ਮਾਲੀ: ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਨਾਲ ਜੁੜੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਗੁਆਂਢੀ ਮੁਲਕਾਂ ਦਰਮਿਆਨ ਸਹਿਯੋਗ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਹ ਮਾਲਦੀਵਜ਼ ਵਿੱਚ ਚੱਲ ਰਹੀ ਪੰਜਵੀਂ ਐੱਨਐੱਸਏ ਪੱਧਰੀ ਕੋਲੰਬੋ ਸੁਰੱਖਿਆ ਸੰਮੇਲਨ (ਸੀਐੱਸਸੀ) ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਭਾਰਤ ਦੇ …
Read More »ਚੀਨ ਵੱਲੋਂ ਯੂਕਰੇਨ ਦੀ ਮਦਦ ਤੇ ਰੂਸ ’ਤੇ ਪਾਬੰਦੀਆਂ ਦਾ ਵਿਰੋਧ
ਪੇਈਚਿੰਗ, 9 ਮਾਰਚ ਚੀਨ ਨੇ ਕਿਹਾ ਕਿ ਉਹ 50 ਲੱਖ ਯੁਆਨ (ਲਗਪਗ 7.91 ਲੱਖ ਡਾਲਰ) ਕੀਮਤ ਦੀ ਖਾਧ ਅਤੇ ਰੋਜ਼ਾਨਾ ਵਰਤੋਂ ਦਾ ਹੋਰ ਸਾਮਾਨ ਯੂਕਰੇਨ ਨੂੰ ਭੇਜ ਰਿਹਾ ਹੈ। ਹਾਲਾਂਕਿ, ਉਸ ਨੇ ਇਸ ਪੂਰਬੀ ਯੂਰੋਪੀ ਦੇਸ਼ ਖ਼ਿਲਾਫ਼ ਫੌਜੀ ਕਾਰਵਾਈ ਸਬੰਧੀ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਉਣ ਦਾ ਵਿਰੋਧ ਜਾਰੀ ਰੱਖਿਆ ਹੈ। …
Read More »ਰਾਜੀਵ ਗਾਂਧੀ ਹੱਤਿਆਕਾਂਡ: ਸੁਪਰੀਮ ਕੋਰਟ ਵੱਲੋਂ ਦੋਸ਼ੀ ਪੇਰਾਰੀਵਲਨ ਦੀ ਜ਼ਮਾਨਤ ਮਨਜ਼ੂਰ
ਨਵੀਂ ਦਿੱਲੀ, 9 ਮਾਰਚ ਸੁਪਰੀਮ ਕੋਰਟ ਨੇ 30 ਸਾਲ ਕੈਦ ਕੱਟਣ ਅਤੇ ਪੈਰੋਲ ਦੌਰਾਨ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾ ਮਿਲਣ ਦੇ ਆਧਾਰ ‘ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਏਜੀ ਪੇਰਾਰੀਵਲਨ ਦੀ ਜ਼ਮਾਨਤ ਬੁੱਧਵਾਰ ਨੂੰ ਮਨਜ਼ੂਰ ਕਰ ਲਈ। ਉਹ ਰਾਜੀਵ ਗਾਂਧੀ ਦੀ ਹੱਤਿਆ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ …
Read More »“ਤਾਬੂਤ ਵੱਧ ਥਾਂ ਘੇਰਦਾ” ਵਾਲੇ ਭਾਜਪਾਈ ਆਗੂ ਦੇ ਬਿਆਨ ਤੇ ਕਾਂਗਰਸ ਨੇ ਕਿਹਾ ‘ਢੀਠਪੁਣਾ ਤੇ ਬੇਤਰਸੀ ਭਾਜਪਾ ਦੇ ਡੀਐੱਨਏ ’ਚ’
