Home / Tag Archives: ਵਚ (page 12)

Tag Archives: ਵਚ

ਹੁਸ਼ਿਆਰਪੁਰ: ਪਿੰਡ ਧਰਮਪੁਰਾ ਦੇ ਖੇਤ ਵਿੱਚੋਂ ਬੰਬ ਦਾ ਖੋਲ ਬਰਾਮਦ

ਪੰਜਾਬੀ ਟ੍ਰਿਬਿਊਨ ਵੈਬ ਡੈਸਕ ਹੁਸ਼ਿਆਰਪੁਰ, 7 ਜੂਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਇਲਾਕੇ ਦੇ ਪਿੰਡ ਧਰਮਪੁਰਾ ਦੇ ਖੇਤ ਵਿੱਚੋਂ ਪੁਰਾਣੇ ਬੰਬ ਦਾ ਖੋਲ ਬਰਾਮਦ ਹੋਇਆ ਹੈ। ਬੰਬ ਦੇ ਇਸ ਖੋਲ ਬਾਰੇ ਹਲ ਚਲਾਉਂਦੇ ਸਮੇਂ ਪਤਾ ਲੱਗਾ। ਵੇਰਵਿਆਂ ਅਨੁਸਾਰ ਅਤਿੰਦਰਪਾਲ ਸਿੰਘ ਟਰੈਕਟਰ ਰਾਹੀਂ ਖੇਤ ‘ਚ ਹਲ ਚਲਾ ਰਿਹਾ ਸੀ ਤੇ ਬੰਬ ਦਾ …

Read More »

ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਲਈ ਮਤਾ ਪੇਸ਼ ਕੀਤਾ

ਵਸ਼ਿੰਗਟਨ, 7 ਜੂਨ ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਕਰਨ ਲਈ ਇਕ ਮਤਾ ਪੇਸ਼ ਕੀਤਾ ਹੈ ਤੇ ਇਸ ਵਿੱਚ ਧਾਰਮਿਕ ਥਾਵਾਂ ਦੀ ਭੰਨਤੋੜ ਨੂੰ ਵੀ ਸ਼ਾਮਲ ਕੀਤਾ ਹੈ। ਮਿਸ਼ੀਵਨ ਸੂਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਰਾਜੀਵ ਪੁਰੀ ਦੇ ਮਾਪੇ 1970 ਦੇ ਦਸ਼ਕ …

Read More »

ਚੀਨ ਵਿੱਚ ਬਣੇ ਜਹਾਜ਼ ਦੀ ਪਲੇਠੀ ਉਡਾਣ ਰਹੀ ਸਫ਼ਲ

ਪੇਈਚਿੰਗ/ਸ਼ੰਘਾਈ: ਚੀਨ ਦੇ ਪਹਿਲੇ ਸਵਦੇਸ਼ੀ ਮੁਸਾਫ਼ਰ ਜਹਾਜ਼ ਸੀ919 ਨੇ ਪਹਿਲੀ ਕਮਰਸ਼ੀਅਲ ਉਡਾਣ ਸਫ਼ਲਤਾਪੂਰਬਕ ਮੁਕੰਮਲ ਕਰ ਲਈ ਹੈ। ਇਸ ਨਾਲ ਚੀਨ ਸ਼ਹਿਰੀ ਹਵਾਬਾਜ਼ੀ ਦੀ ਮੰਡੀ ‘ਚ ਦਾਖ਼ਲ ਹੋ ਗਿਆ ਹੈ ਜੋ ਪੱਛਮੀ ਮੁਲਕਾਂ ਦੇ ਬੋਇੰਗ ਅਤੇ ਏਅਰਬੱਸ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਵੇਗਾ। ਚਾਈਨਾ ਈਸਟਰਨ ਏਅਰਲਾਈਨਜ਼ ਵੱਲੋਂ ਸੀ919 ਦੀ ਪਹਿਲੀ ਉਡਾਣ ਸ਼ੰਘਾਈ ਤੋਂ …

Read More »

