕਾਂ ਦੇ ਨਵੇਂ ਰਿਕਾਰਡ ਪੱਧਰ ‘ਤੇ ਬੰਦ ਹੋਇਆ।  ਨੈਸ਼ਨਲ …

Read More »

ਭਾਰਤੀ ਸ਼ੇਅਰ ਬਾਜ਼ਾਰ ਡਿੱਗਿਆ: ਸੈਂਸੈਕਸ 790 ਤੇ ਨਿਫਟੀ 247 ਅੰਕ ਹੇਠਾਂ ਆਏ

ਮੁੰਬਈ, 28 ਫਰਵਰੀ ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਅੱਜ ਗਿਰਾਵਟ ਦਰਜ ਕੀਤੀ ਗਈ ਅਤੇ ਬੀਐੱਸਈ ਸੈਂਸੈਕਸ 790 ਅੰਕ ਡਿੱਗ ਗਿਆ। 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 790.34 ਅੰਕ ਜਾਂ 1.08 ਫੀਸਦੀ ਦੀ ਗਿਰਾਵਟ ਨਾਲ 72,304.88 ‘ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਪੰਜਾਹ ਸ਼ੇਅਰਾਂ ‘ਤੇ ਆਧਾਰਿਤ ਨਿਫਟੀ ਵੀ 247.20 ਅੰਕ …

Read More »

ਤਿੰਨ ਦਿਨ ਘਾਟੇ ’ਚ ਰਹਿਣ ਮਗਰੋਂ ਉੱਭਰਿਆ ਸ਼ੇਅਰ ਬਾਜ਼ਾਰ

ਮੁੰਬਈ: ਵਿਸ਼ਵ ਬਾਜ਼ਾਰਾਂ ਵਿੱਚ ਮਜ਼ਬੂਤੀ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰ ਲਗਾਤਾਰ ਤਿੰਨ ਦਿਨ ਦੇ ਘਾਟੇ ਤੋਂ ਅੱਜ ਉਭਰ ਗਿਆ। ਪ੍ਰਮੁੱਖ ਸ਼ੇਅਰਾਂ ਵਿੱਚ ਖਰੀਦਦਾਰੀ ਨਾਲ ਸੈਂਸੈਕਸ 496 ਅੰਕ ਉੱਪਰ ਗਿਆ, ਜਦਕਿ ਨਿਫਟੀ 21,600 ਦੇ ਪੱਧਰ ਤੋਂ ਉੱਤੇ ਬੰਦ ਹੋਇਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 496.37 ਅੰਕ ਭਾਵ 0.70 ਫ਼ੀਸਦੀ …

Read More »

ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਵੱਡਾ ਉਛਾਲ

ਨਵੀਂ ਦਿੱਲੀ, 24 ਨਵੰਬਰ ਸੁਪਰੀਮ ਕੋਰਟ ਵੱਲੋਂ ਅਡਾਨੀ ਗਰੁੱਪ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਕੀਤੀ ਗਈ ਸੁਣਵਾਈ ਅਤੇ ਫੈਸਲਾ ਸੁਰੱਖਿਅਤ ਰੱਖੇ ਜਾਣ ਮਗਰੋਂ ਇਸ ਗਰੁੱਪ ਦੇ ਸ਼ੇਅਰਾਂ ਵਿੱਚ ਲਗਪਗ 15000 ਕਰੋੜ ਰੁਪਏ ਦਾ ਵੱਡਾ ਉਛਾਲ ਆਇਆ ਹੈ। ਸਟਾਕ ਐਕਸਚੇਂਜ ਦੇ ਅੰਕੜਿਆਂ ਮੁਤਾਬਕ, ਅਡਾਨੀ …

Read More »

ਭਾਰਤੀ ਸ਼ੇਅਰ ਬਾਜ਼ਾਰ ’ਚ ਬਹਾਰ: ਸੈਂਸੈਕਸ 67000 ਨੂੰ ਪਾਰ

ਮੁੰਬਈ, 19 ਜੁਲਾਈ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ ਦਾ ਸਿਲਸਿਲਾ ਅੱਜ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ‘ਚ ਜਾਰੀ ਰਿਹਾ। ਬੀਐੱਸਈ ਸੈਂਸੈਕਸ 302 ਅੰਕਾਂ ਤੋਂ ਉੱਪਰ ਚੜ੍ਹ ਕੇ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਬੰਦ ਹੋਇਆ| ਤੀਹ ਸ਼ੇਅਰਾਂ ਵਾਲਾ ਸੈਂਸੈਕਸ 302.30 ਅੰਕ ਭਾਵ 0.45 ਫੀਸਦੀ ਦੇ ਵਾਧੇ ਨਾਲ 67,097.44 ਅੰਕਾਂ ਦੇ ਨਵੇਂ …

Read More »

ਕਰੋਨਾ ਦੇ ਨਵੇਂ ਰੂਪ ਦੀ ਦਹਿਸ਼ਤ ਕਾਰਨ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ

ਕਰੋਨਾ ਦੇ ਨਵੇਂ ਰੂਪ ਦੀ ਦਹਿਸ਼ਤ ਕਾਰਨ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ

ਮੁੰਬਈ, 26 ਨਵੰਬਰ ਕਰੋਨਾਵਾਇਰਸ ਦੇ ਨਵੇਂ ਰੂਪ ਦੀ ਦਹਿਸ਼ਤ ਕਾਰਨ ਅੱਜ ਭਾਰਤ ਸਮੇਤ ਹੋਰ ਮੁਲਕਾਂ ਦੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਪਏ। ਸੈਂਸੈਕਸ ‘ਚ ਅੱਜ 1688 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 57,107.15 ‘ਤੇ ਬੰਦ ਹੋਇਆ ਜਦਕਿ ਨਿਫਟੀ 509.80 ਅੰਕ ਗੁਆ ਕੇ 17,026.45 ‘ਤੇ ਬੰਦ ਹੋਇਆ। ਬਾਜ਼ਾਰ ‘ਚ …

Read More »