BJP MLA Arvind Bellad ਭਾਰਤ ਦੀ ਕੇਂਦਰ ਸਰਕਾਰ ਵੱਲੋਂ ਯੂਕਰੇਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਉਥੋਂ ਵਾਪਸ ਲਿਆਉਣ ਲਈ ਵਿੱਢੇ ਮਿਸ਼ਨ ਤੇ ਖਾਰਕੀਵ ਵਿੱਚ ਗੋਲਾਬਾਰੀ ਦੌਰਾਨ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੀ ਮ੍ਰਿਤਕ ਦੇਹ ਲਿਆਉਣ ਲਈ ਕੀਤੀ ਜਾ ਰਹੀ ਚਾਰਾਜੋਈ ਦਰਮਿਆਨ ਕਰਨਾਟਕ ਨਾਲ ਸਬੰਧਤ ਭਾਜਪਾ ਵਿਧਾਇਕ ਅਰਵਿੰਦ ਬੈੱਲਾਡ …
Read More »ਰੂਸ ਨੇ ਕੀਤੀ ਹਵਾ ਵਿੱਚੋਂ ਆਕਸੀਜਨ ਘਟਾਉਣ ਵਾਲੇ ਹਥਿਆਰ ਦੀ ਵਰਤੋਂ
ਅਮਰੀਕਾ ਵਿੱਚ ਯੂਕਰੇਨ ਦੀ ਰਾਜਦੂਤ ਅਨੁਸਾਰ ਯੁੱਧ ਦੇ ਪੰਜਵੇਂ ਦਿਨ ਸੋਮਵਾਰ ਨੂੰ ਰੂਸ ਨੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਇੱਕ ਪਾਬੰਦੀਸ਼ੁਦਾ ਥਰਮੋਬੈਰਿਕ ਹਥਿਆਰ ਦੀ ਵਰਤੋਂ ਕੀਤੀ ਹੈ। ਯੂਕਰੇਨ ਦੀ ਰਾਜਦੂਤ ਨੇ ਪੱਤਰਕਾਰਾਂ ਨੂੰ ਕਿਹਾ, “ਰੂਸ ਨੇ ਵੈਕਿਊਮ ਬੰਬ ਦੀ ਵਰਤੋਂ ਕੀਤੀ ਹੈ, ਜੋ ਜਿਨੇਵਾ ਕੰਵੈਂਸ਼ਨ ਦੇ ਤਹਿਤ ਪਾਬੰਦੀਸ਼ੁਦਾ ਹੈ।” ਥਰਮੋਬੈਰਿਕ …
Read More »ਯੂਕਰੇਨ ਤੋਂ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਕੋਵਿਡ ਨੇਮਾਂ ’ਚ ਛੋਟ ਦੇਣ ਦਾ ਐਲਾਨ
ਨਵੀਂ ਦਿੱਲੀ, 28 ਫਰਵਰੀ ਸਿਹਤ ਮੰਤਰਾਲੇ ਨੇ ਯੂਕਰੇਨ ਤੋਂ ਵਾਪਸ ਦੇਸ਼ ਲਿਆਂਦੇ ਜਾ ਰਹੇ ਭਾਰਤੀਆਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣ, ਕੋਵਿਡ ਟੀਕਾਕਰਨ ਸਰਟੀਫਿਕੇਟ ਮੁਹੱਈਆ ਕਰਵਾਉਣ ਤੇ ਇਸ ਨੂੰ ੲੇਅਰ ਸੁਵਿਧਾ ਪੋਰਟਲ ‘ਤੇ ਅਪਲੋਡ ਕਰਨ ਜਿਹੇ ਨੇਮਾਂ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ …
Read More »ਤਬਾਹੀ ਦਾ ਰਿਹ ਮੰਜਰ ਆਉਣ ਵਾਲੇ ਦਿਨਾਂ ‘ਚ ਹੋਰ ਭਿਆਨਕ ਹੋਵੇਗਾ !