ਸੰਯੁਕਤ ਰਾਸ਼ਟਰ ਮੁਖੀ ਵੱਲੋਂ ਸਲਾਮਤੀ ਪਰਿਸ਼ਦ ਵਿਚ ਸੁਧਾਰਾਂ ਦੀ ਵਕਾਲਤ

ਸੰਯੁਕਤ ਰਾਸ਼ਟਰ/ਹੀਰੋਸ਼ੀਮਾ, 21 ਮਈ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਸਲਾਮਤੀ ਪਰਿਸ਼ਦ ਸੰਨ 1945 ਦੀਆਂ ਆਲਮੀ ਸ਼ਕਤੀਆਂ ਦੇ ਸਬੰਧਾਂ ਨੂੰ ਦਰਸਾਉਂਦਾ ਹੈ, ਤੇ ਵਰਤਮਾਨ ਸਮਿਆਂ ਦੀ ਅਸਲੀਅਤ ਮੁਤਾਬਕ ਹੁਣ ਤਾਕਤਾਂ ਦੀ ਮੁੜ ਵੰਡ ਦੀ ਲੋੜ ਵਧਦੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ …

Read More »

ਜੰਮੂ ਕਸ਼ਮੀਰ ਦੇ ਪੁਣਛ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ

ਪੁਣਛ/ਜੰਮੂ, 18 ਮਈ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਜ ਇੱਕ ਸ਼ੱਕੀ ਅਤਿਵਾਦੀ ਛੁਪਣਗਾਹ ਦਾ ਪਰਦਾਫਾਸ਼ ਕਰਦਿਆਂ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕੀਤੀ ਹੈ। ਇੱਕ ਅਧਿਕਾਰਿਤ ਸੂਤਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਲਾਨੀ ਇਲਾਕੇ ਵਿੱਚ 39 ਰਾਸ਼ਟਰੀ ਰਾਈਫਲਜ਼ ਤੇ ਸਪੈਸ਼ਲ ਆਪਰੇਸ਼ਨਜ਼ ਗਰੁੱਪ ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ। …

Read More »

ਕਰਤਾਰਪੁਰ ਵਿੱਚ 53.9 ਫੀਸਦੀ ਵੋਟਾਂ ਪਈਆਂ

ਗੁਰਨੇਕ ਸਿੰਘ ਵਿਰਦੀ ਕਰਤਾਰਪੁਰ, 10 ਮਈ ਕਰਤਾਰਪੁਰ ਅਤੇ ਨੇੜਲੇ ਪਿੰਡਾਂ ਵਿੱਚ ਅੱਜ 53.9 ਫੀਸਦੀ ਵੋਟਾਂ ਪਈਆਂ। ਵੋਟਾਂ ਪਾਉਣ ਦੀ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਕਰਤਾਰਪੁਰ ਸ਼ਹਿਰੀ ਖੇਤਰ ਵਿਚ ਆਰੀਆ ਮਾਡਲ ਸਕੂਲ ਵਿੱਚ ਪਿੰਕ ਬੂਥ ਬਣਾਇਆ ਗਿਆ ਸੀ। ਇਸ ਬੂਥ ‘ਤੇ ਸਿਰਫ ਮਹਿਲਾ ਸਟਾਫ਼ ਵੀ ਤਾਇਨਾਤ ਸੀ। ਸ਼ਹਿਰੀ ਅਤੇ ਦਿਹਾਤੀ ਖੇਤਰ …

Read More »

ਝਾਰਖੰਡ ਜ਼ਮੀਨ ਘੁਟਾਲੇ ਵਿੱਚ ਆਈਏਐੱਸ ਅਧਿਕਾਰੀ ਛਵੀ ਰੰਜਨ ਮੁਅੱਤਲ

ਰਾਂਚੀ, 6 ਮਈ ਝਾਰਖੰਡ ਜ਼ਮੀਨ ਘੁਟਾਲੇ ਵਿਚ ਘਿਰੇ ਆਈਏਐੱਸ ਅਧਿਕਾਰੀ ਛਵੀ ਰੰਜਨ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ। 2011 ਬੈਚ ਦੇ ਇਸ ਅਧਿਕਾਰੀ ‘ਤੇ ਫੌਜ ਦੀ ਜ਼ਮੀਨ ਵੇਚਣ ਤੇ ਕਈ ਹੋਰ ਘੁਟਾਲੇ ਕਰਨ ਦੇ ਦੋਸ਼ ਹਨ ਜਿਸ ਕਾਰਨ ਈਡੀ ਨੇ ਇਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸਣਾ ਬਣਦਾ ਹੈ …