ਯੂਕਰੇਨ ਨੇ ਰੂਸ ਦੇ 5 ਜਹਾਜ਼ ਤੇ ਹੈਲੀਕਾਪਟਰ ਕੀਤੇ ਤਬਾਹ, ਕਿਹਾ- “ਅਸੀਂ ਤਿੰਨ ਪਾਸਿਓਂ ਘਿਰੇ” ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰੀ ਟੈਲੀਵਿਜ਼ਨ ‘ਤੇ ਹਮਲੇ ਦਾ ਐਲਾਨ ਕੀਤਾ। ਉਹਨਾਂ ਨੇ ਧਮਕੀ ਭਰੇ ਲਹਿਜੇ ‘ਚ ਕਿਹਾ …
Read More »ਡਰੱਗ ਕੰਟਰੋਲਰ ਵੱਲੋਂ 12 ਤੋਂ 18 ਸਾਲ ਦੇ ਬੱਚਿਆਂ ਲਈ ਕਰੋਨਾ ਵੈਕਸੀਨ ਕੋਰਬੇਵੈਕਸ ਨੂੰ ਮਨਜ਼ੂਰੀ
ਨਵੀਂ ਦਿੱਲੀ, 21 ਫਰਵਰੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ 12 ਤੋਂ 18 ਸਾਲ ਦੇ ਬੱਚਿਆਂ ਦੇ ਕਰੋਨਾ ਰੋਕੂ ਟੀਕੇ ਕੋਰਬੇਵੈਕਸ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿੱਚ ਟੀਕੇ ਬਣਾਉਣ ਵਾਲੇ ਬਾਇਓਲੋਜੀਕਲ ਈ. ਲਿਮਟਿਡ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿਚ ਉਕਤ ਉਮਰ ਦੇ ਬੱਚਿਆਂ ਵਿਚ ਕਰੋਨਾ ਵੈਕਸੀਨ ਦੀ ਹੰਗਾਮੀ …
Read More »ਬੀਸੀਸੀਆਈ ਵੱਲੋਂ ਸ੍ਰੀਲੰਕਾ ਖ਼ਿਲਾਫ਼ ਘਰੇਲੂ ਲੜੀ ਦੇ ਸ਼ਡਿਊਲ ’ਚ ਬਦਲਾਅ; ਲਖਨਊ ਵਿੱਚ 24 ਫਰਵਰੀ ਨੂੰ ਹੋਵੇਗਾ ਪਹਿਲਾਂ ਟੀ-20 ਮੈਚ
ਮੁੰਬਈ, 15 ਫਰਵਰੀ ਬੀਸੀਸੀਆਈ ਨੇ ਸ੍ਰੀਲੰਕਾ ਖ਼ਿਲਾਫ਼ ਖੇਡੀ ਜਾਣ ਵਾਲੀ ਘਰੇਲੂ ਲੜੀ ਦੇ ਸ਼ਡਿਊਲ ਵਿਚ ਬਦਲਾਅ ਕੀਤਾ ਹੈ। ਬੀਸੀਸੀਆਈ ਵਲੋਂ ਜਾਰੀ ਜਾਣਕਾਰੀ ਅਨੁਸਾਰ ਹੁਣ ਟੈਸਟ ਮੈਚਾਂ ਤੋਂ ਪਹਿਲਾਂ ਟੀ-20 ਲੜੀ ਹੋਵੇਗੀ। ਜਿਸ ਦਾ ਪਹਿਲਾ ਮੈਚ ਲਖਨਊ ਵਿਚ 24 ਫਰਵਰੀ ਨੂੰ ਹੋਵੇਗਾ। ਲਖਨਊ ਨੂੰ ਪਹਿਲੀ ਵਾਰ ਟੀ-20 ਦੇ ਕੌਮਾਂਤਰੀ ਮੈਚ ਦੀ …
Read More »ਯੂਪੀ ਚੋਣਾਂ: ਸਪਾ ਵੱਲੋਂ ‘ਸਮਾਜਵਾਦੀ ਵਚਨ ਪੱਤਰ’ ਜਾਰੀ
ਲਖਨਊ, 8 ਫਰਵਰੀ ਭਾਜਪਾ ਤੋਂ ਬਾਅਦ ਯੂਪੀ ਚੋਣਾਂ ਦੇ ਮੁੱਖ ਵਿਰੋਧੀ ਦਲ ਸਮਾਜਵਾਦੀ ਪਾਰਟੀ (ਸਪਾ) ਨੇ ਵੀ ਮੰਗਲਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪਾਰਟੀ ਦੇ ਮੁਖੀ ਅਖੀਲੇਸ਼ ਯਾਦਵ ਨੇ ਇਸ ਨੂੰ ‘ਸਮਾਜਵਾਦੀ ਵਚਨ ਪੱਤਰ’ ਦਾ ਨਾਂ ਦਿੱਤਾ ਹੈ। ਇਸ ਮੈਨੀਫੈਸਟੋ ਅਨੁਸਾਰ ਯੂਪੀ ਦੇ ਸਿੱਖਿਆ ਮਿੱਤਰਾਂ ਨੂੰ ਤਿੰਨ …
Read More »
Asian Tribune Your Multilingual Newspaper covering World and local news News