Read More »

ਕਾਂਗੋ ਵਿੱਚ ਹੜ੍ਹਾਂ ਕਾਰਨ 176 ਮੌਤਾਂ

ਕਾਂਗੋ, 6 ਮਈ ਅਫਰੀਕੀ ਦੇਸ਼ ਕਾਂਗੋ ਵਿਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 176 ਮੌਤਾਂ ਹੋ ਚੁੱਕੀਆਂ ਹਨ। ਰਾਇਟਰਜ਼ ਦੀ ਰਿਪੋਰਟ ਅਨੁਸਾਰ, ਦੱਖਣੀ ਕਿਵੂ ਸੂਬੇ ਦੇ ਕਾਲੇਹੇ ਖੇਤਰ ਵਿੱਚ ਚਾਰ ਮਈ ਨੂੰ ਇੱਕ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆ ਗਿਆ ਸੀ। ਇਸ ਕਾਰਨ ਬੁਸ਼ੂਸ਼ੂ …

Read More »

ਸ਼ਿਮਲਾ ਨਗਰ ਨਿਗਮ ’ਤੇ ਕਾਂਗਰਸ ਦਾ ਕਬਜ਼ਾ, 34 ਵਿਚੋਂ 24 ਸੀਟਾਂ ਜਿੱਤੀਆਂ

ਚੰਡੀਗੜ੍ਹ, 4 ਮਈ ਕਾਂਗਰਸ ਨੇ ਅੱਜ ਸ਼ਿਮਲਾ ਨਗਰ ਨਿਗਮ ਦੇ 34 ‘ਚੋਂ 24 ਵਾਰਡਾਂ ‘ਤੇ ਜਿੱਤ ਦਰਜ ਕਰਕੇ ਭਾਜਪਾ ਨੂੰ ਨਿਗਮ ਦੀ ਸੱਤਾ ਤੋਂ ਬਾਹਰ ਕਰ ਦਿੱਤਾ। ਤੱਕ ਭਾਜਪਾ ਨੇ 9 ਤੇ ਸੀਪੀਐੱਮ ਨੇ ਇਕ ਸੀਟ ਜਿੱਤੀ ਹੈ। ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ। 2017 ਦੀਆਂ ਨਗਰ ਨਿਗਮ …

Read More »

ਕਾਨਪੁਰ ਵਿੱਚ ਅੰਮ੍ਰਿਤ ਤਲਾਬ ’ਚ ਡੁੱਬਣ ਕਾਰਨ ਚਾਰ ਕਿਸ਼ੋਰਾਂ ਦੀ ਮੌਤ

ਕਾਨਪੁਰ, 30 ਅਪਰੈਲ ਕਾਨਪੁਰ ਵਿੱਚ ਨਰਵਲ ਤਹਿਸੀਲ ਦੇ ਅੰਮ੍ਰਿਤ ਤਲਾਬ ਵਿੱਚ ਨਹਾਉਣ ਗਏ ਚਾਰ ਕਿਸ਼ੋਰ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਨੁਸਾਰ ਘਟਨਾ ਸ਼ਨਿਚਰਵਾਰ ਉਸ ਵੇਲੇ ਦੀ ਹੈ ਜਦੋਂ ਪੰਜ ਸਕੂਲੀ ਵਿਦਿਆਰਥੀ ਤਲਾਬ ‘ਚ ਨਹਾਉਣ ਗਏ। ਇਕ ਸਾਥੀ ਦਾ ਪੈਰ ਤਿਲਕਣ ਮਗਰੋਂ …

Read More »